ਅਮਨ ਅਤੇ ਸਮਾਜਵਾਦ ਦੇ ਮਸਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
[[ਤਸਵੀਰ:1988_CPA_5985The Soviet Union 1988 CPA 5985 stamp (30th anniversary of 'Problems of Peace and Socialism' magazine. Emblem and open magazine).jpg|thumb|[[ਸੋਵੀਅਤ ਯੂਨੀਅਨ|Soviet]] stamp, commemorating the 30th anniversary of ''Problems of Peace and Socialism''.]]
'''''ਅਮਨ ਅਤੇ ਸਮਾਜਵਾਦ ਦੇ ਮਸਲੇ ''''' (<small>ਰੂਸੀ:</small> ''Проблемы мира и социализма),'' ਇਸ ਦੇ ਅੰਗਰੇਜ਼ੀ-ਭਾਸ਼ਾ ਐਡੀਸ਼ਨ ਨੂੰ ਆਮ ਤੌਰ 'ਤੇ '''''ਵਰਲਡ ਮਾਰਕਸਿਸਟ ਰਿਵਿਊ''''' (WMR), ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਇੱਕ ਸਿਧਾਂਤਿਕ ਜਰਨਲ ਸੀ ਜਿਸ ਵਿੱਚ ਸੰਸਾਰ ਭਰ ਦੀਆਂ [[ਕਮਿਊਨਿਜ਼ਮ|ਕਮਿਊਨਿਸਟ]] ਅਤੇ ਵਰਕਰਜ਼ ਪਾਰਟੀਆਂ ਮਿਲ ਕੇ ਕਨਟੈਂਟ ਲਿਖਦੀਆਂ ਸਨ।  ਮਾਸਿਕ ਮੈਗਜ਼ੀਨ ਸਤੰਬਰ 1958 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਜੂਨ ਤਕਰੀਬਨ 32 ਸਾਲ ਬਾਅਦ 1990 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।