ਖ਼ੁਸ਼ਵੰਤ ਸਿੰਘ
ਖ਼ੁਸਵੰਤ ਸਿੰਘ (2 ਫ਼ਰਵਰੀ 1915 - 20 ਮਾਰਚ 2014) ਇੱਕ ਭਾਰਤੀ ਨਾਵਲਕਾਰ, ਪੱਤਰਕਾਰ ਅਤੇ ਇਤਿਹਾਸਕਾਰ ਸਨ।[1] ਉਹਨਾਂ ਦਾ ਹਫ਼ਤਾਵਾਰੀ ਕਾਲਮ, ਵਿਦ ਮੈਲਿਸ ਟੁਵਾਰਡਜ਼ ਵੱਨ ਐਂਡ ਆਲ, ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲ਼ਾ ਕਾਲਮ ਸੀ ਜੋ ਕਈ ਰੋਜ਼ਾਨਾ ਅੰਗਰੇਜ਼ੀ ਅਖ਼ਬਾਰਾਂ ਵਿੱਚ ਛਪਦਾ ਸੀ; ਜਿਹਨਾਂ ਵਿੱਚ ''ਹਿੰਦੁਸਤਾਨ ਟਾਈਮਜ਼'', ਦ ਟੈਲੀਗ੍ਰਾਫ਼ ਅਤੇ ਦ ਪਾਇਨੀਅਰ ਆਦਿ ਦੇ ਨਾਂ ਸ਼ਾਮਲ ਹਨ। 70 ਅਤੇ 80ਵਿਆਂ ਵਿੱਚ ਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਦੇ ਸੰਪਾਦਕ ਵੀ ਰਹੇ। ਉਹ ਪਦਮ ਭੂਸ਼ਣ (1974) ਅਤੇ ਪਦਮ ਵਿਭੂਸ਼ਣ (2007) ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ।
ਖ਼ੁਸ਼ਵੰਤ ਸਿੰਘ | |
---|---|
ਜਨਮ | ਖੁਸ਼ਾਲ ਸਿੰਘ 2 ਫਰਵਰੀ 1915 |
ਮੌਤ | 20 ਮਾਰਚ 2014 | (ਉਮਰ 99)
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸੇਂਟ ਸਟੀਫਨ ਕਾਲਜ, ਦਿੱਲੀ ਕਿੰਗਜ਼ ਕਾਲਜ ਲੰਡਨ |
ਪੇਸ਼ਾ | ਪੱਤਰਕਾਰ, ਲੇਖਕ, ਇਤਿਹਾਸਕਾਰ |
ਜੀਵਨ ਸਾਥੀ | ਕਵਲ ਮਲਿਕ |
ਦਸਤਖ਼ਤ | |
ਮੁੱਢਲਾ ਜੀਵਨ
ਸੋਧੋਸਿੰਘ ਦਾ ਜਨਮ 2 ਫ਼ਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (1895–1985) ਪੰਜਾਬ ਅਤੇ ਤਾਮਿਲ ਨਾਡੂ
That's why we called love is part of life
. ਦੇ ਸਾਬਕਾ ਗਵਰਨਰ ਸਨ। ਉਹਨਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਜਿਸ ਦੇ ਬਾਅਦ ਉਹ ਗਵਰਨਮੈਂਟ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਦੇ ਬਾਅਦ ਉਹਨਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਖ਼ਾਨਦਾਨ ਸਮੇਤ ਦਿੱਲੀ ਆ ਵਸੇ। ਉਹ ਕੁ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਿਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਹਨਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ।
ਪੱਤਰਕਾਰ ਵਜੋਂ1951 ਵਿੱਚ ਇਹਨਾਂ ਨੇ ਆਲ ਇੰਡੀਆ ਰੇਡੀਉ ਵਿੱਚ ਪੱਤਰਕਾਰ ਵਜੋਂ ਨੌਕਰੀ ਹਾਸਲ ਕਰ ਲਈ ਜਿੱਥੋਂ ਉਹਨਾਂ ਦੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਹੋਈ। ਉਹ ਭਾਰਤ ਦੇ ਮਸ਼ਹੂਰ ਅੰਗਰੇਜ਼ੀ ਰਸਾਲੇ ‘ਇਲਸਟ੍ਰੇਟਿਡ ਵੀਕਲੀ’ ਦੇ ਐਡੀਟਰ ਰਹੇ ਅਤੇ ਉਹਨਾਂ ਦੇ ਦੌਰ ਵਿੱਚ ਇਹ ਰਸਾਲਾ ਸ਼ੋਹਰਤ ਦੀਆਂ ਬੁਲੰਦੀਆਂ ਉੱਤੇ ਪਹੁੰਚ ਗਿਆ। ਸਿੰਘ ਹਿੰਦੁਸਤਾਨ ਟਾਈਮਜ਼ ਦੇ ਐਡੀਟਰ ਵੀ ਰਹੇ ਅਤੇ ਤਕਰੀਬਨ ਹਰ ਮਸ਼ਹੂਰ ਮੁਲਕੀ ਅਤੇ ਗ਼ੈਰ-ਮੁਲਕੀ ਅਖ਼ਬਾਰਾਂ ਲਈ ਕਾਲਮ ਲਿਖੇ।
ਰਚਨਾਵਾਂ
ਸੋਧੋਪੁਸਤਕਾਂ
ਸੋਧੋਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
- The Mark of Vishnu and Other Stories, 1950
- The History of Sikhs, 1953
- Train to Pakistan, 1956
