ਕਿਸਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Jagjeet Asir (ਗੱਲ-ਬਾਤ) ਦੀ ਸੋਧ 556802 ਨਕਾਰੀ
ਟੈਗ: ਅਣਕੀਤਾ
ਅਨੁਵਾਦ ਕੀਤਾ
ਲਾਈਨ 6:
 
== ਇਤਿਹਾਸ ==
ਖੇਤੀ ਦਾ ਇਤਿਹਾਸ ਨਵ ਪੱਥਰ ਕਾਲੀਨ ਯੁਗ ਤਕ ਮਿਲਦਾ ਹੈ ਜੋ ਉਸ ਦੌਰ ਦੀਆਂ ਪਰਿਭਾਸ਼ਾਤਮਕ ਵਿਸ਼ੇਸ਼ਤਾਵਾਂ ਵਿਚੋਂ ਇਕ ਹੈ। 5000 ਤੋਂ 4000 ਈਸਵੀ ਪਹਿਲਾਂ ਕਾਂਸੀ ਯੁੱਗ ਵਿੱਚ ਸੁਮੇਰੀਅਨ ਲੋਕ ਜੋ ਖੇਤੀਬਾੜੀ ਕਰਦੇ ਸਨ ਉਸ ਦੀ ਵਿਸ਼ੇਸ਼ਤਾ ਕਿਰਤ ਸ਼ਕਤੀ ਸੀ ਜੋ ਕਿ ਆਬਪਾਸ਼ੀ ਤੇ ਨਿਰਭਰ ਸੀ।  [2] ਪ੍ਰਾਚੀਨ ਮਿਸਰ ਦੇ ਕਿਸਾਨਾਂ ਨੇ ਫਸਲਾਂ ਦੇ ਪਾਣੀ ਨੂੰ ਨੀਲ ਨਦੀ ਦੇ ਪਾਣੀ ਨਾਲ ਸਿੰਜਣਾ ਆਰੰਭ ਕੀਤਾ।
 
==ਹਵਾਲੇ==