ਨਾਰਵੇਈ ਸਮੁੰਦਰ
ਨਾਰਵੇਈ ਸਮੁੰਦਰ (ਨਾਰਵੇਈ: Norskehavet) ਉੱਤਰੀ ਅੰਧ ਮਹਾਂਸਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ ਜੋ ਨਾਰਵੇ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਉੱਤਰੀ ਸਮੁੰਦਰ (ਭਾਵ ਸਕਾਟਲੈਂਡ ਦੇ ਉੱਤਰ ਵੱਲ) ਅਤੇ ਗਰੀਨਲੈਂਡ ਸਮੁੰਦਰ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਉੱਤਰ-ਪੂਰਬ ਵੱਲ ਬਰੰਟਸ ਸਮੁੰਦਰ ਨਾਲ਼ ਜਾ ਮਿਲਦਾ ਹੈ।
ਨਾਰਵੇਈ ਸਮੁੰਦਰ Norwegian Sea | |||||||||||
---|---|---|---|---|---|---|---|---|---|---|---|
| |||||||||||
ਚਿਲਮਚੀ ਦੇਸ਼ | ਨਾਰਵੇ, ਆਈਸਲੈਂਡ | ||||||||||
ਖੇਤਰਫਲ | 1383000 | sqmi | s=|r={{{r}}} | u=km2 | n=square kilomet{{{r}}} | h=square-kilomet{{{r}}} | t=square kilometre | o=sqmi | b=1000000 | j=6-0}} | |
ਔਸਤ ਡੂੰਘਾਈ | 2000 | ft | s=|r={{{r}}} | u=ਮੀਟਰ | n=met{{{r}}} | t=ਮੀਟਰ | o=ft | b=1 | j=0-0}} | ||
ਵੱਧ ਤੋਂ ਵੱਧ ਡੂੰਘਾਈ | 3970 | ft | s=|r={{{r}}} | u=ਮੀਟਰ | n=met{{{r}}} | t=ਮੀਟਰ | o=ft | b=1 | j=0-0}} | ||
ਪਾਣੀ ਦੀ ਮਾਤਰਾ | 2000000 | cumi | r={{{r}}} | u=km3 | n=cubic kilomet{{{r}}} | h=cubic-kilomet{{{r}}} | t=cubic kilometre | o=cumi | b=1000000000 | j=9-0}} | |
ਹਵਾਲੇ | [1][2][3] |
ਹਵਾਲੇਸੋਧੋ
- ↑ Norwegian Sea, Great Soviet Encyclopedia (in Russian)
- ↑ Norwegian Sea, Encyclopædia Britannica on-line
- ↑ ICES, 2007, p. 1