ਫ਼ਲਸਤੀਨੀ ਇਲਾਕੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 2:
[[ਤਸਵੀਰ:West Bank in Palestine (+claimed).svg|thumb|ਨਕਸ਼ੇ ਵਿੱਚ ਫ਼ਲਸਤੀਨ ਦਾ ਪੱਛਮੀ ਕੰਢਾ]]
 
'''ਫਿਲਿਸਤੀਨ''' ([[ਅਰਬੀ ਭਾਸ਼ਾ|ਅਰਬੀ]]: فلسطين) ਦੁਨੀਆ ਦੇ ਪੁਰਾਣੇ ਦੇਸਾਂ ਵਿੱਚੋਂ ਇੱਕ ਹੈ। ਇਹ ਉਸ ਇਲਾਕੇ ਦਾ ਨਾਮ ਹੈ ਜਿਹੜਾ ਲਿਬਨਾਨ ਅਤੇ ਮਿਸਰ ਦੇ ਦਰਮਿਆਨ ਸੀ। ਉਸ ਦੇ ਵੱਡੇ ਹਿੱਸੇ ’ਤੇ [[ਇਸਰਾਈਲ]] ਦੀ ਰਿਆਸਤ ਕਾਇਮ ਕੀਤੀ ਗਈ ਹੈ। 1948 ਤੋਂ ਪਹਿਲੇ ਇਹ ਸਾਰਾ ਇਲਾਕਾ ਫ਼ਲਸਤੀਨ ਅਖਵਾਉਂਦਾ ਸੀ ਅਤੇ ਸਲਤਨਤ ਉਸਮਾਨੀਆ ’ਚ ਇੱਕ ਅਹਿਮ ਇਲਾਕੇ ਦੇ ਤੌਰ 'ਤੇ ਸ਼ਾਮਿਲ ਰਿਹਾ ਪਰ ਪਹਿਲੀ ਜੰਗ-ਏ-ਅਜ਼ੀਮ ਚ ਅਰਬਾਂ ਨੇ ਆਪਣੀ ਬੇਵਕੂਫ਼ੀ ਨਾਲ਼ ਅੰਗਰੇਜ਼ਾਂ ਦੀਆਂ ਚਾਲਾਂ ’ਚ ਫਸ ਕੇ, ਜਿਹੜੇ ਕਿ ਸਲਤਨਤ ਉਸਮਾਨੀਆ ਨੂੰ ਖ਼ਤਮ ਕਰਨ ਦੇ ਦਰ ਪਏ ਸਨ, ਅਰਬ ਕੌਮੀਅਤ ਦਾ ਨਾਅਰਾ ਲਾਇਆ ਤੇ ਅੰਗਰੇਜ਼ਾਂ ਦੇ ਸ਼ਾਨਾ ਬਾ ਸ਼ਾਨਾ ਤੁਰਕਾਂ ਦੇ ਖ਼ਿਲਾਫ਼ ਲੜੇ ਤਾਂ ਕਿ ਆਪਣੀ ਇੱਕ ਆਜ਼ਾਦ ਅਰਬ ਰਿਆਸਤ ਕਾਇਮ ਕਰ ਸਕਣ ਪਰ ਜੰਗ ਵਿੱਚ ਤੁਰਕਾਂ ਦੀ ਹਾਰ ਦੇ ਬਾਅਦ ਅੰਗਰੇਜ਼ ਅੰਗਰੇਜ਼ਾਂ ਨੇ ਫ਼ਲਸਤੀਨ ਅਤੇ ਫ਼ਰਾਂਸੀਸੀਆਂ ਨੇ ਸ਼ਾਮ ਅਤੇ ਲਿਬਨਾਨ ਉੱਤੇ ਕਬਜ਼ਾ ਕਰ ਲਿਆ ਅਤੇ ਬਾਕੀ ਅਰਬ ਇਲਾਕਿਆਂ ਨੂੰ ਨਿੱਕੀਆਂ ਵੱਡੀਆਂ ਜ਼ੇਰ ਦਸਤ ਬਾਦਸ਼ਾਹਤਾਂ ਚ ਵੰਡ ਦਿੱਤਾ। 1948 ਵਿੱਚ ਅੰਗਰੇਜ਼ਾਂ ਨੇ ਫ਼ਲਸਤੀਨ ਦੇ ਰਕਬੇ ਦੇ ਵੱਡੇ ਹਿੱਸੇ ਤੇ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦੇ ਕਿਆਮ ਦਾ ਐਲਾਨ ਕਰ ਦਿੱਤਾ ਅਤੇ ਖਿਲਾਫਤ ਉਸਮਾਨੀਆ ਦੇ ਖ਼ਿਲਾਫ਼ ਅੰਗਰੇਜ਼ਾਂ ਦੀ ਹਿਮਾਇਤ ਚ ਲੜਨ ਵਾਲੇ ਅਰਬ ਕੁਝ ਵੀ ਨਾ ਕਰ ਸਕੇ। ਇਸ ਤਰ੍ਹਾਂ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦਾ ਕਿਆਮ ਅਰਬਾਂ ਦੀ ਹਮਾਕਤ ਦੇ ਨਤੀਜੇ ਵਜੋਂ ਅਮਲ ਚ ਆਇਆ ਅਤੇ 1967 ਦੀ ਜੰਗ ਚ ਇਸਰਾਈਲ ਨੇ ਪੱਛਮੀ ਉਰਦਨ ਤੇ ਗ਼ਿਜ਼ਾ ਤੇ ਫ਼ਲਸਤੀਨੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਅਤੇ ਆਪਣੀਆਂ ਯਹੂਦੀਆਂ ਦੀਆਂ ਬਸਤੀਆਂ ਬਣਾਉਣੀ ਸ਼ੁਰੂ ਕਰ ਦਿੱਤੀਆਂ। ਅੱਜ ਕੱਲ੍ਹ ਫ਼ਲਸਤੀਨੀਆਂ ਨੇ ਥੋੜੀ ਜੀ ਖੁੱਲ ਦਿੱਤੀ ਹੋਈ ਏ। ਯਰੋਸ਼ਲਮ ਨੂੰ ਫ਼ਲਸਤੀਨੀ ਅਪਣੀਆਪਣੀ ਰਾਜਧਾਨੀ ਕਹਿੰਦੇ ਹਨ ਜਦ ਕਿ ਇਜ਼ਰਾਈਲ ਨੇ ਵੀ ਇਸਨੂੰ ਅਪਣੀਆਪਣੀ ਰਾਜਧਾਨੀ ਆਖਿਆ ਹੋਇਆ ਹੈ।
 
