ਖ਼ਾਨ ਅਬਦੁਲ ਵਲੀ ਖ਼ਾਨ (ਪਸ਼ਤੋ: خان عبدالولي خان‎, ਉਰਦੂ: خان عبدالولی خان‎ ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖ਼ਾਨ ਅਬਦੁਲ ਗੱਫ਼ਾਰ ਖ਼ਾਨ (‎1890 – 20 ਜਨਵਰੀ 1988), ਫ਼ਖਰ-ਏ-ਅਫ਼ਗਾਨ ਦੇ ਬੇਟੇ ਸਨ। ਉਹ ਆਪਣੇ ਪਿਤਾ ਦੇ ਕਾਰਕੁਨ. ਅਤੇ ਬ੍ਰਿਟਿਸ਼ ਰਾਜ ਦੇ ਖਿਲਾਫ ਇੱਕ ਲੇਖਕ ਸਨ।[1] ਉਹ ਜ਼ਿਲ੍ਹਾ ਚਾਰਸਦਾ ਵਿੱਚ ਆਤਮਾਨਜਈ ਸਥਾਨ ਉੱਤੇ ਪੈਦਾ ਹੋਏ ਸਨ। ਉਹਨਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਲਗਭਗ ਸੱਠ ਸਾਲ ਪਹਿਲਾਂ ਖ਼ੁਦਾਈ ਖ਼ਿਦਮਤਗਾਰ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਕੀਤੀ ਸੀ।

ਖ਼ਾਨ ਅਬਦੁਲ ਵਲੀ ਖ਼ਾਨ
خان عبدالولي خان
خان عبدالولی خان
Abdul Wali Khan mit --Kabir Stori-- 2014-04-13 18-34.jpg
ਆਪੋਜੀਸ਼ਨ ਲੀਡਰ
ਦਫ਼ਤਰ ਵਿੱਚ
2 ਦਸੰਬਰ 1988 – 6 ਅਗਸਤ 1990
ਸਾਬਕਾਫ਼ਖ਼ਰ ਇਮਾਮ
ਉੱਤਰਾਧਿਕਾਰੀਬੇਨਜ਼ੀਰ ਭੁੱਟੋ
ਦਫ਼ਤਰ ਵਿੱਚ
14 ਅਪਰੈਲ 1972 – 17 ਅਗਸਤ 1975
ਸਾਬਕਾਨੂਰਉਲ ਅਮੀਨ
ਉੱਤਰਾਧਿਕਾਰੀਸ਼ੇਰਬਾਜ਼ ਖ਼ਾਨ ਮਜ਼ਾਰੀ
ਨਿੱਜੀ ਜਾਣਕਾਰੀ
ਜਨਮ(1917-01-11)11 ਜਨਵਰੀ 1917
ਆਤਮਾਨਜਈ, ਬ੍ਰਿਟਿਸ਼ ਰਾਜ
(ਹੁਣ ਪਾਕਿਸਤਾਨ)
ਮੌਤ26 ਜਨਵਰੀ 2006(2006-01-26) (ਉਮਰ 89)
ਪੇਸ਼ਾਵਰ, ਖ਼ੈਬਰ ਪਖ਼ਤੁਨਖਵਾ, ਪਾਕਿਸਤਾਨ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ (ਪਹਿਲਾਂ 1947)
ਨੈਸ਼ਨਲ ਅਵਾਮੀ ਪਾਰਟੀ (1957–1968)
ਨੈਸ਼ਨਲ ਅਵਾਮੀ ਪਾਰਟੀ-ਵਲੀ (1968–1986)
ਨੈਸ਼ਨਲ ਅਵਾਮੀ ਪਾਰਟੀ (1986–2006)

ਹਵਾਲੇਸੋਧੋ

  1. Interview with Wali Khan, Feroz Ahmed Pakistan Forum, Vol. 2, No. 9/10 (June – July 1972), pp. 11-13-18.