ਮੋਨਾ ਲੀਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਚਿੱਤਰ ਬਾਰੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 20:
ਇਹ ਇੱਕ ਅਜਿਹੀ ਔਰਤ ਦੀ ਮੂਰਤ ਹੈ, ਜੋ ਇੱਕ ਕੁਰਸੀ 'ਤੇ ਬੈਠੀ ਹੈ। ਉਸਦੀਆਂ ਬਾਂਹਾ, ਕੁਰਸੀ ਦੀਆਂ ਬਾਂਹਾ 'ਤੇ ਰੱਖੀਆਂ ਹੋਈਆਂ ਹਨ ਅਤੇ ਉਸਦੇ ਹੱਥ ਇੱਕ ਦੂਜੇ ਉੱਪਰ ਉਸਦੇ ਸਾਹਮਣੇ ਇੱਕ ਵੱਖਰੇ ਅੰਦਾਜ਼ ਵਿੱਚ, ਇਸ ਤਰ੍ਹਾਂ ਰੱਖੇ ਹਨ, ਜਿਵੇਂ ਉਹ ਆਪਣੇ ਗਰਭ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਰਹੀ ਹੋਵੇ। ਉਸਦੀ ਨਜ਼ਰ ਅਚੰਭਿਤ ਕਰਨ ਵਾਲੀ ਹੈ ਅਤੇ ਮੁਸਕਰਾਹਟ ਵਿਲੱਖਣ ਹੈ। ਉਸ ਪੇਂਟਿੰਗ ਦੇ ਚਿਹਰੇ, ਗਰਦਨ ਅਤੇ ਹੱਥਾਂ 'ਤੇ ਰੋਸ਼ਨੀ ਪੈਂਦੀ ਹੈ , ਉਸਦੇ ਕਾਲੇ ਵਾਲਾਂ ਦੀਆਂ ਲਟਾਂ ਉਸਦੇ ਮੋਢਿਆਂ ਨੂੰ ਛੂਹ ਰਹੀਆਂ ਹਨ।
 
==ਵਿਸ਼ੇਸ਼==
# ਜਦੋਂ ਲਿਓਨਾਰਡੋ ਦਾ ਵਿੰਚੀ ਦੀ ਉਮਰ 41 ਸਾਲ (1503 ਈ.) ਸੀ ਤਾਂ ਉਸ ਨੇ ਇਹ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਜਦੋਂ ਇਹ ਪੇਂਟਿੰਗ ਪੂਰੀ ਹੋਈ ਸੀ, ਲਿਓਨਾਰਡੋ ਦਾ ਵਿੰਚੀ ਦੀ ਮੌਤ ਹੋ ਗਈ (1519)। ਇਹ ਪੇਂਟਿੰਗ 1503-1519 ਤੱਕ ਬਣਾਈ ਗਈ ਸੀ। ਯਾਨੀ ਇਸ ਪੇਂਟਿੰਗ ਨੂੰ ਬਣਾਉਣ 'ਚ 16 ਸਾਲ ਲੱਗੇ।
# ਇਸ ਪੇਂਟਿੰਗ ਦਾ ਨਾਮ ਅਸਲ ਵਿੱਚ ਮੋਨਾਲਿਸਾ ਨਹੀਂ ਹੈ। ਇਸ ਪੇਂਟਿੰਗ ਦਾ ਨਾਂ ਮੋਨਾ ਲੀਸਾ ਹੈ। ਇਤਾਲਵੀ ਵਿੱਚ ਮੋਨਾ ਲੀਸਾ ਦਾ ਮਤਲਬ ਹੈ ਮੇਰੀ ਲੇਡੀ।
# ਇਹ ਪੇਂਟਿੰਗ ਕਿਸੇ ਕਾਗਜ਼,ਕੱਪੜੇ ਜਾਂ ਪਲਾਸਟਿਕ 'ਤੇ ਨਹੀਂ ਬਣਾਈ ਗਈ ਹੈ, ਸਗੋਂ ਇਸ ਨੂੰ ਬਣਾਉਣ ਲਈ ਲੱਕੜ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਵਰਤੋਂ ਅੱਜਕਲ ਸਕੇਟਬੋਰਡ ਬਣਾਉਣ ਲਈ ਕੀਤੀ ਜਾਂਦੀ ਹੈ।
