ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
ਛੋ clean up ਦੀ ਵਰਤੋਂ ਨਾਲ AWB
ਲਾਈਨ 1:
==<ref>{{Cite book|title=ਸੱਭਿਆਚਾਰ ਸਿਧਾਂਤ ਤੇ ਵਿਵਹਾਰ|last=ਜੋਸੀ|first=ਜੀਤ ਸਿੰਘ|publisher=ਵਾਰਿਸ ਸਾਹ ਫਾੳੂਡਰੇਸਨਫਾਊਡਰੇਸਨ|year=2009|isbn=|location=ਅੰਮਿਤ੍ਸਰ|pages=89|quote=|via=}}</ref><ref>{{Cite book|title=ਪੰਜਾਬੀ ਸੱਭਿਆਚਾਰ ਬਾਰੇ|last=ਜੋਸੀ|first=ਜੀਤ ਸਿੰਘ|publisher=ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ|year=1980|isbn=|location=ਅੰਮਿਤ੍ਸਰ|pages=18|quote=|via=}}</ref><ref>{{Cite book|title=ਲੋਕਧਾਰਾ ਅਤੇ ਪੰਜਾਬੀ ਲੋਕਧਾਰਾ|last=ਜੋਸੀ|first=ਜੀਤ ਸਿੰਘ|publisher=ਵਾਰਿਸ ਸਾਹ ਫਾੳੁਡਰੇਸਨਫਾਉਡਰੇਸਨ|year=1999|isbn=|location=ਅਮਿ੍ਤਸਰ|pages=132|quote=|via=}}</ref> ਭੂਮਿਕਾ ==
ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ |ਕਦੇ ਕਿਸੇ ਨੇ ਇਹ ਖਿਅਾਲਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ |ੳੁਝਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਅਾਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ |ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਅਾਂਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ |ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਅਾਹੋਇਆ ਹੈ |ਕੁੱਲੀ, ਗੁੱਲੀ ,ਜੁੱਲੀ ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਅਾਲਈਆ ਹਨ | ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ੳੁਸਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ੳੁਹਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ  ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾੳੁਦਾਅਪਣਾਉਦਾ ਹੈ |ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ |ੳੁਹਨਾਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲਕੇਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ |ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਅਾਂਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਅਾਂਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਅਾੳੁਣਆਉਣ ਵਾਲੀਅਾਂਵਾਲੀਆਂ ਵਸਤੂਅਾਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਅਾਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ  ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ :-
 
               'ਜਿਹਾ ਤੇਰਾ ਅੰਨ ਪਾਣੀ
ਲਾਈਨ 6:
                ਤੇਹਾ ਸਾਡਾ ਕੰਮ ਜਾਣੀ
 
ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਅਾਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਜਿਵੇਂ ਮੁਹਾਵਰਾ ਹੈ...
 
'ਖਾਈਏ ਕਣਕ ਦਾਲ ਜਿਹੜੀ ਨਿਭੈ ਨਾਲ,
 
ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਤਿੰਨ ਮੁੱਖ ਲੋੜਾਂ ਹਨ। ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ  ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ :-
 
               'ਜਿਹਾ ਤੇਰਾ ਅੰਨ ਪਾਣੀ
ਲਾਈਨ 16:
                ਤੇਹਾ ਸਾਡਾ ਕੰਮ ਜਾਣੀ  
 
=== '''ਪੰਜਾਬੀ ਸੱਭਿਆਚਾਰ ਦਾ ਹੋਰ ਸੱਭਿਆਚਾਰਾਂ ਨਾਲ ਅੰਤਰ ਸਬੰਧ :-''' ===
                    ਪੰਜਾਬੀਆਂ ਦਾ ਭੋਜਨ ਇੱਥੋਂ ਦੇ ਪ੍ਰਾਕ੍ਰਿਤਿਕ ਭੂਗੋਲਿਕ ਵਾਤਾਵਰਣ ਉੱਤੇ ਨਿਰਭਰ ਹੈ। ਭਾਵੇਂ ਕਿ ਖਾਣ ਪੀਣ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ, ਪਰ ਹਰ ਮਨੁੱਖੀ ਸਮਾਜ ਵਿੱਚ ਇਸ ਪ੍ਰਤੀ ਵੀ ਸਮਾਨਤਾ ਤੇ ਵਖਰੇਵਾਂ ਪਾਇਆ ਜਾਂਦਾ ਹੈ। ਹਰ ਸਮਾਜ ਦੇ ਲੋਕ ਕਿਸ ਭੋਜਨ ਨੂੰ ਕਿਸ ਵੇੇਲੇ,ਕਿਸ ਤਰ੍ਹਾਂ ਦਾ,ਕਿਵੇਂ ਤਿਆਰ ਕਰਕੇ ਤੇ ਕਿਸ ਤਰ੍ਹਾਂ ਨਾਲ ਖਾਂਦੇ ਹਨ। ਇਸ ਵਿੱਚ ਇੱਕ ਸਮਾਜ ਦੀ ਦੂਸਰੇ ਸਮਾਜ ਨਾਲ਼ ਨਿਖੇੜ ਜਾਂ ਸਾਂਝ ਦੇਖੀ ਜਾ ਸਕਦੀ ਹੈ।
 
     ਇਸ ਸਬੰਧੀ ਖੋਜਾਰਥਣ 'ਮੂਰਤੀ' ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੇ ਖੋਜ ਪ੍ਰਬੰਧ ਪਰੰਪਰਾਗਤ ਪੰਜਾਬੀ ਭੋਜਨ ਪ੍ਰਣਾਲੀ: ਸੱਭਿਆਚਾਰਕ ਅਧਿਐਨ' ਵਿੱਚ ਕਿਹਾ ਹੈ:-
 
       "ਭੂਗੋਲਿਕ ਖਿੱਤੇ ਵਿੱਚ ਪੈਦਾ ਹੋਣ ਵਾਲੇ ਭੋਜਨ ਪਦਾਰਥ ਹੀ ਉੱਥੋਂ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਦੇ ਹਨ, ਭਾਵੇਂ ਕਿ ਵਰਤਮਾਨ ਸਮੇਂ ਵਿੱਚ ਇਸ ਗੱਲ ਦੀ ਪ੍ਰਸੰਗਿਕਤਾ ਨਹੀਂ ਰਹੀ ਕਿਉਂਕਿ ਵਰਤਮਾਨ ਸਮੇਂ ਵਿਚਵਿੱਚ ਵੱਖ ਵੱਖ ਖ਼ਿੱਤਿਆਂ ਵਿੱਚ ਪੈਦਾ ਹੋਏ ਭੋਜਨ ਪਦਾਰਥ ਦੂਜੇ ਖ਼ਿੱਤੇ ਦੇ ਲੋਕਾਂ ਦੁਆਰਾ ਵਰਤੇ ਜਾਣ ਲੱਗੇ ਹਨ।"
 
