ਈਰਾਨ ਦਾ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:Hasht-Behesht Palace ney and Tar.jpg|thumb|ਇਰਾਨ ਦੀਆਂ ਜਨਾਨਾ ਗਾਇਕ]]
''' [[ਈਰਾਨ|ਇਰਾਨ]]''' ਦਾ ਸਭਿਆਚਾਰ ([[ਫ਼ਾਰਸੀ ਭਾਸ਼ਾ|ਫ਼ਾਰਸੀ]]: فرهنگ ایرانی Farhang-e Irān) ਜਾਂ '''ਪਰਸ਼ੀਆ ਦਾ''' '''ਸਭਿਆਚਾਰ ''' [[ਮੱਧ ਪੂਰਬ|ਮਿਡਲ ਈਸਟ]] ਵਿੱਚ ਸਭ ਤੋਂ ਪੁਰਾਣੇ ਸਭਿਆਚਾਰਾਂ ਵਿੱਚੋਂ ਇੱਕ ਹੈ। ਸੰਸਾਰ ਵਿੱਚ ਇਸ ਦੀ ਪ੍ਰਭਾਵਸ਼ਾਲੀ ਭੂਗੋਲਿਕ-ਸਿਆਸੀ ਸਥਿਤੀ ਅਤੇ ਸਭਿਆਚਾਰ ਦੇ ਕਾਰਣ ਇਰਾਨ ਨੇ ਸਿੱਧੇ ਤੌਰ ਉੱਤੇ ਦੁਨੀਆ ਦੇ ਵੱਖੋ-ਵੱਖ ਸਭਿਆਚਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਪੱਛਮ ਵਿੱਚ ਇਹਨਾਂ ਦਾ ਪ੍ਰਭਾਵ [[ਇਟਲੀ]], ਮਕਦੂਨੀਆ ਅਤੇ [[ਯੂਨਾਨ]] ਤੱਕ, ਉੱਤਰ ਵਿੱਚ [[ਰੂਸ]] ਤੱਕ, ਦੱਖਣ ਵਿੱਚ [[ਅਰਬੀ ਪਰਾਇਦੀਪ|ਅਰਬੀ ਪ੍ਰਾਇਦੀਪ]] ਤੱਕ, ਅਤੇ  ਪੂਰਬ ਵਿੱਚ [[ਦੱਖਣੀ ਏਸ਼ੀਆ|ਦੱਖਣੀ]] ਅਤੇ [[ਪੂਰਬੀ ਏਸ਼ੀਆ]] ਤੱਕ ਰਿਹਾ ਹੈ।