ਸੁਚਾਰੂ ਦੇਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 3:
 
== ਮੁੱਢਲਾ ਜੀਵਨ ==
ਉਸਦਾ ਜਨਮ ਇੱਕ ਬੰਗਾਲੀ ਹਿੰਦੂ ਪਰਿਵਾਰ  ਵਿੱਚ ਹੋਇਆ। ਉਹ [[ਕਲਕੱਤਾ]] ਦੇ ਬ੍ਰਹਮੋ ਸਮਾਜ ਸੁਧਾਰਕ ਮਹਾਰਸ਼ੀ ਕੇਸ਼ੁਬ ਚੰਦ੍ਰਾ ਸੇਨ ਦੀ ਧੀ ਸੀ। ਉਸਦਾ ਵਿਆਹ 1904 ਵਿੱਚ ਮਾਯੂਰਭਾਂਜ ਰਾਜ ਦੇ ਮਹਾਰਾਜਾ ਸ਼੍ਰੀ ਚੰਦ੍ਰਾ ਭਾਂਜ ਦਿਓ ਨਾਲ ਹੋਇਆ, ਉਹ ਮਹਾਰਾਜਾ ਦੀ ਦੂਜੀ ਪਤਨੀ ਸੀ ਜਿਸ ਨਾਲ ਉਸਨੇ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਵਿਆਹ ਕਰਵਾਇਆ ਸੀ।<ref name="t">[{{Cite web |url=http://members.iinet.net.au/~royalty/ips/m/mayurbhanj.html] |title=ਪੁਰਾਲੇਖ ਕੀਤੀ ਕਾਪੀ |access-date=27 ਫ਼ਰਵਰੀ 2018 |archive-date=5 ਮਈ 2019 |archive-url=https://web.archive.org/web/20190505023310/http://members.iinet.net.au/~royalty/ips/m/mayurbhanj.html |dead-url=yes }}</ref> ਮਹਾਰਾਜਾ ਨਾਲ ਵਿਆਹ ਤੋਂ ਬਾਅਦ, ਉਸ ਕੋਲ ਇੱਕ ਪੁੱਤਰ ਅਤੇ ਦੋ ਪੁੱਤਰੀਆਂ ਸਨ। ਉਸਦਾ ਇਕਲੌਤਾ ਪੁੱਤਰ, ਮਹਾਰਾਜ ਕੁਮਾਰ ਧਰੂਬੇਂਦਰਾ ਭਾਂਜ ਦਿਓ (1908-1945), ਇੱਕ ਰੋਇਲ ਏਅਰ ਫੋਰਸ ਪਾਇਲਟ ਸੀ, ਜਿਸਦੀ ਮੌਤ ਦੂਜੀ ਸੰਸਾਰ ਯੁੱਧ ਹੋ ਗਈ ਸੀ। ਉਸਨੇ ਆਪਣੀ ਜ਼ਿੰਦਗੀ ਦਾ ਵੱਧ ਸਮਾਂ ਮਾਯੂਰਭਾਂਜ ਪੈਲੇਸ ਵਿੱਚ ਬਿਤਾਇਆ, ਜੋ ਮਾਯੂਰਭਾਂਜ ਰਾਜ ਦੇ ਸ਼ਾਸਕਾਂ ਦੀ ਉਹ ਸ਼ਾਹੀ ਰਿਹਾਇਸ਼ ਸੀ। 
 
ਉਹ ਅਤੇ ਉਸਦੀ ਭੈਣ, ਕੋਚ ਬਿਹਾਰ ਦੀ ਮਹਾਰਾਣੀ, ਸੁਨੀਤੀ ਦੇਵੀ, ਆਪਣੇ ਸ਼ਾਨਦਾਰ ਕਪੜੇ ਪਾਉਣ ਦੇ ਅੰਦਾਜ਼ ਲਈ ਨੋਟ ਕੀਤੀ ਜਾਂਦੀਆਂ ਸਨ।<ref>{{cite book|url=https://books.google.com/books?id=U2pDxinD28AC&pg=PA76&dq=suniti+devi+cooch+behar&hl=en&sa=X&ei=KUHpT_SHFcT3rQevyf2EDg&ved=0CFoQ6AEwBw#v=onepage&q=suniti%20devi%20%20&f=false|publisher=The Many Worlds of Sarala Devi/The Tagores and Sartorial Styles By Sukhendu Ray, Malavika Karlekar, Bharati Ray|year=2010|pages=76}}Missing or empty <code style="color:inherit; border:inherit; padding:inherit;">&#x7C;title=</code> ([//en.wikipedia.org/wiki/Help:CS1_errors%23citation_missing_title help])