ਗੀਤਿਕਾ ਜਾਖਰ

ਭਾਰਤੀ ਪਹਿਲਵਾਨ

ਗੀਤਿਕਾ ਜਾਖਰ (ਜਨਮ 18 ਅਗਸਤ 1985) ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। ਗੀਤਿਕਾ ਨੂੰ 2005 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਭਾਰਤੀ ਕੁਸ਼ਤੀ ਖਿਡਾਰਨ ਸੀ ਜਿਸ ਨੂੰ ਵਧੀਆ ਖੇਡ ਕਾਰਨ ਪ੍ਰਤੀਯੋਗਿਤਾ ਦੀ ਮੁੱਖ ਖਿਡਾਰਨ ਹੋਣ ਦਾ ਮਾਨ ਹਾਸਿਲ ਹੋਇਆ। ਗੀਤਿਕਾ ਦੀ ਵਧੀਆ ਖੇਡ ਨੂੰ ਦੇਖਦਿਆਂ ਹਰਿਆਣਾ ਦੀ ਸਰਕਾਰ ਨੇ ਉਸਨੂੰ ਡਿਪਟੀ ਸੁਪਰਡੰਟ ਆਫ ਪੁਲਿਸ ਦੇ ਅਹੁਦੇ ਲਈ ਚੁਣਿਆ[7]

ਗੀਤਿਕਾ ਜਾਖਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ18 August 1983 (1983-08-18) (ਉਮਰ 40)
Agroha, India
ਕੱਦ160 cm (5 ft 3 in)
ਭਾਰ63 Kg
ਖੇਡ
ਦੇਸ਼ਭਾਰਤ
ਖੇਡFreestyle wrestling
ਇਵੈਂਟ63 kg
ਦੁਆਰਾ ਕੋਚAmar Chand Jakhar
ਪ੍ਰਾਪਤੀਆਂ ਅਤੇ ਖ਼ਿਤਾਬ
ਸਰਵਉੱਚ ਵਿਸ਼ਵ ਦਰਜਾਬੰਦੀ2
Medal record
 ਭਾਰਤ ਦਾ/ਦੀ ਖਿਡਾਰੀ
Commonwealth Games
ਚਾਂਦੀ ਦਾ ਤਗਮਾ – ਦੂਜਾ ਸਥਾਨ 2014 Glasgow 63 kg
Asian Games
ਚਾਂਦੀ ਦਾ ਤਗਮਾ – ਦੂਜਾ ਸਥਾਨ 2006 Doha 63 kg
ਕਾਂਸੀ ਦਾ ਤਗਮਾ – ਤੀਜਾ ਸਥਾਨ 2014 Incheon 63 kg
Asian Wrestling Championships
ਚਾਂਦੀ ਦਾ ਤਗਮਾ – ਦੂਜਾ ਸਥਾਨ 2003 Delhi 63 kg
ਚਾਂਦੀ ਦਾ ਤਗਮਾ – ਦੂਜਾ ਸਥਾਨ 2005 Wuhan 63 kg
ਕਾਂਸੀ ਦਾ ਤਗਮਾ – ਤੀਜਾ ਸਥਾਨ 2013 Delhi 63 kg
Commonwealth Wrestling Championship
ਸੋਨੇ ਦਾ ਤਮਗਾ – ਪਹਿਲਾ ਸਥਾਨ 2003 London[1] 63 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2005 Cape Town[2] 63 kg
ਚਾਂਦੀ ਦਾ ਤਗਮਾ – ਦੂਜਾ ਸਥਾਨ 2007 Ontario[3] 63 kg
World Junior Wrestling Championships
ਚਾਂਦੀ ਦਾ ਤਗਮਾ – ਦੂਜਾ ਸਥਾਨ 2005 Vilnius[4] 63 kg
Asian Junior Wrestling Championships
ਸੋਨੇ ਦਾ ਤਮਗਾ – ਪਹਿਲਾ ਸਥਾਨ 2004 Almaty[5] 67 kg
ਚਾਂਦੀ ਦਾ ਤਗਮਾ – ਦੂਜਾ ਸਥਾਨ 2005 Jeju Island[6] 63 kg

ਗੀਤਿਕਾ ਇਸ ਸਮੇਂ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[8]

