ਕਿਸਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਅਨੁਵਾਦ ਕੀਤਾ
ਲਾਈਨ 6:
 
== ਇਤਿਹਾਸ ==
ਖੇਤੀ ਦਾ ਇਤਿਹਾਸ ਨਵ ਪੱਥਰ ਕਾਲੀਨ ਯੁਗਯੁੱਗ ਤਕ ਮਿਲਦਾ ਹੈ ਜੋ ਉਸ ਦੌਰ ਦੀਆਂ ਪਰਿਭਾਸ਼ਾਤਮਕ ਵਿਸ਼ੇਸ਼ਤਾਵਾਂ ਵਿਚੋਂ ਇਕ ਹੈ। 5000 ਤੋਂ 4000 ਈਸਵੀ ਪਹਿਲਾਂ ਕਾਂਸੀ ਯੁੱਗ ਵਿੱਚ ਸੁਮੇਰੀਅਨ ਲੋਕ ਜੋ ਖੇਤੀਬਾੜੀ ਕਰਦੇ ਸਨ ਉਸ ਦੀ ਵਿਸ਼ੇਸ਼ਤਾ ਕਿਰਤ ਸ਼ਕਤੀ ਸੀ ਜੋ ਕਿ ਆਬਪਾਸ਼ੀ ਤੇ ਨਿਰਭਰ ਸੀ।<ref>By the sweat of thy brow: Work in the Western world, Melvin Kranzberg, Joseph Gies, Putnam, 1975</ref> ਪ੍ਰਾਚੀਨ ਮਿਸਰ ਦੇ ਕਿਸਾਨਾਂ ਨੇ ਫਸਲਾਂ ਦੇ ਪਾਣੀ ਨੂੰ ਨੀਲ ਨਦੀ ਦੇ ਪਾਣੀ ਨਾਲ ਸਿੰਜਣਾ ਆਰੰਭ ਕੀਤਾ।ਪਸ਼ੂ ਪਾਲਣ ਪ੍ਰਥਾ ਖਾਸ ਤੌਰ 'ਤੇ ਖੇਤੀ ਦੇ ਉਦੇਸ਼ਾਂ ਲਈ ਹਜ਼ਾਰਾਂ ਸਾਲਾਂ ਤੋਂ ਮੌਜੂਦ ਹੈ। ਪੂਰਬੀ ਏਸ਼ੀਆ ਵਿਚ ਤਕਰੀਬਨ 15,000 ਸਾਲ ਪਹਿਲਾਂ ਕੁੱਤੇ ਪਾਲੇ ਗਏ। ਲਗਭਗ 8000 ਸਾਲ ਪਹਿਲਾਂ ਬੱਕਰੀਆਂ ਅਤੇ ਭੇਡਾਂ ਦਾ ਪਾਲਣ ਪੋਸ਼ਣ ਹੋਇਆ ਸੀ। ਮੱਧ ਪੂਰਬ ਅਤੇ ਚੀਨ ਵਿਚ ਸੂਰਾਂ ਦਾ ਪਾਲਣ ਪੋਸ਼ਣ 7000 ਬੀ ਸੀ ਈ ਵਿੱਚ ਕੀਤਾ ਗਿਆ ਸੀ। ਘੋੜੇ ਦੇ ਪਾਲਣ ਪੋਸ਼ਣ ਦਾ ਸਭ ਤੋਂ ਪੁਰਾਣਾ ਪ੍ਰਮਾਣ ਤਕਰੀਬਨ 4000 ਬੀਸੀਈ ਤਕ ਹੈ।
 
== ਤਕਨਾਲੋਜੀ ਵਿਚ ਤਰੱਕੀ ==
 
1930 ਦੇ ਦਹਾਕੇ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਕਿਸਾਨ ਦੁਆਰਾ ਤਿੰਨ ਹੋਰ ਖਪਤਕਾਰਾਂ ਦੇ ਲਈ ਕਾਫ਼ੀ ਅਨਾਜ਼ ਪੈਦਾ ਕੀਤਾ ਜਾਂਦਾ ਸੀ। ਇੱਕ ਆਧੁਨਿਕ ਕਿਸਾਨ ਸੌ ਤੋਂ ਵੱਧ ਲੋਕਾਂ ਨੂੰ ਚੰਗੀ ਤਰ੍ਹਾਂ ਖੁਆਉਣ ਲਈ ਕਾਫ਼ੀ ਅਨਾਜ਼ ਤਿਆਰ ਕਰਦਾ ਹੈ। ਹਾਲਾਂਕਿ, ਕੁਝ ਲੇਖਕ ਇਸ ਅਨੁਮਾਨ ਨੂੰ ਕਮਜ਼ੋਰ ਮੰਨਦੇ ਹਨ, ਕਿਉਂਕਿ ਇਹ ਧਿਆਨ ਵਿੱਚ ਨਹੀਂ ਕਿ ਖੇਤੀਬਾੜੀ ਨੂੰ ਉਰਜਾ ਅਤੇ ਹੋਰ ਬਹੁਤ ਸਾਰੇ ਸਰੋਤਾਂ ਦੀ ਜ਼ਰੂਰਤ ਹੈ ਜੋ ਕਿ ਵਾਧੂ ਮਜ਼ਦੂਰਾਂ ਦੁਆਰਾ ਮੁਹੱਈਆ ਕਰਵਾਏ ਜਾਣੇ ਚਾਹੀਂਦੇ ਹਨ, ਤਾਂ ਜੋ ਕਿਸਾਨਾਂ ਦੁਆਰਾ ਓਗਾਏ ਗਏ ਅਨਾਜ ਦਾ ਅਨੁਪਾਤ ਅਸਲ ਵਿੱਚ 100 ਤੋਂ ਘੱਟ ਹੈ।[5]
 
ਹਵਾਲੇ
{{ਹਵਾਲੇ}}