ਗ਼ਾਜ਼ੀਪੁਰ (ਹਿੰਦੀ: ग़ाज़ीपुर, ਉਰਦੂ: غازیپور‎),ਭਾਰਤ ਦੇ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਸਦੀ ਸਥਾਪਨਾ ਤੁਗਲਕ ਖ਼ਾਨਦਾਨ ਦੇ ਸਯਦ ਮਸੂਦ ਗ਼ਾਜ਼ੀ ਦੁਆਰਾ ਕੀਤੀ ਗਈ ਸੀ। ਇਸਦਾ ਪ੍ਰਾਚੀਨ ਨਾਮ ਗਧਿਪੁਰ ਸੀ ਜੋ ਕਿ ਲਗਪਗ ਸੰਨ 1330 ਵਿੱਚ ਇੱਕ ਮੁਲਸਲਿਮ ਹੁਕਮਰਾਨ, ਗ਼ਾਜ਼ੀ ਮਾਲਿਕ ਦੇ ਸਨਮਾਨ ਵਿੱਚ ਗ਼ਾਜ਼ੀਪੁਰ ਕਰ ਦਿੱਤਾ ਗਿਆ। ਗ਼ਾਜ਼ੀਪੁਰ, ਅੰਗਰੇਜਾਂ ਦੁਆਰਾ 1820 ਵਿੱਚ ਸਥਾਪਤ, ਸੰਸਾਰ ਵਿੱਚ ਸਭ ਤੋਂ ਵੱਡੇ ਅਫੀਮ ਦੇ ਕਾਰਖਾਨੇ ਲਈ ਮਸ਼ਹੂਰ ਹੈ। ਇਹ ਅੱਜ ਵੀ ਸੰਸਾਰ ਦਾ ਸਭ ਤੋਂ ਵੱਡਾ ਕਾਨੂੰਨੀ ਅਫੀਮ ਦਾ ਕਾਰਖਾਨਾ ਹੈ, ਜੋ ਸੰਸਾਰ ਭਰ ਦੀ ਦਵਾ-ਸਨਅਤ ਲਈ ਮਾਰਫੀਨ ਦੀ ਪੈਦਾਵਾਰ ਕਰ ਰਿਹਾ ਹੈ।[1]

ਗ਼ਾਜ਼ੀਪੁਰ
गाज़ीपुर
غازیپور
ਸ਼ਹਿਰ
ਲਾਰਡ ਕਾਰਨਵਾਲਿਸ ਦਾ ਮਕਬਰਾ
ਲਾਰਡ ਕਾਰਨਵਾਲਿਸ ਦਾ ਮਕਬਰਾ
ਦੇਸ਼ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਗ਼ਾਜ਼ੀਪੁਰ
ਸਰਕਾਰ
 • ਕਿਸਮਮਿਊਂਸਪਲ ਕੌਂਸਲ
 • ਬਾਡੀਗ਼ਾਜ਼ੀਪੁਰ, ਮਿਊਂਸਪਲ ਕੌਂਸਲ
ਖੇਤਰ
 • ਕੁੱਲ20 km2 (8 sq mi)
ਆਬਾਦੀ
 (2011)
 • ਕੁੱਲ1,21,136
 • ਰੈਂਕ391
 • ਘਣਤਾ6,056/km2 (15,680/sq mi)
 • Sex ratio
902 /
ਵਸਨੀਕੀ ਨਾਂGhazipuri
ਭਾਸ਼ਾਵਾਂ
 • ਅਧਿਕਾਰਿਕਹਿੰਦੀ
ਸਮਾਂ ਖੇਤਰਯੂਟੀਸੀ+5:30 (IST)
PIN
233001
Telephone code91-548
ਵਾਹਨ ਰਜਿਸਟ੍ਰੇਸ਼ਨUP 61
ਵੈੱਬਸਾਈਟwww.ghazipur.nic.in
Famous for Ghats, Opium Factory and Flower Business

ਹਵਾਲੇ ਸੋਧੋ

  1. Paxman, Jeremy (2011). "Chapter 3". Empire:What Ruling the World Did to the British. London: Penguin Books.