     ਭੋਜਨ ਸਬੰਧੀ ਪਾਏ ਜਾਂਦੇ ਇਹ ਸਮਾਨਤਾ ਤੇ ਵਖਰੇਵੇਂ ਬਾਰੇ 'ਡਾ. ਜੀਤ ਸਿੰਘ ਜੋਸ਼ੀ' ਵੀ ਕਹਿੰਦੇ ਹਨ ਕਿ :-
 
      ਮਨੁੱਖੀ ਨਸਲ ਨੇ ਭੋਜਨ ਦੀਆਂ ਵਸਤਾਂ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਈਆਂ ਵਸਤਾਂ ਨੂੰ ਵਰਤਣ ਸਮੇਂ ਸੁਚੇਤ ਰੂਪ ਵਿੱਚ ਜਾਂ ਅਚੇਤ ਤੌਰ 'ਤੇ ਕੁਝ ਇਸ ਤਰ੍ਹਾਂ ਦੇ ਢੰਗ ਤਰੀਕੇ ਜਾਂ ਅਕੀਦੇ ਸਿਰਜ ਲਏ ਹਨ, ਜਿਹੜੇ ਉਸ ਦੀ ਸੱਭਿਆਚਾਰਕ ਵਿਸ਼ੇਸ਼ਤਾ ਦਰਸਾਉਂਦੇ ਹਨ।<ref>{{Cite book|title=ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ|last=ਸ਼ਰਮਾ|first=ਡਾ. ਗੁਰਦੀਪ ਕੁਮਾਰ|publisher=|year=|isbn=|location=|pages=23|quote=|via=}}</ref>
ਲਾਈਨ 29:
  ਇਸ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਵੀ ਆਪਣੀ ਭੋਜਨ ਸਮਗਰੀ ਨੂੰ ਨਿਵੇਕਲੇ ਤਰੀਕੇ ਨਾਲ ਵਰਤਣ ਕਰ ਕੇ ਵਿਸ਼ੇਸ਼ ਸਥਾਨ ਰੱਖਦਾ ਹੈ।
 
== '''ਪੰਜਾਬੀਆਂ ਦਾ ਖਾਣ ਪੀਣ :-''' ==
 ਸੱਭਿਆਚਾਰ ਵਿੱਚ ਜੇਕਰ ਪੰਜਾਬੀ ਦੀ ਭੋਜਨ ਪ੍ਰਣਾਲੀ ਦੀ ਗੱਲ ਕਰੀਏ ਤਾਂ ਵਿਲੱਖਣ ਸਰੂਪ ਹੈ ਪੰਜਾਬੀਆਂ ਦੇ ਖੁੱਲੇ ਸੁਭਾਅ ਵਾਗਂ ਇਹਨਾਇਹਨਾਂ ਦੀ ਖੁਰਾਕ ਵੀ ਖੁੱਲੀ ਡੁੱਲੀ ਹੈ ਜਿਵੇਜਿਵੇਂ ਕਿਹਾ ਜਾਂਦਾ ਹੈ :
 
'ਦੱਬਕੇ ਵਾਹ ਤੇ ਰੱਜ ਕੇ ਖਾਹ"
ਲਾਈਨ 40:
2ਦੁਪਹਿਰ ਵੇਲਾ,
 
3 ਲੋਢਾ ਵੇਲਾ
 
4 ਤਕਾਲਾਂ ਵੇਲਾ।
 
=== ਛਾਹ ਵੇਲਾ ===
ਭਾਵ ਕਿ ਸਵੇਰ ਦਾ ਨਾਸਤਾ ਜੋ ਬਹੁਤਾ ਸਵੇਰ ਸੁਵੱਖਤੇ ਨਹੀਂ ਹੁੰਦਾ ਪੰਜਾਬ ਦੇ ਹਰ ਵਰਗ ਦੇ ਲੋਕ ਕੇਵਲ ਛਾਹ ਵੇਲੇ ਨਾਲ ਹੀ ਅਾਪਣਾਆਪਣਾ ਭੋਜਨ ਅਾਰੰਭਆਰੰਭ ਕਰਦੇ ਹਨ |ਛਾਹ ਵੇਲੇ ਵਿੱਚ ਪਰੋਠੇਂ ਫੁਲਕੇ ਜਾਂ ਮੱਕੀ ਦੀਅਾਂਦੀਆਂ ਰੋਟੀਅਾਂਰੋਟੀਆਂ ਹੁੰਦੀਅਾਂਹੁੰਦੀਆਂ ਹਨ ਨਾਲ ਦਹੀ ਮੱਖਣ ਤੇ ਰੱਜਵੀ ਲੱਸੀ ਹੁੰਦੀ ਹੈ |
 
==== _ਦੁਪਿਹਰ ਦਾ ਖਾਣਾ_ ====
ਲਾਈਨ 53:
 
===== ਲੌਢਾ ਵੇਲੇ ਦਾ ਖਾਣਾ_ =====
ਇਸ ਵਿੱਚ ਘਰਾਂ ਤੋ ਬਾਹਰ ਕੱਚੇ ਛੋਲਿਅਾਂਛੋਲਿਆਂ ਦੀਆਂ ਭੁੰਨੀਅਾਭੁੰਨੀਆ ਹੋਲਾਂ ਗੰਨੇ ਦੀ ਰਹੋ ਤੇ ਕੜਾਹੇ ਦੇ ਗੁੜ ਨਾਲ ਸਾਰ ਲਿਅਾਲਿਆ ਜਾਂਦਾ ਹੈ  ਘਰ ਵਿੱਚ ੳੁਬਲੀਉਬਲੀ ਕਣਕ ਦੀਅਾਂਦੀਆਂ ਸੱਕਰ ਵਾਲੀਅਾਂਵਾਲੀਆਂ ਘੁੰਗਣੀਅਾਘੁੰਗਣੀਆ ਖੰਡ ਗੁੜ ਘਿੳ ਵਾਲੇ ਸਤੂਅਾਸਤੂਆ ਨਾਲ ਵੀ ਲੌਢਾ ਵੇਲਾ ਕੀਤਾ ਜਾਂਦਾ ਹੈ
 
