ਗਰੀਨਲੈਂਡ ਸਮੁੰਦਰ
ਸਮੁੰਦਰ
(ਗਰੀਨਲੈਂਡ ਸਾਗਰ ਤੋਂ ਮੋੜਿਆ ਗਿਆ)
ਗਰੀਨਲੈਂਡ ਸਮੁੰਦਰ ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਗਰੀਨਲੈਂਡ, ਪੂਰਬ ਵੱਲ ਸਵਾਲਬਾਰਡ ਟਾਪੂ-ਸਮੂਹ, ਉੱਤਰ ਵੱਲ ਫ਼ਰਾਮ ਪਣਜੋੜ ਅਤੇ ਅੰਧ ਮਹਾਂਸਾਗਰ ਅਤੇ ਦੱਖਣ ਵੱਲ ਨਾਰਵੇਈ ਸਮੁੰਦਰ ਅਤੇ ਆਈਸਲੈਂਡ ਨਾਲ਼ ਲੱਗਦੀਆਂ ਹਨ। ਇਸਨੂੰ ਕਈ ਵਾਰ ਆਰਕਟਿਕ ਮਹਾਂਸਾਗਰ ਦਾ ਹਿੱਸਾ ਮੰਨਿਆ ਜਾਂਦਾ ਹੈ[1][2][3] ਅਤੇ ਕਈ ਵਾਰ ਅੰਧ ਮਹਾਂਸਾਗਰ ਦਾ।[4] ਪਰ ਆਰਕਟਿਕ ਮਹਾਂਸਾਗਰ ਅਤੇ ਇਸ ਦੇ ਸਮੁੰਦਰਾਂ ਦੀ ਪਰਿਭਾਸ਼ਾ ਆਪਹੁਦਰੀ ਅਤੇ ਅਸਪਸ਼ਟ ਹੁੰਦੀ ਹੈ। ਸੋ ਆਮ ਵਰਤੋਂ ਵਿੱਚ "ਆਰਕਟਿਕ ਮਹਾਂਸਾਗਰ" ਵਿੱਚ ਗਰੀਨਲੈਂਡ ਸਮੁੰਦਰ ਨਹੀਂ ਗਿਣਿਆ ਜਾਂਦਾ।[5]
ਗਰੀਨਲੈਂਡ ਸਮੁੰਦਰ | |
---|---|
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਗਰੀਨਲੈਂਡ, ਆਈਸਲੈਂਡ, ਨਾਰਵੇ |
Surface area | 1,205,000 km2 (465,300 sq mi) |
ਔਸਤ ਡੂੰਘਾਈ | 1,444 m (4,738 ft) |
ਵੱਧ ਤੋਂ ਵੱਧ ਡੂੰਘਾਈ | 4,846 m (15,899 ft) |
Water volume | 1,747,250 km3 (419,000 cu mi) |
ਹਵਾਲੇ | [1][2] |
ਹਵਾਲੇ
ਸੋਧੋ- ↑ 1.0 1.1 "Greenland Sea" (in Russian). Great Soviet Encyclopedia. Archived from the original on 2018-12-25. Retrieved 2013-04-25.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 2.0 2.1 "Greenland Sea". Encyclopædia Britannica on-line.
- ↑ Greenland Sea, MarBEF Data System – European Marine Gazetteer
- ↑ Reddy, M. P. M. (2001). Descriptive Physical Oceanography. Taylor & Francis. p. 8. ISBN 978-90-5410-706-4. Retrieved 26 November 2010.
- ↑ Serreze, Mark C.; Barry, Roger Graham (2005). The Arctic climate system. Cambridge University Press. p. 19. ISBN 978-0-521-81418-8. Retrieved 27 November 2010.