- The Voice of God and Other Stories, 1957
- I Shall Not Hear the Nightingale, 1959
- The Sikhs Today, 1959
- The Fall of the Kingdom of the Punjab, 1962
- A History of the Sikhs, 1963[2]
- Ranjit Singh: The Maharajah of the Punjab, 1963
- Ghadar 1915:।ndia's first armed revolution, 1966
- A History of the Sikhs, 1966 (2nd edition)[3]
- A Bride for the Sahib and Other Stories, 1967
- Black Jasmine, 1971
- Tragedy of Punjab, 1984
- Delhi: A Novel, 1990
- Sex, Scotch and Scholarship: Selected Writings, 1992
- Not a Nice Man to Know: The Best of Khushwant Singh, 1993
- We।ndians, 1993
- Women and Men in My Life, 1995
- Uncertain Liaisons; Sex, Strife and Togetherness in Urban।ndia, 1995
- Declaring Love in Four Languages, ਖੁਸ਼ਵੰਤ ਸਿੰਘ ਅਤੇ ਸ਼ਾਰਦਾ ਕੌਸ਼ਿਕ, 1997
- The Company of Women, 1999
- Truth, Love and a Little Malice (ਸਵੈਜੀਵਨੀ), 2002
- With Malice towards One and All
- The End of।ndia, 2003
- Burial at the Sea, 2004
- Paradise and Other Stories, 2004
- A History of the Sikhs: 1469-1838, 2004[4]
- Death at My Doorstep, 2005
- A History of the Sikhs: 1839-2004, 2005[5]
- The।llustrated History of the Sikhs, 2006
- Why। Supported the Emergency: Essays and Profiles, 2009
- The Sunset Club, 2010
- Agnostic Khushwant Singh, There is no GOD, 2012
- The Good, the Bad and the Ridiculous, 2013 (ਹਮਰਾ ਕੁਰੈਸ਼ੀ ਨਾਲ ਸਾਂਝੀ)
ਕਹਾਣੀ ਸੰਗ੍ਰਹਿ
ਸੋਧੋ- The Mark of Vishnu and Other Stories. London, Saturn Press, 1950.
- The Voice of God and Other Stories. Bombay, Jaico, 1957.
- A Bride for the Sahib and Other Stories. New Delhi, Hind, 1967.
- Black Jasmine. Bombay, Jaico, 1971
- The Collected Stories. N.p., Ravi Dayal, 1989.
- The Portrait of a Lady
- The Strain
- Success Mantra
- A Love Affair।n London
- ना काहू से दोस्ती ना काहू से बैर
ਹਵਾਲੇ
ਸੋਧੋ- ↑ "Khushwant Singh's Journalism: The।llustrated Weekly of।ndia". Sepiamutiny.com. ਅਗਸਤ 4, 2006. Archived from the original on ਅਗਸਤ 18, 2014. Retrieved ਨਵੰਬਰ 15, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.