ਖੇੜੀ ਜਾਲਬ

ਭਾਰਤ ਦਾ ਇੱਕ ਪਿੰਡ

ਖੇੜੀ ਜਾਲਬ ਭਾਰਤ ਦੇ ਹਰਿਆਣਾ ਰਾਜ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਅਤੇ ਸਿੰਧੂ ਘਾਟੀ ਸਭਿਅਤਾ ਦਾ ਸਥਾਨ ਹੈ।

ਪਿੰਡ ਵਿੱਚ ਸ਼ਿਓਰਨ ਬੂਰਾ, ਪੁਨੀਆ, ਕਾਦੀਆਂ, ਖਟਕੜ, ਭਾਰਦਵਾਜ ਅਤੇ ਜਾਟ ਭਾਈਚਾਰੇ ਦੀਆਂ ਕੁਝ ਹੋਰ ਉਪ ਜਾਤੀਆਂ ਦੇ ਲੋਕ ਰਹਿੰਦੇ ਸਨ। ਸਭ ਤੋਂ ਵੱਧ ਭਾਰੂ ਜਾਤ ਜਾਟ ਹੈ ਹਾਲਾਂਕਿ ਪਿੰਡ ਵਿੱਚ ਕੁਝ ਹੋਰ ਜਾਤਾਂ ਵੀ ਰਹਿੰਦੀਆਂ ਹਨ। ਪਿੰਡ ਵਿੱਚ ਜਾਟ ਭਾਈਚਾਰੇ ਦਾ ਬਹੁਤ ਪ੍ਰਭਾਵ ਹੈ।

ਬਾਬਾ ਸੰਦੋਖ ਨਾਥ

ਸੋਧੋ

ਪਿੰਡ ਦੇ ਲੋਕ ਬਾਬਾ ਦੇ ਸ਼ਰਧਾਲੂ ਹਨ ਪਰ ਪਿੰਡ ਦੇ ਲਗਭਗ 150 ਤੋਂ 200 ਲੋਕ ਅਤੇ ਬੱਚੇ ਐਸੇ ਹਨ ਜੋ ਨਿੱਤਨੇਮ ਨਾਲ਼ ਪਿੰਡ ਦੇ ਸਥਾਨਕ ਗੁਰੂ ਬਾਬਾ ਸੰਦੋਖ ਨਾਥ ਦੀ ਸ਼ਾਮ ਦੀ ਆਰਤੀ ਵਿੱਚ ਸ਼ਾਮਲ ਹੁੰਦੇ ਹਨ। [1] ਬਾਬਾ ਸੰਦੋਖ ਨਾਥ ਨੂੰ ਹਰਿਆਣਾ ਦੇ ਕਈ ਨੇੜਲੇ ਪਿੰਡਾਂ ਅਤੇ ਹੋਰ ਪਿੰਡਾਂ ਵਿੱਚ ਪੂਜਿਆ ਜਾਂਦਾ ਹੈ। ਪਿੰਡ ਦੀਆਂ ਔਰਤਾਂ ਸਥਾਨਕ ਮੰਦਰ ਵਿੱਚ ਇਕੱਠੀਆਂ ਹੁੰਦੀਆਂ ਹਨ ਅਤੇ ਸਤਿਸੰਗ ਕਰਦੀਆਂ ਹਨ ਅਤੇ ਪਿੰਡ ਦੀ ਭਲਾਈ ਲਈ ਪ੍ਰਾਰਥਨਾ ਕਰਦੀਆਂ ਹਨ। ਲੋਕ ਸ਼ਾਮ ਦੇ ਸਮੇਂ ਆਰਤੀ ਕਰਦੇ ਹਨ।

ਸਿੱਖਿਆ

ਸੋਧੋ

ਹਵਾਲੇ

ਸੋਧੋ
  1. "Kheri Jalab". Kheri Jalab. Archived from the original on 18 ਜੂਨ 2012. Retrieved 17 July 2012.
  2. 24 new Govt colleges to come up in Haryana: Sharma , The Pioneer, 23 Jan 2017.]
  3. 22 new government colleges for Haryana, 13 Oct 2016.