ਭੀਸ਼ਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.7
No edit summary
ਲਾਈਨ 1:
{{Infobox character
| image = Statue of Bhishma.jpg
| image_size =
| caption =
| color = #FFC569
| aliases = {{hlist|Devavrata
|Gauranga
|Bhishma
|Pitamah
|Gangaputra
|Mahamahim}}
| info-hdr = Information
| home = [[ਹਸਤਨਾਪੁਰ]]
| family = {{bulleted list|[[ਸ਼ਾਨਤਨੂ]] (ਪਿਤਾ)|[[ਗੰਗਾ in hinduism|ਗੰਗਾ]] (ਮਾਤਾ)|[[ਸੱਤਿਆਵਤੀ]] (ਮਤ੍ਰੇਈ ਮਾਂ)|[[ਵਚ੍ਰਿਤਵੀਰਯ]] (ਭਰਾ)|[[ਚਿਤਰਗਧਾ]] (ਭਰਾ)
}}
| weapon = {{hlist|[[Bow and arrow]]
|[[Sword]]| [[Axe]]| [[Gada (mace)|Gada]]|[[Spear]]}}
| gender = ਪੁਰਸ਼
| relatives = [[ਕੁਰੂ ਰਾਜ]]-[[Lunar dynasty|Chandravanshi]]
| position = ਕੌਰਵ ਸੈਨਾ ਦਾ ਸੈਨਾਪਤੀ
| title = ਪਿਤਮਾਹ
}}
[[File:ਭੀਸ਼ਮ.jpg|thumb|ਗੰਗਾ ਆਪਣੇ ਪੁੱਤ ਦੇਵਵ੍ਰਤ(ਭੀਸ਼ਮ)ਨੂੰ ਉਹਦੇ ਪਿਤਾ ਨੂੰ ਸੋਂਪਦੀ ਹੋਈ]]
'''ਭੀਸ਼ਮ''' ਜਾਂ '''ਭੀਸ਼ਮ ਪਿਤਾਮਾ [[ਮਹਾਂਭਾਰਤ]] '''ਦਾ ਇੱਕ ਪਾਤਰ ਹੈ। ਭੀਸ਼ਮ ਗੰਗਾ ਅਤੇ ਸ਼ਾਂਤਨੂ ਦੇ ਪੁੱਤਰ ਸਨ। ਇਹ ਮਹਾਂਭਾਰਤ ਦੇ ਸਭ ਤੋਂ ਮਹੱਤਵ ਪੂਰਨ ਪਾਤਰਾਂ ਵਿਚੋਂ ਇਕ ਹੈ। ਇਹ ਭਗਵਾਨ [[ਪਰਸ਼ੂਰਾਮ]] ਦੇ ਚੇਲੇ ਅਤੇ ਆਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ  ਅਤੇ ਸ਼ਕਤੀਸ਼ਾਲੀ ਵਿਅਕਤੀ ਸਨ। ਮਹਾਂਭਾਰਤ ਦੇ ਪ੍ਰਸੰਗਾਂ ਅਨੁਸਾਰ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸ਼ਸ਼ਤਰ ਵਿਦਿਆ ਦਾ ਗਿਆਨ ਸੀ ਜਿਸ ਕਾਰਣ ਇਨ੍ਹਾਂ ਨੂੰ ਯੁੱਧ ਵਿੱਚ ਹਰਾਉਣਾ ਅਸੰਭਵ ਸੀ। ਇਸ ਨੂੰ ਸਿਰਫ  ਇਨ੍ਹਾਂ ਦੇ ਗੁਰੂ ਪਰਸ਼ੂਰਾਮ ਹਰਾ ਸਕਦੇ ਸਨ ਪਰ ਦੋਵਾਂ ਵਿੱਚ ਹੋਏ ਯੁੱਧ ਪੂਰੇ ਨਹੀਂ ਹੋਏ ਕਿਉਂਕਿ ਦੋ ਅੱਤ ਸ਼ਕਤੀਸ਼ਾਲੀ ਯੋਧਿਆਂ ਦੇ ਲੜਨ ਨਾਲ ਨੁਕਸਾਨ ਨੂੰ ਦੇਖਦੇ ਹੋਏ ਭਗਵਾਨ [[ਸ਼ਿਵ]] ਨੇ ਇਹ ਯੁਧ ਰੋਕ ਦਿੱਤਾ।