ਰਫ਼ੀਕ ਗ਼ਜ਼ਨਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1974 using HotCat
ਛੋNo edit summary
ਲਾਈਨ 16:
ਰਫ਼ੀਕ ਗ਼ਜ਼ਨਵੀ ਨੂੰ ਸਕੂਲ ਸਮੇਂ ਤੋਂ ਹੀ ਸ਼ਾਇਰੀ ਅਤੇ ਅਦਾਕਾਰੀ ਨਾਲ ਜਨੂੰਨ ਦੀ ਹੱਦ ਤਕ ਮੁਹੱਬਤ ਸੀ। ਉਨ੍ਹਾਂ ਨੇ ਕਲਾਸੀਕਲ ਦੀ ਸਿਖਿਆ ਉਸਤਾਦ ਅਬਦੁੱਲ ਅਜ਼ੀਜ਼ ਖ਼ਾਨ, ਉਸਤਾਦ ਮੀਆਂ ਕਾਦਿਰ ਬਖ਼ਸ਼ ‘ਲਾਹੌਰੀ’, ਆਸ਼ਿਕ ਅਲੀ ਖ਼ਾਨ ‘ਪਟਿਆਲਾ’ ਤੋਂ ਲਈ। ਉਹਨਾਂ ਨੇ ਆਪਣੀ ਪੜ੍ਹਾਈ ਸ਼ਿਮਲਾ ਦੇ ਕਾਲਜ ਤੋਂ ਕੀਤੀ।<ref>[https://www.youtube.com/watch?v=Hny_5aofy50 Rafiq Ghaznavi - Singer, Actor and Music Director of the 1940s] Retrieved 6 February 2018</ref>
ਉਨ੍ਹਾਂ ਦੀ [[ਕਰਾਚੀ]] ਵਿਖੇ 67 ਸਾਲ ਦੀ ਉਮਰ ਵਿੱਚ 2 ਮਾਰਚ 1974 ਨੂੰ ਮੌਤ ਹੋ ਗਈ।
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਸੰਗੀਤਕਾਰ]]