ਗਿੱਲ ਮੋਰਾਂਵਾਲੀ

ਪੰਜਾਬੀ ਕਵੀ

ਗਿੱਲ ਮੋਰਾਂਵਾਲੀ (? - 1917) ਕੈਨੇਡੀਅਨ ਪੰਜਾਬੀ ਕਵੀ ਸੀ। ਇਸਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਛੱਪ ਚੁੱਕੀਆਂ ਹਨ।[1] ਗਿੱਲ ਮੋਰਾਂਵਾਲੀ ਦਾ ਪੂਰਾ ਨਾਂ ਮਹਿੰਦਰ ਸਿੰਘ ਗਿੱਲ ਸੀ। ਉਹ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਦਾ ਜੰਮਪਲ ਸੀ ਅਤੇ 1970 ਤੋਂ ਕੈਨੇਡਾ ਦਾ ਵਸਨੀਕ ਸੀ।

ਕਾਵਿ-ਰਚਨਾਵਾਂ ਸੋਧੋ

  • ਹੰਝੂ ਹਾਉਕੇ, ਕਿਰਤੀ ਪਬਲਿਸ਼ਰਜ਼ ਜਲੰਧਰ, 1964
  • ਮੈ-ਖਾਨਾ, ਕਿਰਤੀ ਪਬਲਿਸ਼ਰਜ਼ ਜਲੰਧਰ, 1965
  • ਲਲਕਾਰ, ਕਿਰਤੀ ਪਬਲਿਸ਼ਰਜ਼ ਜਲੰਧਰ, 1965
  • ਜਾਗ ਪਏ ਹਿੰਦ ਦੇ ਜਵਾਨ, ਕਿਰਤੀ ਪਬਲਿਸ਼ਰਜ਼ ਜਲੰਧਰ,1966
  • ਕੈਫ-ਇ-ਗ਼ਜ਼ਲ, ਕਿਰਤੀ ਪਬਲਿਸ਼ਰਜ਼ ਜਲੰਧਰ, 1966
  • ਗੀਤ ਮਣੀ, ਹਜ਼ੂਰੀਆ ਐਂਡ ਸੰਨਜ਼ ਜਲੰਧਰ,1967
  • ਅਸਵਾਤ-ਇ-ਗ਼ਜ਼ਲ, ਸੀਮਾ ਪ੍ਰਕਾਸ਼ਨ ਜਲੰਧਰ, 1973
  • ਆਰ ਚਾਨਣ ਪਾਰ ਚਾਨਣ, ਸੀਮਾ ਪ੍ਰਕਾਸ਼ਨ ਜਲੰਧਰ, 1973
  • ਚੰਬੇ ਦੀ ਡਲੀ, ਆਰਸੀ ਪਬਲਿਸ਼ਰਜ਼ ਦਿੱਲੀ, 1975
  • ਜਿੰਦ ਬਲੇ ਅਧਮੋਈ, ਸੀਮਾ ਪ੍ਰਕਾਸ਼ਨ ਜਲੰਧਰ,1976
  • ਬੰਜਰ ਧਰਤੀ, ਸੀਮਾ ਪ੍ਰਕਾਸ਼ਨ ਜਲੰਧਰ,1976
  • ਅਰਕ-ਇ-ਗਜਲ਼, ਸੀਮਾ ਪ੍ਰਕਾਸ਼ਨ ਜਲੰਧਰ,1977
  • ਮਿੱਟੀ ਦੀ ਸੁਗੰਧ, ਆਰਸੀ ਪਬਲਿਸ਼ਰਜ਼ ਦਿੱਲੀ, 1978
  • ਗਜ਼ਲਮਣੀ, ਨੈਸ਼ਨਲ ਬੁੱਕ ਸ਼ਾਪ ਦਿੱਲੀ, 1995
  • ਤਨਵੀਰ-ਇ-ਗ਼ਜਲ, ਨਵਯੁਗ ਪਬਲਿਸ਼ਰਜ਼ ਦਿੱਲੀ, 1996
  • ਕਾਵਿ ਟੁਕੜੀਆਂ, ਨਵਯੁਗ ਪਬਲਿਸ਼ਰਜ਼ ਦਿੱਲੀ, 1998
  • ਮੌਸਮ ਦਾ ਸੰਤਾਪ, ਨਵਯੁਗ ਪਬਲਿਸ਼ਰਜ਼ ਦਿੱਲੀ, 2004
  • ਸ਼ਰਾਰੇ, ਨਵਯੁਗ ਪਬਲਿਸ਼ਰਜ਼ ਦਿੱਲੀ, 2005
  • ਸੋਜ-ਇ-ਨਿਹਾਂ, ਵਰਤਮਾਨ ਪ੍ਰਕਾਸ਼ਨ ਦਿੱਲੀ, 2006
  • ਹਾਸਲ-ਇ-ਜਨੂ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
  • ਗ਼ਜ਼ਲ਼ਾਂ ਦਾ ਪਰਾਗਾ, ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
  • ਬਾਬਲ ਜਾਈ ਕੀ ਕਰੇ, ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
  • ਉਅੰਕਾਰ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2008
  • ਉਲਟੀ ਗੰਗਾ ਵਹਿ ਤੁਰੀ (ਤ੍ਰੈ-ਭਾਸ਼ੀ ਦੋਹੇ)[2]

ਹਵਾਲੇ ਸੋਧੋ