====== _ਰਾਤ ਦਾ ਖਾਣਾ (ਤਕਾਲਾਂ ਵੇਲਾ) ======
ਰਾਤ ਦੇ ਖਾਣੇ ਦੇ ਵਿੱਚ ਦਾਲ ਚੌਲ ਕੜੀ ਕਾਲੇ ਛੋਲਿਅਾਂਛੋਲਿਆਂ ਦੀ ਸਬਜੀ ਦੀ ਖੁਰਾਕ ਪਸੰਦ ਕੀਤੀ ਜਾਂਦੀ ਹੈ ਨਿਤਾ ਪ੍ਰਤੀ ਹੋਣ ਵਾਲੀਅਾਂਵਾਲੀਆਂ ਸਬਜੀਆਂ ਟੀਂਡੇ ਘੀਅਾਘੀਆ, ਗੋਭੀ, ਸਲਗਮ ,ਗਾਜਰਾਂ ਅਾਦਿਆਦਿ ਵੀ ਪੰਜਾਬੀ ਖੁਰਾਕ ਵਿੱਚ ਸਾਮਿਲ ਹੁੰਦੀਅਾਂਹੁੰਦੀਆਂ ਹਨ ਖੇਤਾ ਵਿੱਚ ਕੰਮ ਕਰਦੇ ਮਰਦ ਤੀਵੀਅਾਂਤੀਵੀਆਂ ਜਦੋਜਦੋਂ ਭੁੱਖ ਲੱਗੇ ਮੂਲੀਅਾਂਮੂਲੀਆਂ ਸਲਗਮ ਗਾਜਰਾਂ ਨੂੰ ਪੁੱਟ ਕੇ ਸ਼ੋਕ ਨਾਲ ਖਾਂਦੇ ਹਨ ਅਤੇ ਗੰਨੇ ਵੀ ਚੂਪ ਲੈਂਦੇ ਹਨ ਅਤੇ ਬੂਟਿਅਾਂਬੂਟਿਆਂ ਰੁੱਖਾਂ ਨਾਲ ਲਟਕਦੇ ਬੇਰ ਜਾਮਣੂ ਸ਼ਹਿਤੂਤ ਅਮਰੂਦ ਤੇ ਅੰਬ ਮੰਨ ਭਾੳੁਦੀਅਾਂਭਾਉਦੀਆਂ ਖੁਰਾਕ ਹੈ
 
== _ਪੰਜਾਬੀ ਖੁਰਾਕ ਵਿੱਚ ਮਿੱਠੇ ਦਾ ਸਥਾਨ ==
ਪੰਜਾਬੀ ਖੁਰਾਕ ਵਿੱਚ ਮਿੱਠੇ ਦਾ ਵੀ ਵਿਸ਼ੇਸਵਿਸ਼ੇਸ਼ ਸਥਾਨ ਹੈ ਵਿਸ਼ੇਸਵਿਸ਼ੇਸ਼ ਕਰਕੇ ਪ੍ਰਾਹੁਣਾਚਾਰੀ ਵੇਲੇ ਜਰੂਰ ਮਿੱਠੀ ਚੀਜ ਵਰਤਾਈ ਜਾਂਦੀ ਹੈ ਜਿਵੇਜਿਵੇਂ ਕਿ ਸੱਕਰ -ਘਿੳ ਮਿੱਠੀਆਂਸੇਵੀਅਾਂਮਿੱਠੀਆਂਸੇਵੀਆਂ ਖੀਰ ਕੜਾਹ ਅਾਦਿਆਦਿ ਪਰ ਵਿਅਾਹਵਿਆਹ ਸਮੇਂ ਲੱਡੂ ਬਰਫੀ ਤੇ ਜਲੇਬੀਆਂ ਦਾ ਰਿਵਾਜ ਹੈ
 
== ਮਸਾਲੇਦਾਰ ਭੋਜਨ ਦਾ ਸਥਾਨ ==
ਪੰਜਾਬੀ ਮਿੱਠੇ ਦੇ ਨਾਲ ਨਾਲ ਮਸਾਲੇਦਾਰ ਭੋਜਨ ਦੇ ਵੀ ਬਹੁਤ ਸ਼ੌਕੀਨ ਹਨ |ਜਿਵੇਜਿਵੇਂ ਪਿਅਾਜਪਿਆਜ ਲਸਣ ਅਦਰਕ ਟਮਾਟਰ ਕੱਚੇ ਧਨੀਏ ਤੇ ਹਰੀਅਾਂਹਰੀਆਂ ਮਿਰਚਾਂ ਦਾ ਖੁਸ਼ਬੂਦਾਰ  ਮਸਾਲਾ ਭੂੰਨ ਕੇ ਬਣੀ ਸਬਜੀ ਲਪਟਾਂ ਦਿੰਦੀ ਹੈ |ਪੰਜਾਬੀ ਲੋਕ ਅਚਾਰ ਦੀ ਵਰਤੋ ਵਧੇਰਾ ਕਰਦੇ ਹਨ ਜਿਵੇਜਿਵੇਂ ਅੱਜ ਕੱਲ ਗੋਭੀ ਗਾਜਰਾਂ ਅਤੇ ਖੱਟਾ ਮਿੱਠਾ ਅਚਾਰ ਵੀ ਬਣਾਇਆ ਜਾਂਦਾ ਹੈ |
 
ਇਨ੍ਹਾਂ ਵੱਖ ਵੱਖ ਸਮਿਆਂ ਅਨੁਸਾਰ ਹੀ ਭੋਜਨ ਸਮੱਗਰੀ ਵੀ ਵੱਖ-ਵੱਖ ਹੀ ਹੈ। ਪੰਜਾਬ ਵਿੱਚ ਇਲਾਕਾਈ ਭਿੰਨਤਾ ਕਾਰਨ ਇੱਥੋਂ ਦੇ ਭੋਜਨ ਨੂੰ ਨਾਂ ਵੀ ਵੱਖ-ਵੱਖ ਦਿੱਤੇ ਗਏ ਹਨ, ਜਿਵੇਂ ਖਾਣਾ, ਖਾਦ, ਆਹਾਰ, ਰਿਜ਼ਕ,ਅੰਨ ਤੇ ਖਾਜ਼ਾ ਆਦਿ। ਪੰਜਾਬੀਆਂ ਦੇ ਭੋਜਨ ਵਿੱਚ ਸਾਗ ਮੱਕੀ ਦੀ ਰੋਟੀ, ਖਜੂਰਾਂ,ਪਾਪੜ, ਵੜੀਆਂ ਅੰਮ੍ਰਿਤਸਰੀ ਕੁਲਚਾ, ਲੱਸੀ, ਫਿਰਨੀ, ਬੱਬਰੂ, ਦਹੀਂ- ਭੱਲੇ, ਬਾਲੂਸ਼ਾਹੀ, ਬੂੰਦੀ, ਸ਼ੱਕਰਪਾਰੇ, ਲੱਡੂ, ਗੁਲਗੁਲੇ, ਗੁੜ ਵਾਲੇ ਚੌਲ, ਰੌਹ ਦੀ ਖੀਰ, ਮਾਂਹ ਦੀ ਖਿਚੜੀ ਆਦਿ।
 
