ਸੁਨਿਹਰੀ ਉੱਲੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
file
ਲਾਈਨ 17:
| subdivision = many, see [[#Subspecies|text]]
}}
[[File:Tyto alba guttata MHNT.ZOO.2010.11.154.8.jpg|thumb|''Tyto alba guttata'']]
 
'''ਸੁਨਿਹਰੀ ਉੱਲੂ''',(en;'''barn owl)''' (''Tyto alba'') ਸੁਨਹਿਰੀ ਉੱਲੂ - ਸੁਨਹਿਰੀ ਉੱਲੂ ਠੰਢੇ ਜਾਂ ਰੇਤਲੇ ਕਿਸੇ ਵੀ ਇਲਾਕੇ ਵਿੱਚ ਮਿਲ ਜਾਂਦਾ ਹੈ। ਪੀੜ੍ਹੀਨਾਮੇ ਦੇ ਸਬੂਤਾਂ ਦੇ ਅਧਾਰ 'ਤੇ ਸੁਨਹਿਰੀ ਉੱਲੂ ਦੇ ਤਿੰਨ ਮੁੱਢਲੇ ਖੱਲ੍ਹਣੇ ਹਨ। ਇੱਕ [[ਯੂਰਪ]], ਪੱਛਮੀ [[ਪੱਛਮੀ ਏਸ਼ੀਆ|ਏਸ਼ੀਆ]] ਤੇ [[ਅਫ਼ਰੀਕਾ]] ਵਿਚ, ਦੁੱਜਾ ਦੱਖਣੀ-ਪੂਰਬੀ ਏਸ਼ੀਆ ਤੇ [[ਆਸਟਰੇਲੀਆ|ਅਸਟ੍ਰੇਲੀਆ]] ਵਿੱਚ ਅਤੇ ਤਿੱਜਾ ਉਤੱਰੀ ਅਮਰੀਕਾ ਮਹਾਂਦੀਪ ਦੇ ਦੱਖਣੀ ਹਿੱਸੇ ਤੇ ਦੱਖਣੀ ਅਮਰੀਕਾ ਵਿੱਚ ਦੇ ਖੱਲ੍ਹਣਿਆਂ ਵਿੱਚ ਵੰਡਿਆ ਹੋਇਆ ਹੈ। <br>