# ਮੋਨਾਲੀਸਾ ਦੀ ਪੇਂਟਿੰਗ ਬਣਾਉਣ ਲਈ ਵਰਤੀ ਗਈ ਪੇਂਟ ਦੀ ਮੋਟਾਈ 40 ਮਾਈਕ੍ਰੋਮੀਟਰ ਸੀ। ਵਾਲਾਂ ਨਾਲੋਂ ਪਤਲੇ।
# ਇਸ ਪੇਂਟਿੰਗ ਨੂੰ ਕਿਸੇ ਵੀ ਐਂਗਲ ਤੋਂ ਦੂਰੀ ਤੋਂ ਦੇਖਣ 'ਤੇ ਮੋਨਾਲੀਸਾ ਮੁਸਕਰਾਉਂਦੀ ਨਜ਼ਰ ਆਉਂਦੀ ਹੈ।
# ਵੱਖ-ਵੱਖ ਕੋਣਾਂ ਤੋਂ ਦੇਖਣ 'ਤੇ ਮੋ, ਨਾਲੀਸਾ ਦੀ ਮੁਸਕਰਾਹਟ ਬਦਲਦੀ ਰਹਿੰਦੀ ਹੈ।
# ਮੋਨਾਲੀਸਾ ਦੀ ਪੇਂਟਿੰਗ ਨੂੰ ਨੇੜਿਓਂ ਦੇਖਣ 'ਤੇ ਮੋਨਾਲੀਸਾ ਸਿਰਫ ਬੁੱਲ੍ਹਾਂ 'ਤੇ ਹੀ ਉਦਾਸ ਨਜ਼ਰ ਆਉਂਦੀ ਹੈ।
# ਮੋਨਾਲੀਸਾ ਦੀ ਪੇੰਟਿਗ ਬਾਰੇ ਦੁਨੀਆਂ ਵਿਚ ਸੱਭ ਤੋ ਵੱਧ ਲਿਖਿਆ ਅਤੇ ਗਾਇਆ
ਗਿਆ ਹੈ ।
#ਇਹ ਪੇੰਟਿੰਗ ਅੱਜ ਵੀ ਇਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ,ਇਸਦੇ ਨਿਰਮਾਣ ਦੇ ਸਮੇਂ ਤੋ ਲੈ ਕੇ ਹੁਣ ਤਕ
# ਮੋਨਾਲੀਸਾ ਪੇੰਟਿੰਗ ਉਪਰ ਅੱਜ ਵੀ ਅਧਿਅਨ ਚਲ ਰਹੇ ਹਨ ।
# ਕਈ ਇਤਿਹਾਸਕਾਰ ਮੋਨਾਲੀਸਾ ਨੂੰ ਲਿਓਨਾਰਡੋ ਦੀ ਪਰੇਮਿਕਾ ਦੀ ਤਸਵੀਰ ਵੀ ਮੰਨਦੇ ਹਨ ।
# ਮੋਨਾਲੀਸਾ ਦੀ ਪੇੰਟਿਗ ਦੀ ਕੀਮਤ 870 ਮਿਲੀਅਨ ਡਾਲਰ (ਕਰੀਬ 71 ਅਰਬ ਭਾਰਤੀ ਰੁਪਏ ) ਹੈ ਜੋ ਕਿ ਗਿਨੀਜ਼ ਵਰਲਡ ਰਿਕੋਰਡ ਵਿਚ ਵੀ ਦਰਜ ਹੈ ।
# ਕੁਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਪੇਂਟਿੰਗ ਦੇ ਅੰਦਰ ਤਿੰਨ ਪਰਤਾਂ ਹਨ ਜਿਨ੍ਹਾਂ ਵਿੱਚ ਵੱਖ-ਵੱਖ ਮਨੁੱਖੀ ਚਿਹਰੇ ਛੁਪੇ ਹੋਏ ਹਨ। ਯਾਨੀ ਮੋਨਾਲੀਸਾ ਦੀ ਪੇਂਟਿੰਗ ਦੇ ਅੰਦਰ ਇੱਕ ਵੱਖਰੇ ਵਿਅਕਤੀ ਦਾ ਚਿਹਰਾ ਛੁਪਿਆ ਹੋਇਆ ਹੈ।
==ਹਵਾਲੇ==
{{ਹਵਾਲੇ}}