ਗੀਤਾ ਫੋਗਾਟ

ਭਾਰਤੀ ਪਹਿਲਵਾਨ
(ਗੀਤਾ ਫੋਗਟ ਤੋਂ ਰੀਡਿਰੈਕਟ)

ਗੀਤਾ ਫੋਗਾਟ ਇੱਕ ਭਾਰਤੀ ਫ੍ਰੀ ਸਟਾਇਲ ਔਰਤ ਵਰਗ ਦੀ ਖਿਡਾਰਨ ਹੈ। 2010 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।ਇਸਦੇ ਨਾਲ ਹੀ ਗੀਤਾ ਓਲੰਪਿਕ ਲਈ ਖੇਡਣ ਜਾਣ ਵਾਲੀ ਭਾਰਤ ਦੀ ਪਹਿਲੀ ਕੁਸਤੀ ਖਿਡਾਰਨ ਹੈ। 

ਗੀਤਾ ਫੋਗਾਟ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ Indian
ਜਨਮ (1988-12-15) ਦਸੰਬਰ 15, 1988 (ਉਮਰ 35)
ਪਿੰਡ ਬਲਾਲੀ, ਹਰਿਆਣਾ
ਖੇਡ
ਦੇਸ਼ਭਾਰਤ
ਖੇਡਕੁਸ਼ਤੀ
ਇਵੈਂਟਫ੍ਰੀ ਸਟਾਇਲ ਕੁਸ਼ਤੀ
ਦੁਆਰਾ ਕੋਚਮਹਾਵੀਰ ਫੋਗਾਟ
Medal record
 ਭਾਰਤ ਦਾ/ਦੀ ਖਿਡਾਰੀ
Women's ਫ੍ਰੀ ਸਟਾਇਲ ਕੁਸ਼ਤੀ
World Wrestling Championships
ਕਾਂਸੀ ਦਾ ਤਗਮਾ – ਤੀਜਾ ਸਥਾਨ 2012 Strathcona County 55 kg
Commonwealth Games
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Delhi 55 kg
Asian Wrestling Championships
ਕਾਂਸੀ ਦਾ ਤਗਮਾ – ਤੀਜਾ ਸਥਾਨ 2012 Gumi 55 kg
ਕਾਂਸੀ ਦਾ ਤਗਮਾ – ਤੀਜਾ ਸਥਾਨ 2015 Doha 58 kg
Commonwealth Wrestling Championship
ਸੋਨੇ ਦਾ ਤਮਗਾ – ਪਹਿਲਾ ਸਥਾਨ 2009 Jalandhar[1] 55 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2011 Melbourne[2] 55 kg
ਚਾਂਦੀ ਦਾ ਤਗਮਾ – ਦੂਜਾ ਸਥਾਨ 2013 Johannesburg[3] 59 kg
FILA Asian Olympic Qualification Tournament
ਸੋਨੇ ਦਾ ਤਮਗਾ – ਪਹਿਲਾ ਸਥਾਨ 2012 Almaty[4] 55 kg
14 ਸਤੰਬਰ 2015 ਤੱਕ ਅੱਪਡੇਟ

ਗੀਤਾ ਇਸ ਸਮੇਂ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[5]

ਨਿੱਜੀ ਜ਼ਿੰਦਗੀ ਅਤੇ ਪਰਿਵਾਰ ਸੋਧੋ

ਗੀਤਾ ਹਿੰਦੂ ਜੱਟ ਪਰਿਵਾਰ ਨਾਲ ਸੰਬੰਧ ਰਖਦੀ ਹੈ ਅਤੇ ਜ਼ਿਲ੍ਹਾ ਭਿਵਾਨੀ, ਹਰਿਆਣਾ ਦੀ ਰਹਿਣ ਵਾਲੀ ਹੈ।ਉਸਦੇ ਪਿਤਾ ਮਹਾਵੀਰ ਸਿੰਘ ਕੁਸ਼ਤੀ ਦੇ ਖਿਡਾਰੀ ਅਤੇ ਉਸਦੇ ਕੋਚ ਸਨ। [6][7]

ਉਸਦੀ ਭੈਣ ਬਬੀਤਾ ਅਤੇ ਭਰਾ ਵਿਨੇਸ਼ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕਾ ਹੈ। [8][9]

