ਗਰੇਟ ਬ੍ਰਿਟੇਨ ਦੀ ਬਾਦਸ਼ਾਹੀ
ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (ਅੰਗ੍ਰੇਜ਼ੀ: Kingdom of Great Britain) ਯੁਨਾਈਟਡ ਕਿੰਗਡਮ ਦਾ ਪੁਰਣਾ ਨਾਮ ਸੀ, ਅਤੇ ਉਸ ਵਕਤ ਇਸ ਦੇਸ਼ ਵਿੱਚ ਆਇਰਲੈਂਡ ਦੀ ਰਾਜਸ਼ਾਹੀ ਨੂੰ ਨਹੀਂ ਮਿਲਾਇਆ ਗਿਆ ਸੀ। ਇਹ 1707 ਤੋਂ 1801 ਤੱਕ ਰਿਹਾ। ਇਹ ਦੇਸ਼ ਸਕਾਟਲੈਂਡ ਦੀ ਰਾਜਸ਼ਾਹੀ ਅਤੇ ਇੰਗਲੈਂਡ ਦੀ ਰਾਜਸ਼ਾਹੀ ਨੂੰ ਇੱਕ ਕਰਨ ਤੋਂ ਬਾਦ 1707 ਨੂੰ ਬਣਾਇਆ ਸੀ। 1801 ਨੂੰ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ ਇਕੱਠਾ ਕਰ ਕੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ (United Kingdom of Great Britain and Northern।reland) ਦੇ ਨਾਂ ਦਾ ਦੇਸ਼ ਬਣਾਇਆ।[1]
ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (Kingdom of Great Britain)1 | |||||||||||
---|---|---|---|---|---|---|---|---|---|---|---|
1707–1801 | |||||||||||
| |||||||||||
ਮਾਟੋ: Dieu et mon droit (English: "God and my right")2 | |||||||||||
ਐਨਥਮ: God Save the King/Queen | |||||||||||
ਰਾਜਧਾਨੀ | London | ||||||||||
ਆਮ ਭਾਸ਼ਾਵਾਂ | ਅੰਗ੍ਰੇਜ਼ੀ (ਹਰ ਪਾਸੇ) ਕੌਰਨਿਸ਼ (ਕੋਰਨਵਾਲ) ਸਕੋਟਸ (ਸਕਾਟਲੈਂਡ) ਸਕੋਟਿਸ਼ ਗੈਅਲਿਕ (ਸਕਾਟਲੈਂਡ) ਵੈਲਸ਼ (ਵੇਲਜ਼) | ||||||||||
ਸਰਕਾਰ | Parliamentary democracy and constitutional monarchy | ||||||||||
Monarch | |||||||||||
• 1707–14 | Anne | ||||||||||
• 1714–27 | George। | ||||||||||
• 1727–60 | George।I | ||||||||||
• 1760–1801 | George।II | ||||||||||
Prime Minister | |||||||||||
• 1721–42 | Robert Walpole | ||||||||||
• 1783–1801 | William Pitt the Younger | ||||||||||
ਵਿਧਾਨਪਾਲਿਕਾ | Parliament | ||||||||||
House of Lords | |||||||||||
House of Commons of Great Britain | |||||||||||
Historical era | 18ਵੀਂ ਸਦੀ | ||||||||||
1 ਮਈ 1707 | |||||||||||
1 ਜਨਵਰੀ 1801 | |||||||||||
ਖੇਤਰ | |||||||||||
1801 | 230,977 km2 (89,181 sq mi) | ||||||||||
ਆਬਾਦੀ | |||||||||||
• 1801 | 16345646 | ||||||||||
ਮੁਦਰਾ | Pound sterling | ||||||||||
| |||||||||||
ਅੱਜ ਹਿੱਸਾ ਹੈ | ਫਰਮਾ:Country data ਯੂਨਾਈਟਡ ਕਿੰਗਡਮ3 | ||||||||||
1ਸਕਾਟਸ: [Kinrick o Great Breetain] Error: {{Lang}}: text has italic markup (help), ਵੇਲਜ਼ੀ: [Teyrnas Prydain Fawr] Error: {{Lang}}: text has italic markup (help) 2 The Royal motto used in Scotland was [In My Defens God Me Defend] Error: {{Lang}}: text has italic markup (help). 3ਫਰਮਾ:Country data ਅੰਗਲੈਂਡ, ਫਰਮਾ:Country data ਸਕਾਟਲੈਂਡ, ਫਰਮਾ:Country data ਵੇਲਜ਼. |
ਹਵਾਲੇ
ਸੋਧੋ- ↑ Lund, Roger D. (2013), "Chapter 1", Ridicule, Religion and the Politics of Wit in Augustan England, Ashgate