"ਨੰਦ ਕਿਸ਼ੋਰ ਵਿਕਰਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
("'''ਨੰਦ ਕਿਸ਼ੋਰ ਵਿਕਰਮ''' ਭਾਰਤੀ ਉਰਦੂ, ਹਿੰਦੀ ਅਤੇ ਪੰਜਾਬੀ ਲੇਖਕ ਸੀ..." ਨਾਲ਼ ਸਫ਼ਾ ਬਣਾਇਆ)
 
ਛੋ
'''ਨੰਦ ਕਿਸ਼ੋਰ ਵਿਕਰਮ''' (17 ਸਤੰਬਰ 1929 - 27 ਅਗਸਤ 2019 ) ਭਾਰਤੀ [[ਉਰਦੂ]], ਹਿੰਦੀ ਅਤੇ ਪੰਜਾਬੀ ਲੇਖਕ ਸੀ ਜਿਸਨੇ 2013 ਵਿਚ 17 ਵਾਂ ਆਲਮੀ ਫਰੂ-ਏ-ਉਰਦੂ ਅਦਾਬ ਪੁਰਸਕਾਰ ਪ੍ਰਾਪਤ ਕੀਤਾ ਸੀ।
 
ਨੰਦ ਕਿਸ਼ੋਰ ਦਾ ਜਨਮ 17 ਸਤੰਬਰ 1929 ਨੂੰ [[ਬਰਤਾਨਵੀ ਪੰਜਾਬ]] (ਹੁਣ ਪਾਕਿਸਤਾਨ)ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਹੋਇਆ ਸੀ। 1947 ਤੋਂ ਬਾਅਦ, ਉਸਦਾ ਪਰਿਵਾਰ ਭਾਰਤੀ ਪੰਜਾਬ (ਹੁਣ ਹਰਿਆਣਾ) ਦੇ ਅੰਬਾਲਾ ਸ਼ਹਿਰ ਆ ਗਿਆ।