ਬਾਬਲ ਦਾ ਮੀਨਾਰ (/ˈbæbəl/ ਜਾਂ /ˈbbəl/; ਹਿਬਰੂ: מִגְדַּל בָּבֶל‎, Migdal Bāḇēl) ਇੱਕ etiological ਮਿਥ ਹੈ ਜੋ ਤੌਰੈਤ (ਜਿਸਨੂੰ ਹਿਬਰੂ ਬਾਈਬਲ ਜਾਂ ਓਲਡ ਟੈਸਟਾਮੈਂਟ ਵੀ ਕਹਿੰਦੇ ਹਨ) ਦੀ ਜਣਨ ਦੀ ਕਿਤਾਬ Book of Genesis ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਮੂਲ ਨੂੰ ਸਮਝਾਉਣ ਲਈ ਸੀ।[1][2][3][4] ਕਹਾਣੀ ਦੇ ਅਨੁਸਾਰ, ਮਹਾਨ ਪਰਲੋ ਦੇ ਬਾਅਦ, ਇੱਕ ਹੀ ਭਾਸ਼ਾ ਬੋਲਣ ਵਾਲੀਆਂ ਪੀੜ੍ਹੀਆਂ ਦੀ ਸੰਯੁਕਤ ਮਨੁੱਖਜਾਤੀ ਪੂਰਬ ਤੋਂ ਪਰਵਾਸ ਕਰਕੇ ਸ਼ਿਨਾਰ (ਹਿਬਰੂ: שנער) ਦੀ ਧਰਤੀ ਆ ਗਈ। ਉੱਥੇ ਉਹ ਇੱਕ ਸ਼ਹਿਰ ਅਤੇ ਬੁਰਜ ਬਣਾਉਣ ਲਈ ਸਹਿਮਤ ਹੋ ਗਏ; ਇਹ ਦੇਖ ਕੇ ਪਰਮੇਸ਼ੁਰ ਨੇ ਉਹਨਾਂ ਦੀ ਬੋਲੀ ਗੜਬੜਾ ਦਿੱਤੀ, ਤਾਂ ਜੋ ਉਹ ਹੁਣ ਇਕ-ਦੂਜੇ ਨੂੰ ਸਮਝ ਨਾ ਸਕਣ ਅਤੇ ਉਹਨਾਂ ਨੂੰ ਸੰਸਾਰ ਭਰ ਵਿੱਚ ਖਿੰਡਾ ਦਿੱਤਾ। 

The Tower of Babel by Pieter Bruegel the Elder (1563)
Engraving The Confusion of Tongues by Gustave Doré (1865)

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. Metzger, Bruce Manning; Coogan, Michael D (2004). The Oxford Guide To People And Places Of The Bible. Oxford University Press. p. 28. ISBN 978-0-19-517610-0. Retrieved 22 December 2012.
  2. Levenson, Jon D. (2004). "Genesis: introduction and annotations". In Berlin, Adele; Brettler, Marc Zvi (eds.). The Jewish Study Bible. Oxford University Press. p. 29. ISBN 9780195297515. {{cite book}}: Invalid |ref=harv (help)
  3. Graves, Robert; Patai, Raphael (1986). Hebrew Myths: The Book of Genesis. Random House. p. 315.
  4. Schwartz, Howard; Loebel-Fried, Caren; Ginsburg, Elliot K. (2007). Tree of Souls: The Mythology of Judaism. Oxford University Press. p. 704.