ਪ੍ਰਕਾਸ਼ ਜਾਵੜੇਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
 
ਲਾਈਨ 44:
'''ਪ੍ਰਕਾਸ਼ ਜਾਵੜੇਕਰ''' (ਜਨਮ 30 ਜਨਵਰੀ 1951) ਇੱਕ [[ਭਾਰਤ]]ੀ ਸਿਆਸਤਦਾਨ ਹਨ। ਉਹ [[ਭਾਰਤੀ ਜਨਤਾ ਪਾਰਟੀ]] (ਭਾਜਪਾ) ਦੇ ਮੈਂਬਰ ਹਨ ਅਤੇ [[ਭਾਰਤ ਸਰਕਾਰ]] ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹਨ।
 
ਉਹ 2008 ਵਿੱਚ [[ਮਹਾਰਾਸ਼ਟਰ]] ਤੋਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉੱਚ ਸਦਨ [[ਰਾਜ ਸਭਾ]] ਲਈ ਚੁਣੇ ਗਏ ਸਨ ਅਤੇ 2014 ਵਿੱਚ [[ਮੱਧ ਪ੍ਰਦੇਸ਼]] ਤੋਂ ਦੁਬਾਰਾ ਚੁਣੇ ਗਏ ਸਨ।<ref>{{cite web|url=http://www.firstpost.com/politics/prakash-javadekar-files-rajya-sabha-nomination-from-mp-1560251.html|title=Prakash Javadekar files Rajya Sabha nomination from MP|work=Firstpost}}</ref><ref>{{cite web|url=http://www.thaindian.com/newsportal/india-news/javadekar-nominated-bjps-rajya-sabha-member-from-maharashtra_10029181.html|title=Javadekar nominated BJP’s Rajya Sabha member from Maharashtra|work=Thaindian News|access-date=2017-09-07|archive-date=2016-03-04|archive-url=https://web.archive.org/web/20160304220636/http://www.thaindian.com/newsportal/india-news/javadekar-nominated-bjps-rajya-sabha-member-from-maharashtra_10029181.html|dead-url=yes}}</ref>
 
2014 ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ, ਉਹਨਾਂ ਨੂੰ ਪ੍ਰਧਾਨ ਮੰਤਰੀ [[ਨਰਿੰਦਰ ਮੋਦੀ]] ਨੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਅ ਵਿਭਾਗ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਉਹ ਸੰਸਦੀ ਕਾਰਜਾਂ<ref name="sarkaritel.com">{{cite web|url=http://www.sarkaritel.com/ministries/ministrydetail.php?min_id=28|title=Sarkaritel.com,: Ministries, Government of India Ministry of Information and Broadcasting|publisher=}}</ref> ਲਈ ਰਾਜ ਮੰਤਰੀ ਵੀ ਹਨ, ਅਤੇ ਉਹਨਾਂ ਨੇ ਕੁੱਝ ਸਮਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਆਯੋਜਨ  ਵੀ ਕੀਤਾ।<ref name="mpa.nic.in">[http://www.mpa.nic.in/MPA/photo_new.aspx] {{webarchive|url=https://web.archive.org/web/20140519104400/http://www.mpa.nic.in/MPA/photo_new.aspx|date=19 May 2014}}</ref>