ਭਾਰਤ ਦਾ ਆਜ਼ਾਦੀ ਸੰਗਰਾਮ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ |
||
ਲਾਈਨ 5:
ਭਾਰਤ ਦਾ ਆਜ਼ਾਦੀ ਸੰਗਰਾਮ ਰਾਜਨੀਤਕ ਸੰਗਠਨਾਂ, ਦਾਰਸ਼ਨਿਕ ਸੰਪਰਦਾਵਾਂ ਅਤੇ ਅੰਦੋਲਨਾਂ ਵਰਗੇ ਉਨ੍ਹਾਂ ਅਨੇਕ ਖੇਤਰਾਂ ਨੂੰ ਦਰਸਾਉਣ ਵਾਲੀ ਧਾਰਨਾ ਹੈ ਜਿਹਨਾਂ ਦਾ ਸਾਂਝਾ ਨਿਸ਼ਾਨਾ ਦੱਖਣੀ ਏਸ਼ੀਆ ਦੇ ਹਿੱਸਿਆਂ ਵਿੱਚੋਂ ਪਹਿਲੇ ਦੌਰ ਵਿੱਚ ਕੰਪਨੀ (ਈਸਟ ਇੰਡੀਆ ਕੰਪਨੀ) ਹਕੂਮਤ, ਅਤੇ ਮਗਰਲੇ ਦੌਰ ਵਿੱਚ [[ਬਰਤਾਨਵੀ ਰਾਜ]] ਨੂੰ ਖਤਮ ਕਰਨਾ ਸੀ। ਇਸ ਦੌਰਾਨ ਬੜੇ ਸਾਰੇ ਰਾਸ਼ਟਰੀ ਅਤੇ ਖੇਤਰੀ, ਸੰਗਠਿਤ ਅਤੇ ਆਪਮੁਹਾਰਾ, ਪੁਰਅਮਨ ਅਤੇ ਹਥਿਆਰਬੰਦ ਅੰਦੋਲਨ, ਝੜਪਾਂ ਅਤੇ ਉੱਪਰਾਲੇ ਦੇਖਣ ਨੂੰ ਮਿਲਦੇ ਹਨ ਅਤੇ ਇਸਨੂੰ ਸੰਸਾਰ ਦਾ ਸਭ ਤੋਂ ਵਿਸ਼ਾਲ ਜਨਤਕ ਅੰਦੋਲਨ ਕਿਹਾ ਜਾ ਸਕਦਾ ਹੈ। ਅਨਗਿਣਤ ਕ੍ਰਾਂਤੀਕਾਰੀਆਂ ਨੇ ਆਪਣੀ ਹੋਣੀ ਦੇ ਆਪ ਨਿਰਮਾਤਾ ਬਣਨ ਲਈ ਇਸ ਵਿੱਚ ਯੋਗਦਾਨ ਪਾਇਆ।<ref>https://www.google.co.in/search?q=indian+struggle+for+independence&ie=utf-8&oe=utf-8&rls=org.mozilla:en-US:official&client=firefox-a&gws_rd=cr</ref>
==ਪਹਿਲੇ ਵਿਦਰੋਹ==
ਭਾਰਤ ਵਿੱਚ ਬਸਤੀਕਰਨ ਦੇ ਖਿਲਾਫ਼ ਪਹਿਲੇ ਵਿਦਰੋਹ ਪੂਰਬੀ ਭਾਰਤ ਦੇ ਆਦਿਵਾਸੀ ਕਬੀਲਿਆਂ ਵਿੱਚੋਂ ਉਭਰੇ। 1763ਤੱਕ1856 ਤੱਕ ਸੈਂਕੜੇ ਨਿੱਕੀਆਂ ਨਿੱਕੀਆਂ ਬਗਾਵਤਾਂ ਦੇ ਇਲਾਵਾ ਚਾਲੀ ਤੋਂ ਵਧ ਵੱਡੀਆਂ ਬਗਾਵਤਾਂ ਹੋ ਚੁੱਕੀਆ ਸਨ।<ref>India's Struggle for Independence by Bipan Chandra, page 43.</ref> [[ਸੰਥਾਲ]] ਨਾਇਕ [[ਬਾਬਾ ਤਿਲਕਾ ਮਾਝੀ]] ਅਤੇ ਉਸ ਦੇ ਸਾਥੀਆਂ
==ਹਵਾਲੇ==
|