ਗ਼ਾਲਿਬ ਅਕੈਡਮੀ (Urdu: غالب اکادمی ) ਭਾਰਤ ਵਿੱਚ ਕੌਮੀ ਮਹੱਤਤਾ ਦੀ ਧਾਰਨੀ ਵਿਦਿਅਕ ਅਤੇ ਸੱਭਿਆਚਾਰਕ ਸੰਸਥਾ ਹੈ। ਹਕੀਮ ਅਬਦੁਲ ਹਮੀਦ ਨੇ 1969 ਵਿੱਚ ਸਥਾਪਨਾ ਕੀਤੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੇ ਨਿਜ਼ਾਮੂਦੀਨ ਪੱਛਮੀ ਖੇਤਰ, ਦਿੱਲੀ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਸੀ।[2]

ਗ਼ਾਲਿਬ ਅਕੈਡਮੀ, ਨਵੀਂ ਦਿੱਲੀ
ਨਿਰਮਾਣਫਰਵਰੀ 22, 1969; 55 ਸਾਲ ਪਹਿਲਾਂ (1969-02-22)
ਕਿਸਮਯਾਦਗਾਰ
ਕਾਨੂੰਨੀ ਸਥਿਤੀਰਜਿਸਟਰਡ ਸੋਸਾਇਟੀ
ਮੰਤਵਸਿੱਖਿਆ ਅਤੇ ਸੱਭਿਆਚਾਰ ਸੰਬੰਧੀ
ਮੁੱਖ ਦਫ਼ਤਰਨਿਜ਼ਾਮੂਦੀਨ ਪੱਛਮੀ, ਦਿੱਲੀ
ਟਿਕਾਣਾ
  • ਦਿੱਲੀ
ਗੁਣਕ28°21′N 77°08′E / 28.35°N 77.14°E / 28.35; 77.14
ਅਧਿਕਾਰਤ ਭਾਸ਼ਾ
ਉਰਦੂ
ਬਾਨੀ
ਹਕੀਮ ਅਬਦੁਲ ਹਮੀਦ
ਮੁੱਖ ਅੰਗ
ਮਿਊਜ਼ੀਅਮ, ਲਾਇਬ੍ਰੇਰੀ, ਆਡੀਟੋਰੀਅਮ, ਪ੍ਰਕਾਸ਼ਨ
ਮੂਲ ਸੰਸਥਾਸੋਨਾਲੀ ਮਹਿਲਾ ਵਿਕਾਸ ਚੈਰੀਟੇਬਲ ਟਰਸਟ ਟਰੱਸਟ[1]
ਮਾਨਤਾਵਾਂਰਜਿਸਟਰਾਰ ਆਫ਼ ਸੋਸਾਈਟੀਜ਼, ਦਿੱਲੀ
ਵੈੱਬਸਾਈਟਸਰਕਾਰੀ ਵੈੱਬਸਾਈਟ
ਟਿੱਪਣੀਆਂਭਾਰਤ ਅਤੇ ਵਿਦੇਸ਼ ਵਿੱਚ ਮਿਰਜ਼ਾ ਗ਼ਾਲਿਬ ਦੀ ਯਾਦ ਬਣਾਈ ਰੱਖਣਾ

ਇਤਿਹਾਸ

ਸੋਧੋ

ਹਕੀਮ ਅਬਦੁਲ ਹਮੀਦ ਨੇ ਮਿਰਜ਼ਾ ਗ਼ਾਲਿਬ ਦੀ ਯਾਦ ਵਿੱਚ ਗ਼ਾਲਿਬ ਅਕੈਡਮੀ ਨਾਂ ਦੀ ਸੰਸਥਾ ਬਣਾਈ ਅਤੇ ਇਸ ਦੀ ਇਮਾਰਤ ਬਣਾਉਣ ਲਈ ਨਿਜ਼ਾਮੁਦੀਨ ਬਸਤੀ ਵਿੱਚ ਗ਼ਾਲਿਬ ਦੀ ਮਜ਼ਾਰ ਦੇ ਨਾਲ ਕੁਝ ਲੈ ਲਈ ਗਈ। 22 ਫ਼ਰਵਰੀ 1969 ਨੂੰ ਗ਼ਾਲਿਬ ਦੀ ਜਨਮ ਸ਼ਤਾਬਦੀ ਦੌਰਾਨ ਇਸ ਇਮਾਰਤ ਦਾ ਉਸ ਸਮੇਂ ਦੇ ਭਾਰਤ ਦੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਨੇ ਉਦਘਾਟਨ ਕੀਤਾ।

ਹਵਾਲੇ

ਸੋਧੋ
  1. "Ghalib Academy: NGO in।ndia: Directory of।ndian NGOs: NGO Reporter". Archived from the original on 2014-02-02. Retrieved 2015-02-16. {{cite web}}: Unknown parameter |dead-url= ignored (|url-status= suggested) (help)
  2. "This Sunday, rediscover and explore Delhi..:The Ghalib trail". Hindustan Times. January 17, 2014. Archived from the original on 2014-01-20. Retrieved 2014-01-31. {{cite web}}: Unknown parameter |dead-url= ignored (|url-status= suggested) (help)