ਰੁਪਿਨੀ (ਅਦਾਕਾਰਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Rupini (actress)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person|name=ਰੁਪਿਨੀ|image=|caption=|birth_name=ਕੋਮਲ ਮਹੁਵਾਕਰ|birth_date=(<span class="bday">4 November</span>)|birth_place=[[ਮੁੰਬਈ]], ਮਹਾਰਾਸ਼ਟਰ, ਭਾਰਤ|other_names=|occupation=ਅਦਾਕਾਰਾ, ਭਾਰਤੀ ਸ਼ਾਸਤਰੀ , ਸੰਸਥਾਪਕ ਸਪਰਸ਼ ਫ਼ਾਉਂਡੇਸ਼ਨ (ਖ਼ਾਸ ਬੱਚਿਆ ਲਈ), ਡਾਕਟਰ|years_active=1975–1994, 2020–ਹੁਣ|spouse=|partner=|children=|parents=|website=}} '''ਕੋਮਲ ਮਹੁਵਾਕਰ''' ( '''ਰੁਪਿਨੀ''' ਵਜੋਂ ਜਾਣਿਆ ਜਾਂਦਾ ਹੈ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ, ਜੋ 1980 ਦੇ ਆਖਿਰ 'ਚ ਅਤੇ 1990 ਦੇ ਆਰੰਭ ਦੌਰਾਨ ਦੱਖਣ ਭਾਰਤੀ ਫ਼ਿਲਮਾਂ ਵਿੱਚ ਦਿਖਾਈ ਦਿੱਤੀ ਸੀ। <ref name="MiD DAY profile">{{Cite news|url=http://www.mid-day.com/metro/2003/jul/58685.htm|title=Roopini will always stay in your heart|date=16 July 2003|access-date=1 September 2009|publisher=[[MiD DAY]]}}</ref>
 
ਉਸਨੇ ਬਾਲ ਕਲਾਕਾਰ ਵਜੋਂ ਅਮਿਤਾਭ ਬੱਚਨ ਅਤੇ ਜਯਾ ਭਾਦੁਰੀ ਨਾਲ ਹਿੰਦੀ ਫ਼ਿਲਮ 'ਮਿਲੀ' ਵਿੱਚ ਕੰਮ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
 
ਉਸਨੇ ਤਾਮਿਲ, ਕੰਨੜ, ਤੇਲਗੂ ਅਤੇ [[ਮਲਿਆਲਮ]] ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ [[ਰਜਨੀਕਾਂਤ]], ਕਮਲ ਹਸਨ, ਮਮੂੱਟੀ, [[ਮੋਹਨਲਾਲ|ਮੋਹਨ ਲਾਲ]], [[ਦਗੁਬਤੀ ਵੈਂਕਟੇਸ਼|ਵੈਂਕਟੇਸ਼]], ਬਾਲਕ੍ਰਿਸ਼ਨ, ਜਗਦੀਸ਼, ਸੱਤਿਆਰਾਜ, ਵਿਜੇਕਾਂਤ, ਡਾ. ਵਿਸ਼ਨੁਵਰਧਨ, ਵੀ ਰਵੀਚੰਦਰਨ, ਮੁਕੇਸ਼, ਮੋਹਨ ਅਤੇ ਰਾਮਾਰਾਜਨ ਸ਼ਾਮਲ ਸਨ। <ref name="MiD DAY profile">{{Cite news|url=http://www.mid-day.com/metro/2003/jul/58685.htm|title=Roopini will always stay in your heart|date=16 July 2003|access-date=1 September 2009|publisher=[[MiD DAY]]}}</ref>
 
