ਗਿਆਨਰੰਜਨ
ਗਿਆਨਰੰਜਨ (ਜਨਮ 21 ਨਵੰਬਰ 1931) ਉਘਾ ਹਿੰਦੀ ਨਾਵਲਕਾਰ ਅਤੇ ਕਹਾਣੀਕਾਰ ਹੈ। ਉਹ ਹਿੰਦੀ ਭਾਸ਼ਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਮੈਗਜ਼ੀਨਾਂ ਵਿੱਚੋਂ ਇੱਕ ਪਹਿਲ ਦੇ ਸੰਪਾਦਕ ਵਜੋਂ ਮਸ਼ਹੂਰ ਹੈ।[1]
ਗਿਆਨਰੰਜਨ | |
---|---|
ਜਨਮ | ਅਕੋਲਾ, ਮਹਾਰਾਸ਼ਟਰ | 21 ਨਵੰਬਰ 1931
ਕਿੱਤਾ | ਗਲਪਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਨਿੱਕੀ ਕਹਾਣੀ |
ਪ੍ਰਮੁੱਖ ਕੰਮ | ਫ਼ੇਂਸ ਕੇ ਇਧਰ ਔਰ ਉਧਰ, ਕਸ਼ਣਜੀਵੀ, ਸਪਨਾ ਨਹੀਂ |
ਹਵਾਲੇ
ਸੋਧੋ- ↑ Chevalier, Tracy (1993). Contemporary world writers. St. James Press. p. 220. ISBN 978-1-55862-200-5.