ਅੰਮ੍ਰਿਤਸਰ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 93.44.60.254 (ਗੱਲ-ਬਾਤ) ਦੀ ਸੋਧ 629139 ਨਕਾਰੀ
ਟੈਗ: ਅਣਕੀਤਾ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
No edit summary
ਲਾਈਨ 3:
'''ਅੰਮ੍ਰਿਤਸਰ''' '''ਜ਼ਿਲ੍ਹਾ,''' [[ਉੱਤਰ ਭਾਰਤ]] ਦੇ [[ਪੰਜਾਬ, ਭਾਰਤ|ਪੰਜਾਬ]] ਸੂੂੂਬੇ ਦੇ [[ਮਾਝਾ|ਮਾਝੇ]] ਖੇਤਰ ਵਿੱਚ ਸਥਿਤ ੨੨ ਜਿਲਿਆਂ ਵਿੱਚੋਂ ਇੱਕ ਹੈ। ਅੰਮ੍ਰਿਤਸਰ ਸ਼ਹਿਰ ਇਸ ਜ਼ਿਲ੍ਹੇ ਦਾ ਮੁੱਖ ਦਫਤਰ ਹੈ।
 
੨੦੧੧ ਤੱਕ [[ਪੰਜਾਬ]] ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਜ਼ਿਲ੍ਹਾ (੨੨ ਵਿੱਚੋਂ) [[ਲੁਧਿਆਣਾ]] ਤੋਂ ਬਾਅਦ ਹੈ।
 
== ਇਤਿਹਾਸ ==
[[ਬਰਤਾਨਵੀ ਰਾਜ]] ਦੇ ਵੇਲ਼ੇ ਅੰਮ੍ਰਿਤਸਰ ਜ਼ਿਲ੍ਹਾ ਲਾਹੌਰ ਵਿਭਾਗ ਦਾ ਹਿੱਸਾ ਸੀ ਅਤੇ ਪ੍ਰਬੰਧਕੀ ਤੌਰ ਤੇ ੩ ਤਹਿਸੀਲਾਂ ਵਿੱਚ ਵੰਡਿਆ ਗਿਆ ਸੀ- [[ਅੰਮ੍ਰਿਤਸਰ]], [[ਅਜਨਾਲਾ, ਭਾਰਤ|ਅਜਨਾਲਾ]] ਅਤੇ [[ਤਰਨ ਤਾਰਨ ਸਾਹਿਬ|ਤਰਨ ਤਾਰਨ]]।<ref>{{Cite web|url=http://dsal.uchicago.edu/reference/gazetteer/pager.html?objectid=DS405.1.I34_V05_327.gif|title=Imperial Gazetteer2 of India, Volume 5, page 319 -- Imperial Gazetteer of India -- Digital South Asia Library|website=dsal.uchicago.edu|access-date=2019-01-24}}</ref> ਹਾਲਾਂਕਿ, ੧੯੪੭ ਵਿੱਚ ਭਾਰਤ ਦੇ ਵੰਡ ਦੇ ਵੇਲ਼ੇ [[ਅੰਮ੍ਰਿਤਸਰ]] ਜ਼ਿਲ੍ਹੇ ਨੂੰ ਬਾਕੀ ਦੇ ਵਿਭਾਗ ਤੋਂ ਵੱਖ ਕੀਤਾ ਗਿਆ ਅਤੇ ਭਾਰਤ ਨੂੰ ਦੇੇ ਦਿੱਤਾ ਗਿਆ। ਹਾਲਾਂਕਿ, [[ਪੱਟੀ]] ਅਤੇ [[ਖੇਮਕਰਨ]] ਵਰਗੇ ਕੁਝ ਹਿੱਸੇ ਲਾਹੌਰ ਜ਼ਿਲੇ ਵਿੱਚ ਪੈਂਦੇ ਸਨ ਪਰ ਵੰਡ ਕਰਕੇ ਇਹ ਕਸਬੇ ਅੰਮ੍ਰਿਤਸਰ ਜ਼ਿਲ੍ਹੇ ਦਾ ਹਿੱਸਾ ਬਣ ਗਏ। ਵੰਡ ਦੇ ਜ਼ਮਾਨੇ ਦੇ ਦੌਰਾਨ, ਜ਼ਿਲ੍ਹੇ ਦੀ ਮੁਸਲਿਮ ਆਬਾਦੀ, ਕੁਝ 30%, ਪਾਕਿਸਤਾਨ ਲਈ ਰਵਾਨਾ ਹੋਈ ਜਦਕਿ ਨਵੇਂ ਬਣੇ ਪਾਕਿਸਤਾਨ ਦੇ ਪੱਛਮੀ ਪੰਜਾਬ ਵਿੱਚਲੇ ਹਿੰਦੂ ਅਤੇ ਸਿੱਖਾਂ ਨੇ ਉਲਟ ਦਿਸ਼ਾ ਵੱਲ ਚਾਲੇ ਪਾਏ।
 
੧੯੪੭ ਦੀ ਵੰਡ ਤੋਂ ਪਹਿਲਾਂ ਸਿੱਖ ਅੰਮ੍ਰਿਤਸਰ ਜ਼ਿਲ੍ਹੇ ਦੀ ਆਬਾਦੀ ਦੇ ੬੦% ਸਨ। ੨੦੦੧ ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸਿੱਖਾਂ ਵਿੱਚ ੭੭% ਸਨ ਅਤੇ ਹਿੰਦੂ ਜ਼ਿਲ੍ਹੇ ਦੀ ਕੁਲ ਆਬਾਦੀ ਦਾ 21% ਬਣਦੇ ਸਨ।<ref>{{Cite web|url=http://www.censusindia.gov.in/Tables_Published/Basic_Data_Sheet.aspx|title=Census of India: District Profile|date=2013-11-13|website=web.archive.org|access-date=2019-01-24|archive-date=2013-11-13|archive-url=https://web.archive.org/web/20131113144353/http://www.censusindia.gov.in/Tables_Published/Basic_Data_Sheet.aspx|dead-url=unfit}}</ref>