ਗੀਗਨਵਾਲ
ਭਾਰਤ ਦਾ ਇੱਕ ਪਿੰਡ
ਗੀਗਨਵਾਲ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਹੁਸ਼ਿਆਰਪੁਰ-1 ਦਾ ਇੱਕ ਪਿੰਡ ਹੈ।[1] ਹੇਠ ਲਿਖੇ ਪਿੰਡਾਂ ਨਾਲ ਇਸਦੀਆਂ ਹੱਦਾਂ ਸਾਂਝੀਆਂ ਹਨ: ਪੰਡੋਰੀ ਖਜੂਰ, ਸੇਖੂਪੁਰ, ਪੰਡੋਰੀ ਭਾਵਾ, ਨੰਗਲ ਮਾਰੋਫ, ਬਹਾਦ, ਧੜੇ ਫਤਿਹ ਸਿੰਘ, ਦੋਸਾਰਕਾ ਅਤੇ ਫ਼ਤਿਹਪੁਰ।
ਗੀਗਨਵਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਬਲਾਕ | ਹੁਸ਼ਿਆਰਪੁਰ-1 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਹੁਸ਼ਿਆਰਪੁਰ |
ਇਹ ਪਿੰਡ ਇੱਕ ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ, ਹਾਲਾਂਕਿ ਇਸ ਨੇ ਆਪਣੀਆਂ ਹੱਦਾਂ ਤੋਂ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਵਸਨੀਕਾਂ ਦੀ ਜ਼ਮੀਨ ਦੂਜੇ ਪਿੰਡਾਂ ਵਿੱਚ ਵੀ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |