ਖੇਮ ਕਰਨ ਵਿਧਾਨ ਸਭਾ ਹਲਕਾ

ਖੇਮਕਰਨ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 23 ਨੰਬਰ ਚੌਣ ਹਲਕਾ ਹੈ। [2][3]

ਖੇਮਕਰਨ ਵਿਧਾਨਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਤਰਨਤਾਰਨ
ਵੋਟਰ1,94,370[1][dated info]
ਮੌਜੂਦਾ ਹਲਕਾ
ਬਣਨ ਦਾ ਸਮਾਂ2012
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਇਹ ਹਲਕਾ ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹੇ ਵਿੱਚ ਆਉਂਦਾ ਹੈ।

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਪਾਰਟੀ
2017 ਸੁਖਪਾਲ ਸਿੰਘ ਭੁੱਲਰ ਭਾਰਤੀ ਰਾਸ਼ਟਰੀ ਕਾਂਗਰਸ
2012 ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ

ਚੋਣ ਨਤੀਜੇ ਸੋਧੋ

2017 ਪੰਜਾਬ ਵਿਧਾਨ ਸਭਾ ਚੋਣਾਂ
ਲੜੀ ਨੰ. ਉਮੀਦਵਾਰ ਪਾਰਟੀ ਕੁੱਲ ਵੋਟਾਂ
1 ਸੁਖਪਾਲ ਸਿੰਘ ਭੁੱਲਰ ਭਾਰਤੀ ਰਾਸ਼ਟਰੀ ਕਾਂਗਰਸ 81897

53.52%

2 ਵਿਰਸਾ ਸਿੰਘ ਸ਼੍ਰੋਮਣੀ ਅਕਾਲੀ ਦਲ 62295

40.71%

3 ਬਿਕਰਮਜੀਤ ਸਿੰਘ ਆਮ ਆਦਮੀ ਪਾਰਟੀ 6568

4.29%

4 ਦਲਜੀਤ ਸਿੰਘ RMPOI

Revolutionary Marxist Party Of India

1665

1.09%

5 ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 1484

0.97%

6 ਹਰਜਿੰਦਰ ਸਿੰਘ ਆਜਾਦ 595

0.39%

ਕੁੱਲ 154504

77.56%

2012 ਪੰਜਾਬ ਵਿਧਾਨ ਸਭਾ ਚੋਣਾਂ
ਲੜੀ ਨੰ. ਉਮੀਦਵਾਰ ਪਾਰਟੀ ਕੁੱਲ ਵੋਟਾਂ
1 ਵਿਰਸਾ ਸਿੰਘ ਸ਼੍ਰੋਮਣੀ ਅਕਾਲੀ ਦਲ 73328

49.55%

2 ਗੁਰਚੇਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 60226

40.69%

3 ਸਰਵਣ ਸਿੰਘ ਧੁਨ ਪੰਜਾਬ ਪੀਪਲਸ ਪਾਰਟੀ 8398

5.67%

4 ਬਲਵਿੰਦਰ ਸਿੰਘ ਆਜਾਦ 1431

0.97%

5 ਚਮਨ ਲਾਲ ਆਜਾਦ 1321

0.89%

6 ਗੁਰਮੁੱਖ ਸਿੰਘ ਬਹੁਜਨ ਸਮਾਜ ਪਾਰਟੀ 1293

0.87%

7 ਜਤਿੰਦਰਪਾਲ ਸਿੰਘ ਆਜਾਦ 642

0.43%

8 ਅਜੇ ਕੁਮਾਰ ਆਜਾਦ 488

0.33%

9 ਦਲਬੀਰ ਸਿੰਘ ਬੋਹੜ ਬਹੁਜਨ ਸਮਾਜ ਪਾਰਟੀ (ਅੰਬੇਡਕਰ) 381

0.26%

10 ਸ਼ਿੰਦਰ ਸਿੰਘ ਲੋਕ ਜਨ ਸ਼ਕਤੀ ਪਾਰਟੀ 262

0.18%

11 ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ )(ਸਿਮਰਨਜੀਤ ਸਿੰਘ ਮਾਨ) 230

0.16%

ਕੁੱਲ 148000

81.67%

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "List of Punjab Assembly Constituencies" (PDF). Archived from the original (PDF) on 23 ਅਪਰੈਲ 2016. Retrieved 19 ਜੁਲਾਈ 2016.