ਕਾਇਲਾ ਈਵੇੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 2 sources and tagging 0 as dead.) #IABot (v2.0.8.2
 
ਲਾਈਨ 24:
2009 ਤੋਂ ਉਹ [[ਲਾਸ ਐਂਜਲਸ]], [[ਕੈਲੀਫ਼ੋਰਨੀਆ|ਕੈਲੀਫੋਰਨੀਆ]] ਵਿੱਚ ਰਹਿਣ ਲੱਗੀ ਸੀ। ਉਸਨੂੰ 2005 ਵਿੱਚ ਸੋਫ਼ਿਸਟੀਕੇਟ ਮੈਗਜ਼ੀਨ ਲਈ ਚੁਣਿਆ ਗਿਆ। ਇਸੇ ਸਮੇਂ ਦੌਰਾਨ ਜਦੋਂ ਉਸਨੂੰ ਵਹਿਲ ਮਿਲਦੀ ਤਾਂ ਉਹ ਚਿੱਤਰਕਾਰੀ, ਰੋਕ ਕਲੀਬਿੰਗ ਅਤੇ ਰੈਪਲਿੰਗ ਕਰਦੀ ਸੀ।<ref>"The O.C.'s Kayla Ewell Beauty E-Mail". 2005. ''Sophisticate''.</ref> ਇਸ ਤੋਂ ਇਲਾਵਾ ਆਪਣੇ ਸੌਂਕ ਡਾਂਸ ਕਰਨਾ ਅਤੇ ਰਾਫ਼ਟਿੰਗ ਆਦਿ ਕਰਦੀ ਸੀ।ਉਹ ਆਪਣੇ ਸਕੂਲ ਵਿੱਚ ਰਾਫ਼ਟਿੰਗ ਟੀਮ ਵਿੱਚ ਵੀ ਸ਼ਾਮਿਲ ਸੀ। 
 
ਮਈ 2015 ਵਿੱਚ ਕਾਇਲਾ ਦੀ ਅਦਾਕਾਰ ਅਤੇ ਮਾਡਲ ਟੈਨਰ ਨੋਵਲਨ ਨਾਲ ਕੁੜਮਾਈ ਹੋ ਗਈ।<ref>{{Cite web|url=http://okmagazine.com/uncategorized/vampire-diaries-star-kayla-ewell-dishes-kellan-r-pattz/|title=‘Vampire Diaries’ Star Kayla Ewell Dishes on Kellan & R-Pattz|website=OK!}}</ref><ref>[{{Cite web |url=http://www.news.com.au/entertainment/celebrity-life/kellan-lutz-on-the-making-of-twilight-and-working-with-edi-gathegi/story-e6frfmqr-1225703188693] |title=ਪੁਰਾਲੇਖ ਕੀਤੀ ਕਾਪੀ |access-date=ਨਵੰਬਰ 13, 2018 |archive-date=ਅਗਸਤ 13, 2015 |archive-url=https://web.archive.org/web/20150813113117/http://www.news.com.au/entertainment/celebrity-life/kellan-lutz-on-the-making-of-twilight-and-working-with-edi-gathegi/story-e6frfmqr-1225703188693 |dead-url=yes }}</ref> ਉਹਨਾਂ ਦਾ ਵਿਆਹ 12 ਸਤੰਬਰ 2015 ਨੂੰ ਹੋਇਆ।<ref>{{Cite web |url=http://www.brides.com/blogs/aisle-say/2015/09/-vampire-diaries-kayla-ewell-marries-husband-tanner-novlan.html |title=ਪੁਰਾਲੇਖ ਕੀਤੀ ਕਾਪੀ |access-date=ਨਵੰਬਰ 13, 2018 |archive-date=ਮਾਰਚ 4, 2016 |archive-url=https://web.archive.org/web/20160304120407/http://www.brides.com/blogs/aisle-say/2015/09/-vampire-diaries-kayla-ewell-marries-husband-tanner-novlan.html |dead-url=yes }}</ref>
 
== ਫ਼ਿਲਮੋਗ੍ਰਾਫੀ ==