ਕਰੀਅਰ ਸੋਧੋ

2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ ਸੋਧੋ

2010 ਰਸਟਰਮੰਡਲ ਖੇਡਾਂ ਸੋਧੋ

ਗੀਤਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਅਸਟਰੇਲਿਆ ਦੀ ਏਮਿਲੀ ਬੇਨਸਟੇਡ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ। [10][11]

2012 ਓਲੰਪਿਕ ਸੋਧੋ

2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਸੋਧੋ

2012 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ ਸੋਧੋ

2013 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ ਸੋਧੋ

2015 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ ਸੋਧੋ

2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਸੋਧੋ

ਲੋਕਪ੍ਰੀਅਤਾ ਸੋਧੋ

ਆਮਿਰ ਖਾਨ ਦੀ 2016 ਦੀ ਫਿਲਮ ਦੰਗਲ ਗੀਤਾ ਦੇ ਜੀਵਨ ਉੱਤੇ ਆਧਾਰਿਤ ਹੈ। [12][13]

ਹੋਰ ਸਨਮਾਨ ਸੋਧੋ

  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2013 - ਚਾਂਦੀ ਦਾ ਤਗਮਾ [14]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2014 - ਕਾਂਸੇ ਦਾ ਤਗਮਾ[15]

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "2009 Commonwealth Championships - INFO and RESULTS". commonwealthwrestling.sharepoint.com. Commonwealth Amateur Wrestling Association (CAWA). Archived from the original on 22 ਅਕਤੂਬਰ 2013. Retrieved 14 ਸਤੰਬਰ 2015. {{cite web}}: Unknown parameter |dead-url= ignored (help)
  2. "RESULTS - 2011 Championships". commonwealthwrestling.sharepoint.com. Commonwealth Amateur Wrestling Association (CAWA). Archived from the original on 13 ਮਾਰਚ 2016. Retrieved 14 ਸਤੰਬਰ 2015. {{cite web}}: Unknown parameter |dead-url= ignored (help)
  3. "2013 - COMMONWEALTH WRESTLING CHAMPIONSHIPS". commonwealthwrestling.sharepoint.com. Commonwealth Amateur Wrestling Association (CAWA). Archived from the original on 21 ਮਾਰਚ 2016. Retrieved 14 ਸਤੰਬਰ 2015. {{cite web}}: Unknown parameter |dead-url= ignored (help)
  4. "Indian wrestling: Geeta Phogat, it runs in the family". Dainik Bhaskar. Retrieved 14 ਸਤੰਬਰ 2015.
  5. "JSW Sports Excellence Program Wrestling". www.jsw.in. Retrieved 2 ਨਵੰਬਰ 2015.
  6. "The hero behind 'Dangal'".
  7. "Wrestling coach Mahavir Phogat overlooked for Dronacharya Award".
  8. "Meet the medal winning Phogat sisters".
  9. ""But hey, this is family". Archived from the original on 3 ਨਵੰਬਰ 2012. Retrieved 13 ਜਨਵਰੀ 2016. {{cite web}}: Unknown parameter |dead-url= ignored (help)
  10. "Interview with Geeta Phogat: "I am determined to go beyond my World Championship bronze medal finish"". www.sportskeeda.com. Retrieved 2 ਨਵੰਬਰ 2015.
  11. "International Wrestling Database". www.iat.uni-leipzig.de. Retrieved 2 ਨਵੰਬਰ 2015.
  12. "Aamir Khan to play Mahavir Phogat in Dangal, meets his wrestler daughters Geeta and Babita".
  13. "This is how Aamir is preparing for his role in Dangal". Archived from the original on 1 ਸਤੰਬਰ 2015. Retrieved 13 ਜਨਵਰੀ 2016. {{cite web}}: Unknown parameter |dead-url= ignored (help)
  14. "International Wrestling Database". www.iat.uni-leipzig.de. Archived from the original on 5 ਮਾਰਚ 2016. Retrieved 2 ਨਵੰਬਰ 2015. {{cite web}}: Unknown parameter |dead-url= ignored (help)
  15. "International Wrestling Database". www.iat.uni-leipzig.de. Archived from the original on 26 ਸਤੰਬਰ 2015. Retrieved 2 ਨਵੰਬਰ 2015. {{cite web}}: Unknown parameter |dead-url= ignored (help)