ਗੌਨ ਵਿਦ ਦ ਵਿੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.6
 
ਲਾਈਨ 17:
| followed_by = [[Scarlett (Ripley novel)|Scarlett]]<br>[[Rhett Butler's People]]
}}
'''ਗੌਨ ਵਿਦ ਦ ਵਿੰਡ''' (Gone with the Wind; ਅਨੁਵਾਦ: ਪੌਣਾ ਲਏ ਉਡਾਇ) ਮਾਰਗ੍ਰੈਟ ਮਿਛੈਲ ਦਾ ਲਿਖਿਆ ਇੱਕ [[ਅੰਗਰੇਜੀ]] ਨਾਵਲ ਹੈ ਜੋ ਪਹਿਲੀ ਵਾਰ 1936 ਵਿੱਚ ਛਪਿਆ<ref>{{cite web | url=http://www.georgiaencyclopedia.org/nge/Article.jsp?id=h-2427 | title=ਨੀਊ ਜਾਰਜੀਆ ਗਿਆਨਕੋਸ਼ | access-date=2012-12-10 | archive-date=2013-02-01 | archive-url=https://web.archive.org/web/20130201014448/http://www.georgiaencyclopedia.org/nge/Article.jsp?id=h-2427 | dead-url=yes }}</ref> ਅਤੇ ਇਸਨੂੰ 1937 ਵਿੱਚ ਪੁਲਿਤਜਰ ਇਨਾਮ ਮਿਲਿਆ।<ref>{{cite web | url=http://www.pulitzer.org/awards/1937 | title=Pulitzer.org}}</ref>
 
ਇਸਦੀ ਕਹਾਣੀ ਕਲੇਟਨ ਕਾਊਂਟੀ, ਜਾਰਜੀਆ ਅਤੇ ਅਟਲਾਂਟਾ ਵਿੱਚ ਅਮਰੀਕੀ ਖਾਨਾ ਜੰਗੀ ਅਤੇ ਪੁਨਰਨਿਰਮਾਣ ਦੇ ਦੌਰਾਨ ਵਾਪਰਦੀ ਹੈ। ਇਸ ਵਿੱਚ ਇੱਕ ਮਾਲਦਾਰ ਬਾਗ਼ਾਨ ਮਾਲਕ ਦੀ ਵਿਗੜੀ ਹੋਈ ਧੀ ਸਕਾਰਲੈੱਟ ਓਹਾਰਾ (Scarlett OHara) ਦੇ ਤਜਰਬਿਆਂ ਨੂੰ ਵਿਖਾਇਆ ਗਿਆ ਹੈ ਜੋ '''ਸ਼ੇਰਮੇਨ ਦੇ ਸਾਗਰ ਲਈ ਮਾਰਚ''' ਤੋਂ ਬਾਅਦ ਬਰਪਾ ਗ਼ਰੀਬੀ ਤੋਂ ਬਾਹਰ ਆਉਣ ਲਈ ਹਰ ਹਰਬਾ ਵਰਤਦੀ ਹੈ। ਇਹ ਕਿਤਾਬ ਇਸੇ ਹੀ ਨਾਮ ਦੀ ਫ਼ਿਲਮ (1939) ਦਾ ਸਰੋਤ ਹੈ।