ਮਸਕਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 44:
[[File:Muscat, Oman Astronaut Imagery.JPG|thumb|left|ਮਸਕਟ ਦਾ ਪੁਲਾੜੀ ਦ੍ਰਿਸ਼]]
 
ਇਸ ਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ [[ਅਰਬ ਸਾਗਰ]] ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿੱਤਸਥਿਤ ਹੈ। ਇਸ ਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸ ਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸ ਦੀ ਅਰਥਚਾਰਾ ਮੁੱਖ ਤੌਰ ਉੱਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।
 
==ਹਵਾਲੇ==