ਬੈਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Degas- La classe de danse 1874.jpg|thumb|ਦੇਗਾਸ ਦੀ ਰਚਨਾ ''ਦਅ ਡਾਂਸ ਕਲਾਸ'', 1874 ਵਿੱਚ ਰਿਵਾਇਤੀ ਬੈੱਲ ਤੁਤੂ]]
'''ਬੈਲੇ''' ਇੱਕ ਕਿਸਮ ਦਾ [[ਪ੍ਰਦਰਸ਼ਨੀ ਨਾਚ]] ਹੈ ਜੀਹਦਾ ਅਰੰਭ 15ਵੀਂ ਸਦੀ ਦੇ [[ਇਤਾਲਵੀ ਨਵਯੁੱਗ]] ਦੇ ਦਰਬਾਰਾਂ 'ਚ ਹੋਇਆ ਅਤੇ ਬਾਅਦ ਵਿੱਚ ਫ਼ਰਾਂਸ ਅਤੇ ਰੂਸ ਵਿੱਚ ਇਹਦਾ ਵਿਕਾਸ ਇੱਕ ਸੰਗੀਤ ਸਮਾਰੋਹ ਨਾਚ ਵਜੋਂ ਹੋਇਆ। ਉਸ ਸਮੇਂ ਤੋਂ ਲੈ ਕੇ ਬੈਲੇ ਨਾਚ ਦਾ ਇੱਕ ਮਸ਼ਹੂਰ ਅਤੇ ਬਹੁਤ ਹੀ ਤਕਨੀਕੀ ਰੂਪ ਹੋ ਨਿੱਬੜਿਆ ਹੈ ਜੀਹਦੀ ਫ਼ਰਾਂਸੀਸੀ ਪਰਿਭਾਸ਼ਕੀ ਉੱਤੇ ਅਧਾਰਤ ਆਪਣੀ ਫ਼ਰਹੰਗ ਜਾਂ ਸ਼ਬਦਾਵਲੀ ਹੈ। ਇਹ ਆਲਮੀ ਪੱਧਰ ਉੱਤੇ ਕਾਫ਼ੀ ਅਸਰ ਰਸੂਖ਼ ਵਾਲ਼ਾ ਨਾਚ ਹੈ ਅਤੇ ਇਸਨੇ ਨਾਚ ਦੀਆਂ ਹੋਰ ਕਈ ਕਿਸਮਾਂ ਵਿੱਚ ਵਰਤੀਆਂ ਜਾਂਦੀਆਂ ਤਕਨੀਕਾਂ ਦੀ ਨੀਂਹ ਰੱਖੀ ਹੈ। ਬੈਲੇ ਨੂੰ ਸਿੱਖਣ ਅਤੇ ਇਸ ਵਿੱਚ ਮੁਹਾਰਤ ਪ੍ਰਾਪਤ ਕਰਨ ਵਾਸਤੇ ਸਾਲਾਂ ਬੱਧੀ ਸਿਖਲਾਈ ਦੀ ਲੋੜ ਪੈਂਦੀ ਹੈ ਅਤੇ ਲਿਆਕਤ ਨੂੰ ਕਾਇਮ ਰੱਖਣ ਲਈ ਚੋਖਾ ਅਭਿਆਸ ਲਾਜ਼ਮੀ ਹੈ। ਇਹਨੂੰ ਦੁਨੀਆਂਦੁਨੀਆ ਭਰ ਦੇ ਬੈਲੇ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ।
 
'''''ਬੈਲੇ''''' ਤੋਂ ਭਾਵ ਇੱਕ ਬੈਲੇ ਨਾਚ ਕਾਰਜ ਵੀ ਹੋ ਸਕਦਾ ਹੈ ਜੀਹਦੇ ਵਿੱਚ ਬੈਲੇ ਰਚਨਾ ਲਈ [[ਨਾਚ-ਲਿਖਾਈ]] ਅਤੇ [[ਸੰਗੀਤ]] ਸ਼ਾਮਲ ਹੁੰਦਾ ਹੈ। ਇਹਦੀ ਇੱਕ ਪ੍ਰਸਿੱਧ ਮਿਸਾਲ ''[[ਦਅ ਨੱਟਕਰੈਕਰ]] ਹੈ ਜੋ ਕਿ [[ਮੌਰੀਅਸ ਪੇਤੀਪਾ]] ਅਤੇ [[ਲੇਵ ਇਵਾਨੋਵ]] ਵੱਲੋਂ ਲਿਖੇ ਨਾਚ ਅਤੇ [[ਪਿਓਤਰ ਇਲਇਚ ਚਾਈਕੋਵਸਕੀ]] ਵੱਲੋਂ ਲਿਖੇ ਸੰਗੀਤ ਵਾਲ਼ਾ ਦੋ ਨਾਟਕੀ ਅੰਕਾਂ ਦਾ ਬੈਲੇ ਹੈ।