        ਪੰਜਾਬੀ ਸੱਭਿਆਚਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮੱਕੀ, ਕਣਕ, ਬਾਜਰਾ, ਗੁੜ, ਘਿਉ  ਤੇ ਪੀਣ ਲਈ ਦੁੱਧ ਤੇ ਲੱਸੀ ਆਦਿ ਦੀ ਮਹੱਤਤਾ ਰਹੀ ਹੈ।ਅੱਜ ਦੇ ਸਮੇਂ ਵਿੱਚ ਜਿਵੇਂ ਆਰਥਿਕ ਮੰਦਹਾਲੀ ਕਾਰਨ ਦੁੱਧ ਨੂੰ ਵੇਚਿਆ ਜਾਂਦਾ ਹੈ। ਪਹਿਲਾਂ ਦੁੱਧ ਨੂੰ ਵੇਚਣਾ ਵੀ ਮਾੜਾ ਸਮਝਿਆ ਜਾਂਦਾ ਸੀ।  ਪੰਜਾਬੀ ਗੁੜ ਨੂੰ ਤਾਂ ਹਰ ਛੋਟੇ- ਮੋਟੇ ਸਮਾਗਮ ਵਿੱਚ ਵੰਡਣ ਨੂੰ ਪਹਿਲ ਦਿੰਦੇ ਸਨ।ਜਦੋਂ ਕੋਈ ਮੁਕੱਦਮਾ ਵੀ ਦਿੱਤਾ ਜਾਂਦਾ ਸੀ ਤਾਂ ਵੀ ਗੁੜ ਹੀ ਵੰਡਿਆ ਜਾਂਬਦਾ ਸੀ ਜਿਵੇਂ :-
 
             ਗੁੜ ਵੰਡਦੀ ਤਸੀਲੋ ਨਿਕਲੀ
ਲਾਈਨ 72:
             ਪਹਿਲੀ ਪੇਸ਼ੀ ਯਾਰ ਛੁੱਟ ਗਿਆ।
 
ਭਾਵੇਂ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਇਹੋ ਜਿਹੀ ਪੌਸ਼ਟਿਕ ਖਾਣਾ ਖਾਣ ਨਾਲ ਸਿਹਤਮੰਦ ਰਹਿੰਦੇ ਸੀ, ਪਰ ਹੁਣ ਤਾਂ ਪੰਜਾਬੀ ਖਾਣੇ ਤੇ ਪੱਛਮੀ ਪ੍ਰਭਾਵ ਪੈਣ ਕਰਕੇ ਇੱਥੋਂ ਦਾ ਭੋਜਨ ਵੀ ਉਹਨਾਂ ਦੇ ਭੂਗੋਲਿਕ ਵਾਤਾਵਰਨ ਅਨੁਕੂਲ ਨਹੀਂ ਰਿਹਾ। ਹੁਣ ਤਾਂ ਪੰਜਾਬੀ ਸਰੀਰ ਲੱਸੀ ਤੇ ਦੁੱਧ ਵੀ ਪਚਾ ਸਕਣ ਦੇ ਯੋਗ ਨਹੀਂ ਰਹੇ। ਪੰਜਾਬੀਆਂ ਨੇ ਸਰੀਰਕ ਤੰਦਰੁਸਤੀ ਦੀ ਥਾਂ ਸਰੀਰਕ ਸੁੰਦਰਤਾ ਨੂੰ ਦੇਣ ਦੀ ਪਹਿਲ ਕਰ ਦਿੱਤੀ ਹੈ ਜਿਸ ਲਈ ਇਹ ਅਖਾਣ ਵੀ ਪ੍ਰਚਲਿਤ ਹੈ :-
 
          ਭਾਵੇਂ ਖਾਣ ਨੂੰ ਮਿਲੇ ਨਾ ਰੋਟੀ,
ਲਾਈਨ 79:
 
