ਜਪਾਨੀ ਪਕਵਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 71:
===ਸੋਯਾ ਬੀਨ===
 
[[File:ZensaiKaiseki 001.JPGjpg|thumb|Kaiseki appetizers on a legged tray]]
ਸੋਯਾ ਬੀਨ ਜਪਾਨੀ ਖਾਣਾ ਪਕਾਉਣ ਵਿੱਚ ਬਹੁਤ ਹੀ ਮਹਤਵਪੂਰਣ ਵਿੱਚੋਂ ਇੱਕ ਹੈ। ਇਸ ਵਿੱਚ ਸੋਯਾ ਸੌਸ, ਮਿਸੋ, ਟੋਫ਼ੂ ਵਰਤਿਆ ਜਾਂਦਾ ਹੈ। ਸੋਯਾ ਦੁੱਦ ਵੀ ਵਰਤਿਆ ਜਾਂਦਾ ਹੈ। ਇੱਕ ਉਦਾਹਰਨ ਹੈ ਸੋਯਾ ਬੀਨ ਦਾ ਬਣਿਆ ਟੋਫ਼ੂ. ਟੋਫ਼ੂ ਸੋਯਾਬੀਨ ਨੂੰ ਦਬਾਕੇਉਸਨੁ ਚੌਕਾਰ ਕੱਟਕੇ ਉਸਨੂੰ ਉਬਾਲ ਲਿਆ ਜਾਂਦਾ ਹੈ। ਟੋਫ਼ੂ ਨੂੰ ਸੂਪ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਤਲੇ ਹੋਏ ਟੋਫ਼ੂ ਨੂੰ ਬਹੁਤ ਹੀ ਜਪਾਨੀ ਪਕਵਾਨ ਜਿਂਵੇ ਕੀ ਕਿਤਸੁਨੇ ਉਦੋਨ ਤੇ ਸੁਸ਼ੀ ਵਿੱਚ ਕਿੱਤਾ ਜਾਂਦਾ ਹੈ। ਸੋਯਾ ਬੀਨ ਵਿੱਚ ਤਿੰਨ ਓਮੇਗਾ ਫ਼ੈਟੀ ਐਂਸਿਡ ਹੁੰਦੇ ਹਨ ਜੋ ਕੀ ਸਾਲਮਨ ਵਿੱਚ ਵੀ ਪਾਏ ਜਾਂਦੇ ਹਨ।<ref name=heibonsha-nihonryori>{{Harvnb|Heibonsha|1969}}</ref><ref>[http://www.tjf.or.jp/eng/content/japaneseculture/pdf/ge09shun.pdf "A Day in the Life: Seasonal Foods"], The Japan Forum Newsletter No.September 14, 1999.</ref>