ਗਿਆਨ ਸਿੰਘ ਨੱਕਾਸ਼
ਪੰਜਾਬੀ ਚਿੱਤਰਕਾਰ
ਗਿਆਨ ਸਿੰਘ ਨੱਕਾਸ਼ (1883 – 1953) ਇੱਕ ਪੰਜਾਬੀ ਕਲਾਕਾਰ ਸੀ। [1] ਉਹ ਮੁਹਾਕਸ਼ੀ ਚਿੱਤਰਕਾਰ ( ਫ੍ਰੈਸਕੋ ਪੇਂਟਰ ) ਸੀ ਅਤੇ ਉਸਨੇ 33 ਸਾਲਾਂ ਤੋਂ ਵੱਧ ਸਮੇਂ ਤੱਕ ਹਰਿਮੰਦਰ ਸਾਹਿਬ ਵਿੱਚ ਕੰਮ ਕੀਤਾ। [2] ਉਹ ਖਾਸ ਤੌਰ 'ਤੇ ਸਿੱਖ ਸਕੂਲ ਆਫ਼ ਪੇਂਟਿੰਗ ਵਜੋਂ ਜਾਣੀ ਜਾਂਦੀ ਸ਼ੈਲੀ ਵਿੱਚ ਆਪਣੀ ਕਲਾਕਾਰੀ ਲਈ ਜਾਣਿਆ ਜਾਂਦਾ ਹੈ। [3][4]
ਭਾਈ ਗਿਆਨ ਸਿੰਘ ਨੱਕਾਸ਼ | |
---|---|
ਜਨਮ | 1883 ਅੰਮ੍ਰਿਤਸਰ , ਪੰਜਾਬ |
ਮੌਤ | 1953 |
ਲਈ ਪ੍ਰਸਿੱਧ | ਸਿੱਖ ਚਿੱਤਰਕਾਰ |
ਜ਼ਿਕਰਯੋਗ ਕੰਮ | ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੋਹਰਾਕਸ਼ੀ ਚਿਤਰਕਾਰੀ ਲਈ |
ਢੰਗ | ਮੋਹਰਾਕਸ਼ੀ |
ਖਿਤਾਬ | ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਹਜ਼ੂਰੀ ਚਿੱਤਰਕਾਰ |
ਮਿਆਦ | 1899 – 1931 |
ਬੱਚੇ | ਸੁੰਦਰ ਸਿੰਘ ਜਗਤ ਸਿੰਘ ਜੀ.ਐਸ. ਸੋਹਨ ਸਿੰਘ |
Parent | ਚਰਨ ਸਿੰਘ (ਪਿਤਾ) |
ਜੀਵਨੀ
ਸੋਧੋਗਿਆਨ ਸਿੰਘ ਦਾ ਜਨਮ 1883 ਵਿੱਚ ਅੰਮ੍ਰਿਤਸਰ, ਬ੍ਰਿਟਿਸ਼ ਪੰਜਾਬ (ਹੁਣ ਪੰਜਾਬ, ਭਾਰਤ ) ਵਿੱਚ ਹੋਇਆ ਸੀ। [1] ਉਸ ਦੇ ਪਿਤਾ ਚਰਨ ਸਿੰਘ ਸਨ। [3]
ਗਿਆਨ ਸਿੰਘ ਦੇ ਤਿੰਨ ਪੁੱਤਰ ਸਨ। ਉਸਦਾ ਵੱਡਾ ਪੁੱਤਰ ਸੁੰਦਰ ਸਿੰਘ 17 ਸਾਲ ਦੀ ਉਮਰ ਵਿੱਚ 1919 ਦੇ ਜਲਿਆਂਵਾਲਾ ਬਾਗ ਸਾਕੇ ਵਿੱਚ ਸ਼ਹੀਦ ਹੋ ਗਿਆ ਸੀ। ਉਸ ਦਾ ਛੋਟਾ ਪੁੱਤਰ ਜਗਤ ਸਿੰਘ ਆਯੁਰਵੇਦ ਮਾਹਿਰ ਬਣ ਗਿਆ [2] ਜਦੋਂ ਕਿ ਉਸ ਦਾ ਸਭ ਤੋਂ ਛੋਟਾ ਪੁੱਤਰ ਜੀ ਐੱਸ ਸੋਹਣ ਸਿੰਘ ਗਿਆਨ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਖੁਦ ਚਿੱਤਰਕਾਰ ਬਣ ਗਿਆ। [5]
ਕਿਤਾਬਾਂ
ਸੋਧੋਸਨਮਾਨ
ਸੋਧੋ- ਸਿਰੋਪਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1949) [8]
ਹਵਾਲੇ
ਸੋਧੋ- ↑ 1.0 1.1 "Gian Singh Naqqash, Bhai". Gateway To Sikhism (in ਅੰਗਰੇਜ਼ੀ (ਅਮਰੀਕੀ)). 2007-03-20. Retrieved 2020-07-10. ਹਵਾਲੇ ਵਿੱਚ ਗ਼ਲਤੀ:Invalid
<ref>
tag; name ":0" defined multiple times with different content - ↑ 2.0 2.1 Service, Tribune News. "Family of artists & legacy of 'most talented' Sunder Singh, 17". Tribuneindia News Service (in ਅੰਗਰੇਜ਼ੀ). Retrieved 2020-07-10.
{{cite web}}
: CS1 maint: url-status (link) ਹਵਾਲੇ ਵਿੱਚ ਗ਼ਲਤੀ:Invalid<ref>
tag; name ":2" defined multiple times with different content - ↑ 3.0 3.1 Srivastava, R. P. (1983). Punjab Painting (in ਅੰਗਰੇਜ਼ੀ). Abhinav Publications. ISBN 978-81-7017-174-4. ਹਵਾਲੇ ਵਿੱਚ ਗ਼ਲਤੀ:Invalid
<ref>
tag; name ":1" defined multiple times with different content - ↑ "ਭਾਈ ਗਿਆਨ ਸਿੰਘ ਨੱਕਾਸ਼ ਦਾ ਸਾਹਾਪੀਡੀਆ ਸਾਈਟ ਤੇ ਵੀਡੀਓ ਲਿੰਕ". Retrieved 14 May 2024.
- ↑ "G.S. Sohan Singh Artist – Art Heritage" (in ਅੰਗਰੇਜ਼ੀ (ਅਮਰੀਕੀ)). Retrieved 2020-07-13.
- ↑ Srivastava, R. P. (1983). Punjab Painting (in ਅੰਗਰੇਜ਼ੀ). Abhinav Publications. ISBN 978-81-7017-174-4.
- ↑ Thursby, Gene R. (1992). The Sikhs (in ਅੰਗਰੇਜ਼ੀ). BRILL. ISBN 978-90-04-09554-0.
- ↑ "Bhai Gian Singh Naqash – Art Heritage" (in ਅੰਗਰੇਜ਼ੀ (ਅਮਰੀਕੀ)). Retrieved 2020-07-10.