ਨਿੱਜੀ ਜ਼ਿੰਦਗੀ ਅਤੇ ਪਰਿਵਾਰ ਸੋਧੋ

ਗੀਤਿਕਾ ਦੇ ਪਿਤਾ ਸੱਤਿਆਵੀਰ ਸਿੰਘ ਜਾਖਰ ਹਿਸਾਰ ਹਰਿਆਣਾ ਵਿੱਚ ਖੇਡ ਵਿਭਾਗ ਵਿੱਚ ਆਫਿਸਰ ਹਨ। ਕੁਸ਼ਤੀ ਦੀ ਪ੍ਰੇਰਨਾ ਗੀਤਿਕਾ ਨੂੰ ਉਸਦੇ ਦਾਦਾ ਚੈਂਪੀਅਨ ਅਮਰ ਚੰਦ ਜਾਖਰ ਜੀ ਤੋਂ ਮਿਲੀ। ਗੀਤਿਕਾ ਨੇ 13 ਸਾਲ ਦੀ ਉਮਰ ਤੋਂ ਖੇਡ ਦੀ ਸੁਰੂਆਤ ਕੀਤੀ, 15 ਸਾਲ ਦੀ ਉਮਰ ਵਿੱਚ ਸੋਨਿਕਾ ਕਾਲੀਰਮਨ ਨੂੰ 2000 ਦੀਆ ਦਿੱਲੀ ਵਿੱਚ ਹੋਏ ਦੰਗਲ ਵਿੱਚ ਹਰਾਉਣ ਉੱਤੇ ਭਾਰਤ ਕੇਸਰੀ ਦਾ ਸਨਮਾਨ ਮਿਲਿਆ। ਗੀਤਿਕਾ ਨੂੰ ਲਗਾਤਾਰ 9 ਵਾਰ ਭਾਰਤ ਕੇਸਰੀ ਸਨਮਾਨ ਹਾਸਿਲ ਹੋਇਆ।

ਕੈਰੀਅਰ ਸੋਧੋ

1999 ਸੋਧੋ

2000 ਸੋਧੋ

  • ਸੋਨ ਤਗਮਾ- ਯੁਨੀਅਰ ਨੇਸ਼ਨਲ ਚੈਂਪੀਅਨਸ਼ਿਪ, ਟਲਕਟੋਰਾ ਸਟੇਡੀਅਮ,  ਨਿਊ ਦਿੱਲੀ.

2001 ਸੋਧੋ

ਅੰਤਰਰਾਸ਼ਟਰੀਏ ਕੈਰੀਅਰ ਸੋਧੋ

ਗੀਤਿਕਾ ਦਾ ਅੰਤਰਰਾਸ਼ਟਰੀ ਖੇਡ ਦੌਰ ਉਸ ਸਮੇਂ ਸੁਰੂ ਹੋਇਆ ਜਦੋਂ ਉਸਨੇ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਨਿਊ ਯੋਰਕ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪਨਿਊ ਯੋਰਕ, ਯੂ.ਏਸ.ਏ. ਵਿੱਚ ਖੇਡੀ। 

2002 ਸੋਧੋ

2003 ਸੋਧੋ

2005 ਸੋਧੋ

2007 ਸੋਧੋ

2012 ਸੋਧੋ

  • ਸੀਨੀਅਰ ਨੇਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ

2013 ਸੋਧੋ

  • ਏਸ਼ੀਅਨ ਚੈਂਪੀਅਨਸ਼ਿਪ, ਨਿਊ ਦਿੱਲੀ, ਭਾਰਤ ਵਿੱਚ ਕਾਂਸੇ ਦਾ ਤਗਮਾ ਜਿੱਤਿਆ

2014 ਸੋਧੋ

ਸਨਮਾਨ[9] ਸੋਧੋ

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "2003 Commonwealth Wrestling Championships - London, Ontario, Canada ARTICLES & RESULTS". http://commonwealthwrestling.sharepoint.com/. Commonwealth Amateur Wrestling Association (CAWA). Archived from the original on 23 ਅਕਤੂਬਰ 2013. Retrieved 12 September 2015. {{cite web}}: External link in |website= (help); Unknown parameter |dead-url= ignored (help)
  2. "2005 - Commonwealth Wrestling Championships - Information & RESULTS". http://commonwealthwrestling.sharepoint.com/. Commonwealth Amateur Wrestling Association (CAWA). Archived from the original on 21 ਅਕਤੂਬਰ 2013. Retrieved 12 September 2015. {{cite web}}: External link in |website= (help); Unknown parameter |dead-url= ignored (help)
  3. "2007 - Commonwealth Wrestling Championships - Information & RESULTS". http://commonwealthwrestling.sharepoint.com/. Commonwealth Amateur Wrestling Association (CAWA). Archived from the original on 23 ਅਕਤੂਬਰ 2013. Retrieved 12 September 2015. {{cite web}}: External link in |website= (help); Unknown parameter |dead-url= ignored (help)
  4. "Haryana grapplers strike gold in SA". The Tribune. Retrieved 12 September 2015.
  5. "India wins four medals". The Hindu. Retrieved 12 September 2015.
  6. "Indian wrestlers win 10 medals". The Hindu. Retrieved 12 September 2015.
  7. Geetika Jakhar Archived 2016-07-09 at the Wayback Machine.. glasgow2014.com
  8. "JSW Sports Excellence Program Wrestling". www.jsw.in. Retrieved 2015-11-02.
  9. "Athletes_Profile | Biographies | Sports". www.incheon2014ag.org. Archived from the original on 2014-10-04. Retrieved 2015-11-02. {{cite web}}: Unknown parameter |dead-url= ignored (help)