== ਪੰਜਾਬੀਆਂ ਦੀ ਪਾ੍ਹੁਣਾਚਾਰੀ ==
ਪੰਜਾਬੀ ਸੱਭਿਆਚਾਰ ਦੇ ਵਿੱਚ ਘਰ ਅਾਏਆਏ ਪ੍ਰਾਹੁਣੇ ਨੂੰ ਅਾਦਰਆਦਰ ਸਤਿਕਾਰ ਨਾਲ ਹੱਥ ਧੁਅਾਧੁਆ ਕੇ ਭੋਜਨ ਪਰੋਸਿਆ ਜਾਂਦਾ ਹੈ ਸਾਧ ਸੰਤਾ ਤੇ ਪਾਠੀਅਾਂਪਾਠੀਆਂ ਰਾਗੀਅਾਂਰਾਗੀਆਂ ਦੇ ਭੋਜਨ ਨੂੰ ਪਰੋਸਣ ਦੇ ਲਈ ਪੂਰੀ ਸ਼ਰਧਾ ਦੇ ਨਾਲ ਭੋਜਨ ਪਰੋਸਿਅਾਪਰੋਸਿਆ ਜਾਂਦਾ ਹੈ ਸਰਾਧਾ<ref>{{Cite book|title=ਪੰਜਾਬੀ ਸੱਭਿਆਚਾਰ ੳੁੱਤੇਉੱਤੇ ਵਿਦੇਸ਼ੀ ਪ੍ਭਾਵ|last=ਜੱਸ|first=ਜਸਵੀਰ ਸਿੰਘ|publisher=ਦੀ ਪੰਜਾਬੀ ਰਾਈਟਰਜ ਕੋਅਪਰੈਟਿਵ ਸੁਸਾਇਟੀ|year=|isbn=|location=ਲੁਧਿਆਣਾ|pages=60|quote=|via=}}</ref> ਦੇ ਦਿਨ ਤਾਂ ਵਿਸ਼ੇਸਵਿਸ਼ੇਸ਼ ਤਿਅਾਰੀਤਿਆਰੀ ਕਰਕੇ ਰੋਟੀ ਪਾਣੀ ਤਿਅਾਰਤਿਆਰ ਕੀਤਾ ਜਾਂਦਾ ਹੈ|ਇਹ ਪਵਿੱਤਰ ਸੇਵਾ ਮੰਨੀ ਜਾਂਦੀ ਹੈ ਪੰਜਾਬੀ ਵਿੱਚ ਭੋਜਨ ਪਰੋਸਣ ਦੀ ਥਾਂ ਅਤੇ ਬਰਤਨ ਨਿਸਚਿਤ ਨਹੀਂ ਹਨ |ਲੋਹੇ ਲੱਕੜੀ, ਪਿੱਤਲ ਸਟੀਲ ਅਤੇ ਚੀਨੀ ਅਾਦਿਆਦਿ ਦੇ ਬਰਤਨਾਂ ਵਿੱਚ ਭੋਜਨ ਪਰੋਸਿਅਾਪਰੋਸਿਆ ਜਾਂਦਾ ਹੈ ਪੰਜਾਬੀਆਂ ਦੀ ਭੋਜਨ ਪ੍ਰਣਾਲੀ ਚ ਲੰਗਰ ਪ੍ਥਾ ਵਿਲੱਖਣ ਅਤੇ ਸੰਸਾਰ ਪੱਧਰ 'ਚ ਵਿਲੱਖਣ ਹੈ
 
== ਵਿਸ਼ੇਸ਼ ਤਿਓਹਾਰਾਂ ੳੁੱਤੇਉੱਤੇ ਪੰਜਾਬੀਆਂ ਦਾ ਭੋਜਨ ==
 
ਤਿੳੁਹਾਰਾਂਤਿਉਹਾਰਾਂ ੳੁੱਤੇਉੱਤੇ ਪੰਜਾਬੀ ਵਿਸ਼ੇਸ਼ ਪਕਵਾਨ ਤਿਅਾਰਤਿਆਰ ਕਰਦੇ ਹਨ ਜਿਵੇਂ ਤੀਅਾਂ ਤੀਆਂ,ਲੋਹੜੀ, ਦਿਵਾਲੀ, ਵਿਸਾਖੀ, ਵੇਲੇ  ਚਿਰਵੜੇ ਰਿੳੁੜੀਅਾਂਰਿਉੜੀਆਂ ਮੁੰਗਫਲੀਅਾਂਮੁੰਗਫਲੀਆਂ ਅਾਦਿਆਦਿ ਨਿਸਚਿਤ ਭੋਜਨ ਖਾਦਾ ਜਾਂਦਾ ਹੈ ਪਰ ਕੁੱਝ ਵਿਸ਼ੇਸਵਿਸ਼ੇਸ਼ ਸਮਿਅਾਂਸਮਿਆਂ ੳੁੱਤੇਉੱਤੇ ਕੁੱਝ ਭੋਜਨ ਖਾਣ ਦੀ ਮਨਾਹੀ ਵੀ ਹੈ |ਕੁੱਝ ਖਾਸ ਦਿਨ ਜਿਨਾਂ  ਨੂੰ ਦੇਵੀ ਅਤੇ ਪੀਰਾਂ ਦੇ ਦਿਨ ਮੰਨੇ ਜਾਂਦੇ ਹਨ ਮਹਾਪ੍ਸ਼ਾਦ ਅਰਥਾਤ ਮੀਟ ਖਾਣ ਦੀ ਮਨਾਹੀ ਹੁੰਦੀ ਹੈ ਵੱਖ ਵੱਖ ਦਾਲਾਂ ਅਤੇ ਛੋਲਿਅਾਂਛੋਲਿਆਂ ਦੀ ਭਾਜੀ ਖਾਣ ਦੇ ਲਈ ਵੀ ਕਿਤੇ ਕਿਤੇ ਦਿਨ ਨਿਸ਼ਚਿਤ ਹਨ ਸੰਗਰਾਂਦ ਮੱਸਿਅਾਮੱਸਿਆ ਨੂੰ ਘਰ ਪ੍ਰਸਾਦ ਬਣਾੳਣਾ ਸੁਭ ਸ਼ਗਨ ਮੰਨਿਆ ਜਾਂਦਾ ਹੈ |ਇਹ ਕੇਵਲ ਅਾਟੇਆਟੇ ਖੰਡ ਅਤੇ ਦੇਸੀ ਘਿੳੁਘਿਉ ਦੇ ਮਿਸਰਣ ਤੋਂ ਸਰਧਾ ਨਾਲ ਬਣਾਇਆ ਜਾਂਦਾ ਹੈ
 
ਤਿੳੁਹਾਰਾਂ ੳੁੱਤੇ ਪੰਜਾਬੀ ਵਿਸ਼ੇਸ਼ ਪਕਵਾਨ ਤਿਅਾਰ ਕਰਦੇ ਹਨ ਜਿਵੇਂ ਤੀਅਾਂ ,ਲੋਹੜੀ, ਦਿਵਾਲੀ, ਵਿਸਾਖੀ, ਵੇਲੇ  ਚਿਰਵੜੇ ਰਿੳੁੜੀਅਾਂ ਮੁੰਗਫਲੀਅਾਂ ਅਾਦਿ ਨਿਸਚਿਤ ਭੋਜਨ ਖਾਦਾ ਜਾਂਦਾ ਹੈ ਪਰ ਕੁੱਝ ਵਿਸ਼ੇਸ ਸਮਿਅਾਂ ੳੁੱਤੇ ਕੁੱਝ ਭੋਜਨ ਖਾਣ ਦੀ ਮਨਾਹੀ ਵੀ ਹੈ |ਕੁੱਝ ਖਾਸ ਦਿਨ ਜਿਨਾਂ  ਨੂੰ ਦੇਵੀ ਅਤੇ ਪੀਰਾਂ ਦੇ ਦਿਨ ਮੰਨੇ ਜਾਂਦੇ ਹਨ ਮਹਾਪ੍ਸ਼ਾਦ ਅਰਥਾਤ ਮੀਟ ਖਾਣ ਦੀ ਮਨਾਹੀ ਹੁੰਦੀ ਹੈ ਵੱਖ ਵੱਖ ਦਾਲਾਂ ਅਤੇ ਛੋਲਿਅਾਂ ਦੀ ਭਾਜੀ ਖਾਣ ਦੇ ਲਈ ਵੀ ਕਿਤੇ ਕਿਤੇ ਦਿਨ ਨਿਸ਼ਚਿਤ ਹਨ ਸੰਗਰਾਂਦ ਮੱਸਿਅਾ ਨੂੰ ਘਰ ਪ੍ਰਸਾਦ ਬਣਾੳਣਾ ਸੁਭ ਸ਼ਗਨ ਮੰਨਿਆ ਜਾਂਦਾ ਹੈ |ਇਹ ਕੇਵਲ ਅਾਟੇ ਖੰਡ ਅਤੇ ਦੇਸੀ ਘਿੳੁ ਦੇ ਮਿਸਰਣ ਤੋਂ ਸਰਧਾ ਨਾਲ ਬਣਾਇਆ ਜਾਂਦਾ ਹੈ
 