== ਨਾਮ ਅਤੇ ਖੇਤਰ ==
ਜੇਕਰ ਅਜੋਕੇ ਫਿਲਸਤੀਨ-ਇਸਰਾਇਲ ਟਕਰਾਅ ਨੂੰ ਛੱਡ ਦਿਓ ਤਾਂ ਮੱਧ ਪੂਰਬ ਵਿੱਚ [[ਭੂ-ਮੱਧ ਸਾਗਰ]] ਅਤੇ [[ਜਾਰਡਨ ਨਦੀ]] ਦੇ ਵਿੱਚ ਦੀ ਭੂਮੀ ਨੂੰ ਫਲੀਸਤੀਨ ਕਿਹਾ ਜਾਂਦਾ ਸੀ। ਬਾਇਬਲ ਵਿੱਚ ਫਿਲੀਸਤੀਨ ਨੂੰ ਕੈੰਨਨ ਕਿਹਾ ਗਿਆ ਹੈ ਅਤੇ ਉਸਤੋਂਉਸ ਤੋਂ ਪਹਿਲਾਂ ਗਰੀਕ ਇਸਨੂੰ ਫਲਸਤੀਆ ਕਹਿੰਦੇ ਸਨ। ਰੋਮਨ ਇਸ ਖੇਤਰ ਨੂੰ ਜੁਡਆ ਸੂਬੇ ਦੇ ਰੂਪ ਵਿੱਚ ਜਾਣਦੇ ਸਨ।
 
== ਇਤਿਹਾਸ ==