ਖੁਸੀ (ਕਿਤਾਬ)

ਵਿਜੇ ਕੁਮਾਰ ਦੀ ਆਤਮਕਥਾ

ਖੁਸੀ ( Nepali: खुसी) ਵਿਜੇ ਕੁਮਾਰ ਪਾਂਡੇ ਦੀ ਸਵੈ-ਜੀਵਨੀ ਪੁਸਤਕ ਹੈ। ਇਹ ਫਾਈਨਪ੍ਰਿੰਟ ਪ੍ਰਕਾਸ਼ਨ ਦੁਆਰਾ 2014 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਉਸੇ ਸਾਲ ਇਸ ਕਿਤਾਬ ਨੇ ਵੱਕਾਰੀ ਮਦਨ ਪੁਰਸਕਾਰ ਹਾਸਿਲ ਕੀਤਾ।[1][2][3] ਕਿਤਾਬ ਦੇ ਸਿਰਲੇਖ ਦਾ ਮਤਲਬ ਨੇਪਾਲੀ ਭਾਸ਼ਾ ਵਿੱਚ ਖੁਸ਼ੀ ਹੈ।

ਖੁਸੀ
ਲੇਖਕਵਿਜੇ ਕੁਮਾਰ ਪਾਂਡੇ
ਮੂਲ ਸਿਰਲੇਖखुसी
ਦੇਸ਼ਨੇਪਾਲ
ਭਾਸ਼ਾਨੇਪਾਲੀ
ਵਿਧਾਸਵੈਜੀਵਨੀ
ਪ੍ਰਕਾਸ਼ਕਫਾਈਨਪ੍ਰਿੰਟ
ਪ੍ਰਕਾਸ਼ਨ ਦੀ ਮਿਤੀ
2014
ਸਫ਼ੇ332
ਆਈ.ਐਸ.ਬੀ.ਐਨ.9789937887762

ਸਾਰ ਸੋਧੋ

ਪਾਂਡੇ ਇੱਕ ਨੇਪਾਲੀ ਟੈਲੀਵਿਜ਼ਨ ਪੇਸ਼ਕਾਰ ਹੈ। ਪੁਸਤਕ ਉਸ ਦੀ ਕਹਾਣੀ ਨੂੰ ਦਰਸਾਉਂਦੀ ਹੈ ਅਤੇ ਉਸ ਦੇ ਵੱਖ-ਵੱਖ ਅਨੁਭਵਾਂ ਦਾ ਸੰਗ੍ਰਹਿ ਹੈ।[4][5]

ਰਿਸੈਪਸ਼ਨ ਸੋਧੋ

ਇਸ ਕਿਤਾਬ ਨੇ 2014 ਲਈ ਵੱਕਾਰੀ ਮਦਨ ਪੁਰਸਕਾਰ ਹਾਸਿਲ ਕੀਤਾ।[6]

ਇਹ ਵੀ ਵੇਖੋ ਸੋਧੋ

  • ਅੰਤਰਮਨਕੋ ਯਾਤਰਾ
  • ਛੁਟੇਕਾ ਅਨੁਹਰ
  • ਯਾਰ

ਹਵਾਲੇ ਸੋਧੋ

  1. Times, The Himalayan (2015-09-11). "Vijay Kumar's Khusi wins Madan Puraskar, Angurbaba gets JagadambaShree". The Himalayan Times (in ਅੰਗਰੇਜ਼ੀ). Retrieved 2021-10-07.
  2. Magazine, New Spolight. "Vijaya Kumar's Second Book 'Sambandhaharu" Released". SpotlightNepal (in ਅੰਗਰੇਜ਼ੀ). Retrieved 2021-10-07.
  3. "Khusi selected for Madan Puraskar, Jagadamba Shree to Angurbaba Joshi". Nepali Headlines,Nepal News, Nepali News, News Nepal (in ਅੰਗਰੇਜ਼ੀ (ਅਮਰੀਕੀ)). 2015-09-12. Retrieved 2021-10-07.
  4. "विजयकुमारको खुशी : केही असल, केही खराब". Online Khabar (in ਅੰਗਰੇਜ਼ੀ (ਅਮਰੀਕੀ)). Retrieved 2021-12-02.
  5. "जीवन बुझाउने 'खुसी'". Himalkhabar.com. 2014-09-27. Retrieved 2021-12-02.
  6. "विजय कुमार – मदन पुरस्कार गुठी". guthi.madanpuraskar.org. Retrieved 2021-12-02.