== ਪੰਜਾਬੀਆਂ ਦੀ ਭੋਜਨ ਪਣਾਲੀ ਵਿੱਚ  ਪੱਛਮੀ ਪ੍ਰਭਾਵ ==
ਪੰਜਾਬੀ ਭੋਜਨ ਖੁਰਾਕ ਦੇ ਵਿੱਚ ਅੱਜ ਕੱਲ ਬਜਾਰੀ ਖਾਣੇ ਨੇ ਅਾਪਣੀਆਪਣੀ ਥਾਂ ਬਣਾ ਲਈ ਹੈ ਅੱਜ ਕੱਲ ਬਜਾਰੀ ਚਟਪਟੀਅਾਂਚਟਪਟੀਆਂ ਖਾਣ ਪੀਣ ਵਾਲੀਅਾਂਵਾਲੀਆਂ ਚੀਜਾਂ (Fast food) ਪ੍ਰਚਲਿਤ ਹੋ ਗਈਅਾਂਗਈਆਂ ਹਨ ਥਾਂ ਥਾਂ ਤੇ ਰੈਸਟੋਰੈਂਟ, ਹੋਟਲ, ਅਤੇ ਢਾਬੇ ਅਤੇ ਹੱਟੀਅਾਂਹੱਟੀਆਂ ਖੁੱਲ੍ਹ ਗਈਅਾਂਗਈਆਂ ਹਨ ਜਿੱਥੇ ਬਰਗਰ, ਪੀਜਾ, ਸਮੋਸੇ, ਕੁੱਲਚੇ ਤੇ ਹੋਰ ਬਹੁਤ ਸਾਰੀਅਾਂਸਾਰੀਆਂ ਤੇਲ ਚ ਤਲੀਅਾਂਤਲੀਆਂ ਹੋਈਅਾਹੋਈਆ ਚੀਜਾਂ ਪੰਜਾਬੀਆਂ ਦੇ ਭੋਜਨ ਦੇ ਵਿੱਚ ਅਾਣਆਣ ਟਿਕੀਅਾਟਿਕੀਆ ਹਨ ਅੱਜ ਕੱਲ ਦੇ ਛੋਟੇ ਬੱਚੇ ਤੇ ਨੋਜਵਾਨ ਇਹਨਾਂ ਚੀਜਾਂ ਨੂੰ ਵਧੇਰਾ ਪਸੰਦ ਕਰਨ ਲੱਗ ਗਏ ਹਨ ਅਤੇ ਅਾਪਣੀਆਪਣੀ ਵਿਰਾਸਤਗਤ ਖੁਰਾਕ ਨੂੰ ਭੱਲ ਗਏ ਹਨ
 
== ਪੰਜਾਬੀਆਂ ਦੀ ਵਿਲੱਖਣ ਪਛਾਣ ==
ਪੰਜਾਬੀ ਖੁਰਾਕ ਦੀ ਪੋਸ਼ਟਿਕਤਾ ਸਾਦਗੀ ਅਤੇ ਸੁਅਾਦਲੇਪਣਸੁਆਦਲੇਪਣ ਨੂੰ ਮੱਦੇ ਨਜਰ ਰੱਖਦੇ ਇਸ ਦੀ ਵਰਤੋ ੳੁੱਪਰਉੱਪਰ ਵਧੇਰਾ ਬਲ ਦੇਣ ਦੀ  ਲੋੜ ਹੈ ਬਾਹਰੀ ਪ੍ਰਭਾਵਾਂ ਦੀ ਸੂਰਤ ਵਿੱਚ ਵੀ ਪੰਜਾਬੀ ਭੋਜਨ ਸਮੱਗਰੀ, ਇਸ ਦੀ ਸ਼ੁੱਧਤਾ ਅਤੇ ਤਿਅਾਰੀਤਿਆਰੀ ਅਤੇ ਪਰੋਸਣ ਦੀ ਪਵਿੱਤਰ ਪ੍ਰਕਿਰਿਆ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀਆਂ ਦੀ ਸਰੀਰਿਕ ਤੇ ਮਾਨਸਿਕ ਸਹਿਤ ਪਹਿਲਾਂ ਵਾਗ ਹੀ ਬਰਕਰਾਰ ਰੱਖੀ ਜਾ ਸਕੇ ਅੰਨ ਅਰਥਾਤ ਖੁਰਾਕ ਦਾ ਮਨੁੱਖ ਅਥਵਾ ਸਰੀਰ ਦੇ ਵਿਕਾਸ ਨਾਲ ਡੂੰਘਾ ਸਬੰਧ ਹੈ ਪਰੰਪਰਾਗਤ ਪੰਜਾਬੀ ਖੁਰਾਕ ਪੰਜਾਬੀਆਂ ਨੂੰ ਤੰਦਰੁਸਤ, ਅਾਸਤਿਕਆਸਤਿਕ ਪ੍ਸੰਨਚਿੱਤ ੳੁੱਦਮੀਉੱਦਮੀ,ਬਲਵਾਨ ਅਤੇ ਸਾਹਸੀ ਬਣਾੳਣ ਵਿੱਚ ਸਹਾਈ ਹੁੰਦੀ ਹੈ ਜਿਵੇਜਿਵੇਂ ਸਭਨਾਂ ਧਰਮਾਂ ਅਤੇ ਗੁਰੂ ਪੀਰਾਂ ਜਾਂ ਮੁਰਸਦਾ ਵਲੋਂ ਖਾਣ ਪੀਣ ਅਤੇ ਪਹਿਨਣ ਚ ਸੰਜਮ, ੳਤੇ ਸੁੱਧਤਾ ਤੇ ਬਲ ਦਿੱਤਾ ਹੈ
 
