ਪਰੋਲਤਾਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Replacing Pyramid_of_Capitalist_System.png with File:Pyramid_of_Capitalist_System.jpg (by CommonsDelinker because: Duplicate: Exact or scaled-down duplicate: [[:c::File:Pyramid of Capitalist System.jpg|
 
ਲਾਈਨ 1:
[[ਤਸਵੀਰ:Pyramid of Capitalist System.pngjpg|thumb|right|300px|ਪਰੋਲਤਾਰੀਆ, ਅਧਾਰ ਅਤੇ ਸਭ ਤੋਂ ਵੱਧ ਦੱਬੀ-ਕੁਚਲੀ ਜਮਾਤ ਦੇ ਤੌਰ 'ਤੇ ਪੇਸ਼ ਕਰਦਾ ਅਖ਼ਬਾਰੀ ਕਾਰਟੂਨ, 1911]]
'''ਪਰੋਲਤਾਰੀਆ''' ({{IPAc-en|ˌ|p|r|oʊ|l|ɪ|ˈ|t|ɛər|iː|ə|t}} [[ਲਾਤੀਨੀ]] {{lang|la|''proletarius'' ਤੋਂ}}) ਉਸ ਆਜ਼ਾਦ ਸ਼ਹਿਰੀਆਂ ਦੀ ਜਮਾਤ ਨੂੰ ਕਹਿੰਦੇ ਹਨ ਜਿਹਨਾਂ ਕੋਲ ਕਮਾਈ ਦੇ ਸਾਧਨ ਵਜੋਂ ਕੋਈ ਜਾਇਦਾਦ ਨਾ ਹੋਵੇ ਅਤੇ ਤੇ ਉਹਨਾਂ ਦੀ ਮਿਹਨਤ ਈ ਉਹਨਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਹੋਏ।<ref>[http://www.thefreedictionary.com/proletariat proletariat]. Accessed: 6 June 2013.</ref>
ਪਰੋਲਤਾਰੀਆ ਮੂਲ ਤੌਰ 'ਤੇ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਅਤੇ ਇਹਦੀ ਵਰਤੋਂ ਪ੍ਰਾਚੀਨ ਰੋਮ ਵਿੱਚ ਸ਼ੁਰੂ ਹੋਈ ਸੀ। ਹਿਕਾਇਤੀ ਤੌਰ 'ਤੇ ਇਹ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀ ਜਿਹਨਾਂ ਕੋਲ ਆਪਣੇ ਬੱਚਿਆਂ ਨੂੰ ਛੱਡਕੇ ਹੋਰ ਕੋਈ ਸਰਮਾਇਆ ਨਹੀਂ ਸੀ ਹੁੰਦਾ। ਲਾਤੀਨੀ ਭਾਸ਼ਾ ਵਿੱਚ 'ਪ੍ਰੋਲੇਸ' (proles) ਦਾ ਮਤਲਬ ਔਲਾਦ ਹੁੰਦਾ ਹੈ।<ref name="ref30juveq">[http://books.google.com/books?id=tiNaAAAAYAAJ Western Man and the Modern World: Origins of Western civilization], Leonard Frank James, Pergamon, 1973, ''... This class of people who had nothing to give the state except their children were called the 'proletariat', after the Roman word 'proles', meaning offspring ...''</ref>