ਮੂਲ ਰੂਪ ਵਿਚਵਿੱਚ [[ਮੁੰਬਈ]] ਦੀ ਰਹਿਣ ਵਾਲੀ ਰੁਪਿਨੀ 1980 ਵਿਆਂ ਦੇ ਬਾਅਦ ਫ਼ਿਲਮਾਂ ਵਿੱਚ ਕੰਮ ਕਰਨ ਲਈ ਦੱਖਣ ਚਲੀ ਗਈ ਸੀ। ਇਸ ਤੋਂ ਪਹਿਲਾਂ ਉਸਨੇ ਕੁਝ ਹਿੰਦੀ ਫ਼ਿਲਮਾਂ ਵਿੱਚ ਆਪਣੇ ਅਸਲ ਨਾਮ ਕੋਮਲ ਮਹੁਵਾਕਰ ਅਧੀਨ ਅਭਿਨੈ ਕੀਤਾ ਸੀ, ਜਿਸ ਵਿੱਚ ''ਦੇਸ ਪ੍ਰਦੇਸ'', ''ਪਾਇਲ ਕੀ ਝੰਕਾਰ'', ''ਮੇਰੀ ਅਦਾਲਤ'', ''ਸੈਂਚ ਕੋ ਆਂਚ ਨਹੀਂ'' ਅਤੇ ਨਾ''ਚੇ ਮਯੂਰੀ ਸ਼ਾਮਲ ਹਨ'' <ref name="http://books.google.com/books?ei=n62cSq0amJKVBLep5YsB&id=KnB1AAAAIAAJ&dq=%22Rupini%22%2Bactress&q=%22Rupini%22#search_anchor">{{Cite journal|year=1984|title=Indian cinema|publisher=National Film Development Corporation of India, India|oclc=6676950}}</ref>
 
== ਸ਼ੁਰੂਆਤੀ ਜ਼ਿੰਦਗੀ ਅਤੇ ਸ਼ੁਰੂਆਤ ==
ਮਹੁਵਾਕਰ ਦਾ ਜਨਮ ਮੁੰਬਈ ਵਿੱਚ ਚੰਗੇ ਪੜ੍ਹੇ-ਲਿਖੇ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਇਕਇੱਕ ਵਕੀਲ ਸਨ ਅਤੇ ਉਸ ਦੀ ਮਾਂ ਇਕਇੱਕ ਡਾਇਟੀਸ਼ੀਅਨ ਸੀ। <ref name="mathrubhumi.com">http://www.mathrubhumi.com/movies/interview/72854/#storycontent</ref>
 
ਉਸ ਨੂੰ ਅਚਾਨਕ ਫ਼ਿਲਮ-ਮੇਕਰ [[ਰਿਸ਼ੀਕੇਸ਼ ਮੁਖਰਜੀ]] ਨੇ ਵੇਖਿਆ ਅਤੇ ਮਿਲੀ, ਕੋਤਵਾਲ ਸਾਬ ਅਤੇ ਖੂਬਸੂਰਤ ਜਿਹੀਆਂ ਫ਼ਿਲਮਾਂ ਵਿਚਵਿੱਚ ਬਾਲ ਕਲਾਕਾਰ ਵਜੋਂ ਭੂਮਿਕਾ ਨਿਭਾਉਣ ਲਈ ਕਿਹਾ।<ref>[http://www.mid-day.com/metro/2003/jul/58685.htm Roopini will always stay in your heart]</ref>
 
== ਫ਼ਿਲਮੋਗ੍ਰਾਫੀ ==
ਲਾਈਨ 388:
* Rupini on IMDb
* Rupini at Bollywood Hungama
 
[[ਸ਼੍ਰੇਣੀ:ਜਨਮ 1969]]
[[ਸ਼੍ਰੇਣੀ:ਤੇਲਗੂ ਸਿਨੇਮਾ ਵਿੱਚ ਅਦਾਕਾਰਾਵਾਂ]]
[[ਸ਼੍ਰੇਣੀ:20ਵੀ ਸਦੀ ਦੀਅਾਦੀਆ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:ਕੰਨੜ ਸਿਨੇਮਾ ਦੀਆਂ ਅਭਿਨੇਤਰੀਆਂ]]
[[ਸ਼੍ਰੇਣੀ:ਮਲਿਆਲਮ ਸਿਨੇਮਾ ਵਿੱਚ ਅਦਾਕਾਰਾਵਾਂ]]