ਬੋਹੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.6
 
ਲਾਈਨ 27:
 
==ਬੋਹੜ ਦੀ ਦਾੜ੍ਹੀ==
ਬੋਹੜ ਦਾ ਦਰਖ਼ਤ ਜਦੋਂ ਇੱਕ ਖਾਸ ਉਮਰ ਤੋਂ ਵੱਡਾ ਹੋ ਜਾਵੇ ਤਾਂ ਇਸ ਦੀਆਂ ਸ਼ਾਖਾਵਾਂ ਤੋਂ ਰੇਸ਼ੇ (ਜਿਸਨੂੰ ਬੋਹੜ ਦੀ ਦਾੜ੍ਹੀ ਕਿਹਾ ਜਾਂਦਾ ਹੈ) ਲਟਕ ਕੇ ਜ਼ਮੀਨ ਨੂੰ ਲੱਗ ਜਾਂਦੇ ਹਨ ਅਤੇ ਦਰਖ਼ਤ ਦੀ ਚੌੜਾਈ ਜ਼ਿਆਦਾ ਹੋ ਜਾਂਦੀ ਹੈ। ਬੋਹੜ ਦੇ ਪੱਤਿਆਂ ਜਾਂ ਪੋਲੀਆਂ ਸ਼ਾਖ਼ਾਵਾਂ ਵਿੱਚੋਂ ਦੁਧੀਆ ਰੰਗ ਦਾ ਗਾੜਾ ਮਹਲੂਲ ਨਿਕਲਦਾ ਹੈ ਜਿਸਨੂੰ ਬੋਹੜ ਦਾ ਦੁੱਧ ਜਾਂ ਸ਼ੀਰ-ਏ-ਬੋਹੜ ਕਹਿੰਦੇ ਹਨ। ਇਹ ਜਿਸਮ ਉੱਤੇ ਲੱਗ ਜਾਵੇ ਤਾਂ ਸਿਆਹ ਨਿਸ਼ਾਨ ਬਣਾਉਂਦਾ ਹੈ। ਜੇਕਰ ਥੋੜ੍ਹੀ ਦੇਰ ਹਵਾ ਵਿੱਚ ਰਹੇ ਤਾਂ ਰਬੜ ਦੀ ਤਰ੍ਹਾਂ ਜਮ ਜਾਂਦਾ ਹੈ। ਇਸ ਦੇ ਪੱਤੇ ਵੱਡੇ, ਚੰਮ ਵਰਗੇ, ਚਮਕੀਲੇ ਚੀਕਣੇ ਹਰੇ ਅਤੇ ਆਂਡੇ ਵਰਗੀ ਸ਼ਕਲ ਦੇ ਹੁੰਦੇ ਹਨ। ਅੰਜੀਰ ਦੇ ਹੋਰ ਰੁੱਖਾਂ ਵਾਂਗ, ਇਹਦੀ ਫੁੱਟ ਰਹੀ ਕਰੂੰਬਲ ਨੂੰ ਦੋ ਵੱਡੇ ਸਕੇਲਾਂ ਨੇ ਢਕਿਆ ਹੁੰਦਾ ਹੈ। ਜਦੋਂ ਪੱਤਾ ਵੱਡਾ ਹੁੰਦਾ ਹੈ ਸਕੇਲ ਡਿਗ ਪੈਂਦੇ ਹਨ। ਟੂਸਿਆਂ ਦੀ ਇੱਕ ਲਾਲ ਜਿਹੀ ਬੜੀ ਸੁਹਣੀ ਅਤੇ ਦਿਲਕਸ਼ ਭਾ ਹੁੰਦੀ ਹੈ।<ref name="The Lovely Plants">[{{Cite web |url=http://www.thelovelyplants.com/the-banyan-tree/ |title=The Lovely Plants.] |access-date=2013-08-14 |archive-date=2010-12-31 |archive-url=https://web.archive.org/web/20101231222832/http://www.thelovelyplants.com/the-banyan-tree/ |dead-url=yes }}</ref> ਅਤੇ ਫਲ ਅਤੇ ਬੋਹੜ ਸੁਰਖ ਮਾਇਲ ਹੁੰਦੇ ਹਨ।
 
==ਔਸ਼ਧੀ ਇਸਤੇਮਾਲ==