ਮਹਿਮਦ ਦੂਜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮਹਿਮਦ ਦੂਜਾ''' ({{lang-ota|محمد ثانى|translit=Meḥmed-i s̱ānī}}; {{lang-tr|II. Mehmed}}, {{IPA-tr|icinˈdʒi ˈmehmed|pron}}; 30 ਮਾਰਚ 1432 – 3 ਮਈ 1481), ਜਿਸਨੂੰ '''ਮਹਿਮਦ ਫਤੀਹ''' ({{lang-ota|ابو الفتح|Ebū'l-Fetḥ|lit=ਫਤਿਹ ਦਾ ਪਿਤਾ|links=no}}; {{lang-tr|Fatih Sultan Mehmed|links=no}}) ਵਜੋਂ ਵੀ ਜਾਣਿਆ ਜਾਂਦਾ ਹੈ, ..." ਨਾਲ਼ ਸਫ਼ਾ ਬਣਾਇਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 5:
 
ਫਤਿਹ ਤੋਂ ਬਾਅਦ ਮਹਿਮਦ ਨੇ ਰੋਮਨ ਸਾਮਰਾਜ ਦੇ "[[ਕੈਸਰ (ਉਪਾਧੀ)|ਕੈਸਰ]]" ਦੀ ਉਪਾਧੀ ਹਾਸਲ ਕੀਤੀ ({{lang|ota|قیصر‎ روم}} ''ਕੈਸਰ-ਏ-ਰੋਮ''), ਕਿਉਂਕਿ ਕੌਨਸਟੈਨਟੀਨੋਪਲ 330 ਈਃ ਪੂਃ ਤੋਂ ਸ਼ਾਸਕ ਕੌਨਸਟੈਨਟੀਨ ਪਹਿਲੇ ਦੇ ਰਾਜਗੱਦੀ 'ਤੇ ਬੈਠਣ ਤੋਂ ਬਾਅਦ [[ਬੇਜ਼ਨਟਾਇਨ ਸਾਮਰਾਜ|ਪੂਰਬੀ ਰੋਮਨ ਸਾਮਰਾਜ]] ਦੀ ਗੱਦੀ ਤੇ ਰਾਜਧਾਨੀ ਰਿਹਾ ਹੈ। {{Sfn|Nicolle|2000|p=85}} ਮਹਿਮਦ ਨੇ [[ਐਨਾਟੋਲੀਆ]] ਨਾਲ ਏਕੀਕਰਨ ਤੇ ਦੱਖਣਪੂਰਬੀ ਯੂਰਪ ਵਿੱਚ [[ਬੋਸਨੀਆ]] ਤੱਕ ਚੜ੍ਹਾਈ ਕੀਤੀ। ਉਸਨੇ ਆਪਣੇ ਰਾਜ ਵਿੱਚ ਕਈ ਰਾਜਨੀਤਕ ਤੇ ਸਮਾਜਿਕ ਸੁਧਾਰ ਕੀਤੇ, ਕਲਾ ਤੇ ਵਿਗਿਆਨ ਨੂੰ ਉਤਸ਼ਾਹਿਤ ਕੀਤਾ, ਅਤੇ ਉਸਦੇ ਸ਼ਾਸਨ ਦੇ ਅੰਤ ਤੱਕ ਉਸਦੇ ਚਲਾਏ ਨਿਰਮਾਣ ਕਾਰਜਾਂ ਨੇ ਕੌਨਸਟੈਨਟੀਨੋਪਲ ਨੂੰ ਸ਼ਾਹੀ ਰਾਜਧਾਨੀ ਵਿੱਚ ਬਦਲ ਦਿੱਤਾ। ਉਸਨੂੰ ਆਧੁਨਿਕ [[ਤੁਰਕੀ]] ਤੇ [[ਇਸਲਾਮ ਜਗਤ]] ਦੇ ਕਈ ਹਿੱਸਿਆਂ ਵਿੱਚ ਨਾਇਕ (ਹੀਰੋ) ਵਜੋਂ ਵੇਖਿਆ ਜਾਂਦਾ ਹੈ। ਇਸਤਾਂਬੁਲ ਦੇ [[ਫਤੀਹ]] ਜ਼ਿਲ੍ਹੇ, [[ਫਤੀਹ ਸੁਲਤਾਨ ਮਹਿਮਦ ਪੁਲ]], ਅਤੇ [[ਫਤੀਹ ਮਸਜਿਦ, ਇਸਤਾਂਬੁਲ|ਫਤੀਹ ਮਸਜਿਦ]] ਦਾ ਨਾਂ ਉਸੇ ਦੇ ਨਾਂ 'ਤੇ ਪਿਆ ਹੈ।
 
=== ਹਵਾਲੇ ===
{{ਹਵਾਲੇ}}