ਪ੍ਰਕਾਸ਼ ਜਾਵੜੇਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 21:
| term_start2 = 26 ਮਈ 2014
| term_end2 = 9 ਨਵੰਬਰ 2014
| office3 = ਸੰਸਦੀ ਮਸਲਿਆਂ ਬਾਰੇ ਮੰਤਰੀ
| predecessor3=
| successor3= ਮੁਖ਼ਤਾਰ ਅੱਬਾਸ ਨਕਵੀ
ਲਾਈਨ 44:
'''ਪ੍ਰਕਾਸ਼ ਜਾਵੜੇਕਰ''' (ਜਨਮ 30 ਜਨਵਰੀ 1951) ਇੱਕ [[ਭਾਰਤ]]ੀ ਸਿਆਸਤਦਾਨ ਹਨ। ਉਹ [[ਭਾਰਤੀ ਜਨਤਾ ਪਾਰਟੀ]] (ਭਾਜਪਾ) ਦੇ ਮੈਂਬਰ ਹਨ ਅਤੇ [[ਭਾਰਤ ਸਰਕਾਰ]] ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹਨ।
 
ਉਹ 2008 ਵਿਚਵਿੱਚ [[ਮਹਾਰਾਸ਼ਟਰ]] ਤੋਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉੱਚ ਸਦਨ [[ਰਾਜ ਸਭਾ]] ਲਈ ਚੁਣੇ ਗਏ ਸਨ ਅਤੇ 2014 ਵਿਚਵਿੱਚ [[ਮੱਧ ਪ੍ਰਦੇਸ਼]] ਤੋਂ ਦੁਬਾਰਾ ਚੁਣੇ ਗਏ ਸਨ।<ref>{{cite web|url=http://www.firstpost.com/politics/prakash-javadekar-files-rajya-sabha-nomination-from-mp-1560251.html|title=Prakash Javadekar files Rajya Sabha nomination from MP|work=Firstpost}}</ref><ref>{{cite web|url=http://www.thaindian.com/newsportal/india-news/javadekar-nominated-bjps-rajya-sabha-member-from-maharashtra_10029181.html|title=Javadekar nominated BJP’s Rajya Sabha member from Maharashtra|work=Thaindian News}}</ref>
 
2014 ਦੀਆਂ ਆਮ ਚੋਣਾਂ ਵਿਚਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ, ਉਹਨਾਂ ਨੂੰ ਪ੍ਰਧਾਨ ਮੰਤਰੀ [[ਨਰਿੰਦਰ ਮੋਦੀ]] ਨੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਅ ਵਿਭਾਗ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਉਹ ਸੰਸਦੀ ਕਾਰਜਾਂ<ref name="sarkaritel.com">{{cite web|url=http://www.sarkaritel.com/ministries/ministrydetail.php?min_id=28|title=Sarkaritel.com, : Ministries, Government of India Ministry of Information and Broadcasting|publisher=}}</ref> ਲਈ ਰਾਜ ਮੰਤਰੀ ਵੀ ਹਨ, ਅਤੇ ਉਹਨਾਂ ਨੇ ਕੁੱਝ ਸਮਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਆਯੋਜਨ  ਵੀ ਕੀਤਾ।<ref name="mpa.nic.in">[http://www.mpa.nic.in/MPA/photo_new.aspx] {{webarchive|url=https://web.archive.org/web/20140519104400/http://www.mpa.nic.in/MPA/photo_new.aspx|date=19 May 2014}}</ref>
 
ਜਾਵੜੇਕਰ ਭਾਜਪਾ ਦੇ ਸਰਕਾਰੀ ਬੁਲਾਰੇ ਹਨ।<ref name="prakash javadekar - Bio">{{cite web|url=http://www.prakashjavadekar.com/sketch.htm|title=prakash javadekar - Bio|archiveurl=https://web.archive.org/web/20120628110916/http://www.prakashjavadekar.com/sketch.htm|archivedate=28 June 2012|deadurl=yes|accessdate=31 May 2012}}</ref>
ਲਾਈਨ 56:
 
== ਰਾਜਨੀਤਿਕ ਜੀਵਨ ==
ਜਾਵੜੇਕਰ ਕਾਲਜ ਦੇ ਦਿਨਾਂ ਤੋਂ ਏਬੀਵੀਪੀ, ਵਿਦਿਆਰਥੀ ਯੂਨੀਅਨ ਦੇ ਮੈਂਬਰ ਦੇ ਤੌਰ 'ਤੇ ਰਾਜਨੀਤੀ ਵਿਚਵਿੱਚ ਸਰਗਰਮ ਸਨ। 1975-77 ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਐਲਾਨੀ ਐਮਰਜੈਂਸੀ ਦੇ ਦੌਰਾਨ, ਜਾਵੜੇਕਰ ਨੇ ਸਰਕਾਰ ਦੇ ਖਿਲਾਫ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ, ਉਹਨਾਂ ਨੇ ਪੂਨੇ ਵਿਚਵਿੱਚ ਇੱਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਕਈ ਮਹੀਨਿਆਂ ਤਕ ਗ੍ਰਿਫਤਾਰ ਰਹੇ।
 
== ਹਵਾਲੇ ==