== ਪੰਜਾਬੀਆਂ ਚ ਖਾਣ ਦੇ  ਨਾਲ ਨਾਲ ਪੀਣ ਦਾ ਰੁਝਾਨ ==
ਪੰਜਾਬੀ ਖਾਣ ਵਾਂਗ ਪੀਣ ਦੇ ਵੀ ਖੂਬ ਸ਼ੁਕੀਨ ਹਨ ਪੀਣ ਵਾਲੇ ਪਦਾਰਥਾਂ ਚ ਦੁੱਧ, ਗੰਨੇ ਦੀ ਰਹੌ ,ਖੰਡ ਗੁੜ ਦਾ ਸਰਬਤ ,ਅਤੇ ਨਿੰਬੂ ਦੀ ਸ਼ਕੰਜਵੀ, ਸ਼ਾਮਿਲ ਹੈ | ਅੱਜ ਕੱਲ ਕਈ ਪ੍ਕਾਰ ਦੇ ਸਕਵੈਸ਼, ਸੋਢਾ ਅਤੇ ਕੋਲਾ ਵਰਤੇ ਜਾਂਦੇ ਹਨ| ਪਹਿਲਾ ਪੰਜਾਬ ਵਿੱਚ ਸਰਾਬ ਦੀ ਵਰਤੋ ਕਿਸੇ ਸੱਦੇ ਦਿੱਤੇ ਪ੍ਰਾਹੁਣੇ ਦੇ ਅਾੳੁਣਆਉਣ ਤੇ ਕੀਤੀ ਜਾਂਦੀ ਸੀ ਹੁਣ ਵਧੇਰੇ ਲੋਕ ਸਰਾਬ ਪੀਣ ਦੇ ਅਾਦੀਆਦੀ ਹੋ ਰਹੇ ਹਨ |ਸਰਾਬ ਵਾਗ ਪੰਜਾਬੀਆਂ ਵਿੱਚ ਹੋਰ ਪੀਣ ਯੋਗ ਨਸ਼ੇ ਵੀ ਵੱਧ ਗਏ ਹਨ ਜਿਸ ਤੋਂ ਨੋਜਵਾਨਾਂ ਪੀੜੀ ਨੂੰ ਅਾ<ref>{{Cite book|title=ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ|last=ਨੂਰ|first=ਡਾ ਜੰਗੀਰ ਸਿੰਘ|publisher=ਨੈਸ਼ਨਲ ਬੁਕ ਟਰੱਸਟ ਇੰਡੀਆ|year=2008|isbn=|location=ਦਿੱਲੀ|pages=18|quote=|via=}}</ref> ਪਣੇ ਜੀਵਨ ਅਤੇ ਸੁਨਿਹਰੀ ਭਵਿੱਖ ਲਈ ਤੋਬਾ ਕਰਨ ਦੀ ਲੋੜ ਹੈ
 
== ਪੰਜਾਬੀ ਖੁਰਾਕ ਦੇ ਸੰਦਰਭ ==
ਪੰਜਾਬੀ ਖੁਰਾਕ ਦੇ ਸੰਦਰਭ ਚ ਭੁੰਨਣ ੳੁਬਾਲਣਉਬਾਲਣ ਤਲਣ ਦੀਅਾਂਦੀਆਂ ਵਿਭਿੰਨ ਵਿਧੀਅਾਂਵਿਧੀਆਂ ਵੀ ਪ੍ਰਚਲਿਤ ਹਨ|ਅੱਗ ਬਾਲ ਕੇ ੳੁਸਉਸ ਦੀਅਾਂਦੀਆਂ ਲਾਟਾ ਵਿੱਚ ਛੋਲਿਅਾਂਛੋਲਿਆਂ ਦੀਅਾਂਦੀਆਂ ਹੋਲਾਂ ਅਤੇ ਭੱਠੀ ੳੁੱਤੇਉੱਤੇ ਕੜਾਹੀ ਵਿੱਚ ਮੱਕੀ ਦੇ ਫੁੱਲੇ ਤੇ ਛੋਲਿਅਾਂਛੋਲਿਆਂ ਦੇ ਦਾਣੇ ਭੁੰਨ ਕੇ ਅਕਸਰ ਚੱਬੇ ਜਾਂਦੇ ਹਨ ਘੁੰਗਣੀਅਾਘੁੰਗਣੀਆ ੳੁਬਾਲਉਬਾਲ ਕੇ ਖਾਧੀਅਾਖਾਧੀਆ ਜਾਂਦੀਅਾਜਾਂਦੀਆ ਹਨ ਤੇ ਪਕੌੜੇ, ਪਕੋੜੀਅਾਂਪਕੋੜੀਆਂ ਅਾਦਿਆਦਿ ਤਲ ਕੇ ਪਰੋਸੇ ਜਾਂਦੇ ਹਨ
 
== ਪੰਜਾਬੀ ਸੱਭਿਆਚਾਰ ਚ ਕੁੜੀ ਦੇ ਪੇਕਿਅਾਪੇਕਿਆ ਵੱਲੋਂ ਸੁਹਰੇ ਜਾਣ ਵਾਲਾ ਭੋਜਨ ==
 
ਪੰਜਾਬੀਆਂ ਸੱਭਿਆਚਾਰ ਵਿੱਚ ਕੁੜੀ ਦੇ ਪੇਕੇ ਕੁੜੀ ਨੂੰ ਸਹੁਰੇ ਘਰ ੳੁਸਉਸ ਨੂੰ ਪਿੰਨੀਅਾਪਿੰਨੀਆ ਪਤਾਸਿਅਾਪਤਾਸਿਆ ਗੁੜ ਜਾਂ ਗੋਦਵੇਂ ਲੱਡੂਅਾਂਲੱਡੂਆਂ ਦੀ ਭਾਜੀ ਭੇਜਦੇ ਹਨ| ਵਰ ਜਾ ਕੰਨਿਆਂ ਨੂੰ ਤੇਲ ਚੜਾੳੁਣਚੜਾਉਣ ਵੇਲੇ ਅਾਟੇਆਟੇ ਤੇਲ ਦੇ ਗੁੜ ਦੇ ਗੁਣੇ ਕੱਢ ਕੇ ਵੰਡੇ ਜਾਂਦੇ ਹਨ |
 
