ਵੱਸੋਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਅਬਾਦੀ''' (ਹੋਰ ਨਾਂ '''ਵੱਸੋਂ''', '''ਆਬਾਦੀ''', '''ਜਨਸੰਖਿਆ''') ਇੱਕੋ ਥਾਂ ਉੱਤੇ ਰਹਿਣ ਵਾਲ਼ੇ ਲੋਕਾਂ ਦੀ [[ਗਿਣਤੀ]] ਨੂੰ ਕਿਹਾ ਜਾਂਦਾ ਹੈ। ਜਿੰਨੇ ਲੋਕ ਕਿਸੇ [[ਸ਼ਹਿਰ]] 'ਚ ਰਹਿੰਦੇ ਹਨ, ਉਹ ਉਸ ਸ਼ਹਿਰ ਦੀ ਅਬਾਦੀ ਹੁੰਦੀ ਹੈ। ਇਹਨਾਇਹਨਾਂ ਲੋਕਾਂ ਨੂੰ '''ਵਾਸਣੀਕ''' ਜਾਂ '''ਵਸਨੀਕ''' ਕਿਹਾ ਜਾਂਦਾ ਹੈ। ਅਬਾਦੀ ਵਿੱਚ ਉਹ ਸਾਰੇ ਆਉਂਦੇ ਹਨ ਜੋ ਇਲਾਕੇ 'ਚ ਰਹਿੰਦੇ ਹਨ।
 
ਇਕ ਥਾਂ ਦੀ [[ਔਸਤ]] ਅਬਾਦੀ ਨੂੰ [[ਅਬਾਦੀ ਦਾ ਸੰਘਣਾਪਣ]] ਆਖਿਆ ਜਾਂਦਾ ਹੈ।। ਜਿਹੜੇ ਇਲਾਕੇ 'ਚ ਵੱਧ ਸੰਘਣਾਪਣ ਹੁੰਦਾ ਹੈ, ਉੱਥੇਥੇ ਲੋਕ ਵਧੇਰੇ ਨਜ਼ਦੀਕ ਰਹਿੰਦੇ ਹਨ, ਜਿਵੇਂ ਕਿ ਵੱਡੇ ਸ਼ਹਿਰ। ਜਿਹੜੇ ਇਲਾਕਿਆਂ ਦਾ ਸੰਘਣਾਪਣ ਘੱਟ ਹੁੰਦਾ ਹੈ, ਉੱਥੇ ਲੋਕ ਇੱਕ ਦੂਜੇ ਤੋਂ ਹਟ ਕੇ ਰਹਿੰਦੇ ਹਨ ਜਿਵੇਂ ਕਿ [[ਪੇਂਡੂ ਇਲਾਕੇ|ਪੇਂਡੂ]] ਇਲਾਕਿਆਂ 'ਚ।