ਗਲੇਸ਼ੀਅਰ ਵਿਗਿਆਨ (ਫ਼ਰਾਂਕੋ-ਪ੍ਰੋਵਾਂਸਲ ਭਾਸ਼ਾ ਤੋਂ: "ਬਰਫ਼"; ਜਾਂ ਲਾਤੀਨੀ: glacies, "ਕੱਕਰ, ਬਰਫ਼") ਗਲੇਸ਼ੀਅਰਾਂ ਦੀ ਜਾਂ,ਹੋਰ ਵਿਆਪਕ ਰੂਪ ਵਿੱਚ, ਬਰਫ਼ ਅਤੇ ਬਰਫ਼ ਨਾਲ਼ ਸਬੰਧਤ ਕੁਦਰਤੀ ਘਟਨਾਵਾਂ ਦੀ ਘੋਖ ਨੂੰ ਆਖਿਆ ਜਾਂਦਾ ਹੈ।

ਪਾਸਿਓਂ ਆਉਂਦਾ ਬਰਫ਼ੀਲੇ ਮਲਬੇ ਦਾ ਢੇਰ (ਮੋਰੈਨ) ਸਵਿਟਜ਼ਰਲੈਂਡ ਵਿਚਲੇ ਗੋਰਨਰ ਗਲੇਸ਼ੀਅਰ ਨਾਲ਼ ਰਲ਼ਦਾ ਹੋਇਆ। ਇਸ ਤਸਵੀਰ ਦੇ ਸਿਖਰ-ਖੱਬੇ ਵਾਲ਼ੇ ਚੌਥੇ ਹਿੱਸੇ ਵਿੱਚ ਮਲਬੇ ਦੀ ਉੱਚੀ ਕੰਧੀ ਨੂੰ ਮੋਰੈਨ ਕਿਹਾ ਜਾਂਦਾ ਹੈ। ਵਧੇਰੇ ਵੇਰਵੇ ਵਾਸਤੇ ਤਸਵੀਰ ਉੱਤੇ ਕਲਿੱਕ ਕਰੋ।

ਹਵਾਲੇ

ਸੋਧੋ