ਪੰਜਾਬੀਆਂ ਸੱਭਿਆਚਾਰ ਵਿੱਚ ਕੁੜੀ ਦੇ ਪੇਕੇ ਕੁੜੀ ਨੂੰ ਸਹੁਰੇ ਘਰ ੳੁਸ ਨੂੰ ਪਿੰਨੀਅਾ ਪਤਾਸਿਅਾ ਗੁੜ ਜਾਂ ਗੋਦਵੇਂ ਲੱਡੂਅਾਂ ਦੀ ਭਾਜੀ ਭੇਜਦੇ ਹਨ| ਵਰ ਜਾ ਕੰਨਿਆਂ ਨੂੰ ਤੇਲ ਚੜਾੳੁਣ ਵੇਲੇ ਅਾਟੇ ਤੇਲ ਦੇ ਗੁੜ ਦੇ ਗੁਣੇ ਕੱਢ ਕੇ ਵੰਡੇ ਜਾਂਦੇ ਹਨ |
 
== ਅਜੋਕੇ ਸਮੇਂ ਦੀ ਭੋਜਨ ਪ੍ਣਾਲੀ ==
'''ਇਸ ਤਰਾਂ ਅਸੀਂ ਪੰਜਾਬੀ ਸੱਭਿਆਚਾਰ ਭੋਜਨ ਪ੍ਣਾਲੀ ਦੀ ਗੱਲ ਕਰਦੇ ਹੋਏ ਅੱਜ ਦੇ ਨਵੀਨ ਪੰਜਾਬੀ ਸਮਾਜ ਵਿੱਚ ਜੀਵਨ ਦੇ ਬਾਕੀ ਪੱਖਾਂ ਵਾਂਗ ਖਾਣ ਪੀਣ ਵਿੱਚ ਵੀ ਹੈਰਾਨੀਜਨਕ ਪਰਿਵਰਤਨ ਆ ਰਿਹਾ ਹੈ।ਹੁਣ ਪੇਂਡੂ ਲੋਕ ਵੀ ਡਾਇਨਿੰਗ ਟੇਬਲ ਵਰਤਦੇ ਹਨ। ਵਿਆਹ ਸ਼ਾਦੀ ਸਮੇਂ ਬਰਾਤੀ ਕੋਰਿਆਂ ਉਪਰ ਨਹੀਂ ਸਗੌਂ ਮੇਜ਼ ਕੁਰਸੀਆਂ ਉਪਰ ਖਾਣਾ ਖਾਂਦੇ ਹਨ।ਅਤੇ ਸਟੈਂਡਿੰਗ ਚਾਹ ਦਾ ਮਜ਼ਾ ਲੈਂਦੇ ਹਨ। ਖਾਣ ਦੀ ਸਮੱਗਰੀ ਵੀ ਹੁਣ ਲੱਡੂ, ਜਲੇਬੀਆਂ ਦੀ ਥਾਂ ਤੇ ਹੁਣ ਵੱਖ ਵੱਖ ਕਿਸਮ ਦੀਆਂ ਮਠਿਆਈਆਂ,ਸਬਜ਼ੀਆਂ ਚਾਵਲ ਅਤੇ ਪੁਰੀਆਂ ਨੇ ਮੱਲ ਲਈ ਹੈ। ਖਾਣ ਦੇ ਬਰਤਨ ਕੋਲੀਆਂ ,ਬਾਟੀਆਂ ਤੇ ਥਾਲੀਆਂ ਦੀ ਥਾਂ ਡੌਗਾ ਸਿਸਟਮ ਣੇ ਮੱਲ ਲਈ ਹੈ। ਪਹਿਲਾਂ ਪਹਿਲਾਂ ਇਸ ਰਵਾਇਤ ਤੋਂ ਪੰਜਾਬੀ ਲੋਕ ਕੰਨੀ ਕਤਰਾਉਂਦੇ ਸਨ ਪਰੰਤੂ ਅੱਜ ਕੱਲ ਤਾਂ ਉਹਨਾਂ ਨੂੰ ਇਹ ਰਵੀਰਾ ਸਗੌਂ ਬਥੇਰਾ ਪਸੰਦ ਹੈ ਹੁਣ ਪੰਜਾਬੀ ਲੋਕਾਂ ਨੂੰ ਵਿਆਹ ਸ਼ਾਦੀ ਸਮੇਂ ਬਿਨਾਂ ਕਿਸੇ ਰੋਕ ਟੋਕ ਜਾਂ ਸੰਗ ਸ਼ਰਮ ਦੇ ਵਗੈਰ ਕਿਸੇ ਤੋਂ ਮੰਗਣ ਦੇ ਡੌਗੇ ,ਪਲੇਟਾਂ ਵਿੱਚ ਪਿਆ ਖਾਣ ਦਾ ਸਾਮਾਨ ਮਨਮਰਜ਼ੀ ਅਤੇ ਜੀਅ ਭਰਕੇ ਖਾਣ ਨੂੰ ਮਿਲ ਜਾਂਦਾ ਹੈ।'''
==ਫੋਟੋ ਗੈਲਰੀ==
<gallery>
ਲਾਈਨ 111 ⟶ 109:
</gallery>
'''ਹਵਾਲੇ:-'''
<references /><ref>{{Cite book|title=ਸੱਭਿਆਚਾਰ|last=ਪੂਨੀ|first=ਬਲਵੀਰ ਸਿੰਘ|publisher=ਵਾਰਿਸ ਸ਼ਾਹ|year=1994|isbn=|location=ਖਾਲਸਾ ਕਾਲਜ ਅੰਮਿਤ੍ਸਰ|pages=17|quote=|via=}}</ref>
 
[[ਸ਼੍ਰੇਣੀ:ਪੰਜਾਬੀ ਲੋਕਧਾਰਾ]]
[[ਸ਼੍ਰੇਣੀ:ਪੰਜਾਬੀ ਸਭਿਆਚਾਰ]]
<references /><ref>{{Cite book|title=ਸੱਭਿਆਚਾਰ|last=ਪੂਨੀ|first=ਬਲਵੀਰ ਸਿੰਘ|publisher=ਵਾਰਿਸ ਸ਼ਾਹ|year=1994|isbn=|location=ਖਾਲਸਾ ਕਾਲਜ ਅੰਮਿਤ੍ਸਰ|pages=17|quote=|via=}}</ref>