ਅਰਜਨ ਅਵਾਰਡ
ਖੇਡਾਂ ਵਿੱਚ ਉੱਤਮਤਾ ਲਈ ਸਰਕਾਰੀ ਪੁਰਸਕਾਰ
(ਅਰਜੁਨ ਇਨਾਮ ਤੋਂ ਮੋੜਿਆ ਗਿਆ)
ਅਰਜੁਨ ਇਨਾਮ ਭਾਰਤ ਸਰਕਾਰ ਦੁਆਰਾ ਖਿਡਾਰੀਆਂ ਨੂੰ ਦਿੱਤੇ ਜਾਣ ਵਾਲਾ ਇੱਕ ਇਨਾਮ ਹੈ। ਇਹ 1961 ਤੋਂ ਦਿੱਤਾ ਜਾ ਰਿਹਾ ਹੈ।
ਅਰਜੁਨ ਇਨਾਮ | ||
ਤਸਵੀਰ:Arjun Award.jpg | ||
ਇਨਾਮ ਸਬੰਧੀ ਜਾਣਕਾਰੀ | ||
---|---|---|
ਕਿਸਮ | ਆਮ ਲੋਕ | |
ਸ਼੍ਰੇਣੀ | ਖੇਡਾਂ (ਨਿੱਜੀ) | |
ਸਥਾਪਨਾ | 1961 | |
ਪਹਿਲਾ | 1961 | |
ਆਖਰੀ | 2015 | |
ਕੁੱਲ | 700 | |
ਪ੍ਰਦਾਨ ਕਰਤਾ | ਭਾਰਤ ਸਰਕਾਰ | |
ਨਕਦ ਇਨਾਮ | ₹ 500,000 | |
ਇਨਾਮ ਦਾ ਦਰਜਾ | ||
ਰਾਜੀਵ ਗਾਂਧੀ ਖੇਡ ਰਤਨ ← ਅਰਜੁਨ ਇਨਾਮ → ਕੋਈ ਨਹੀਂ |
ਤੀਰਅੰਦਾਜ਼ੀ
ਸੋਧੋਲਡ਼ੀ ਨੰ. | ਸਾਲ | ਨਾਮ |
---|---|---|
1 | 1981 | ਕ੍ਰਿਸ਼ਨ ਦਾਸ |
2 | 1989 | ਸ਼ਾਮ ਲਾਲ |
3 | 1991 | ਲਿੰਬਾ ਰਾਮ |
4 | 1992 | ਸੰਜੀਵ ਕੁਮਾਰ ਸਿੰਘ |
5 | 2005 | ਤਰੁਣਦੀਪ ਰਾਏ |
6 | 2005 | ਡੋਲਾ ਬੈਨਰਜੀ |
7 | 2006 | ਜਯੰਤਾ ਤਲੁਕਦਾਰ |
8 | 2009 | ਮੰਗਲ ਸਿੰਘ ਚੰਪੀਆ |
9 | 2011 | ਰਾਹੁਲ ਬੈਨਰਜੀ |
10 | 2012 | ਦੀਪਿਕਾ ਕੁਮਾਰੀ |
11 | 2012 | ਲੈਸ਼ਰਾਮ ਬੋਬੇਂਲਾ ਦੇਵੀ |
12 | 2013 | ਚੇਕਰੋਵੋਲੂ ਸਵੁਰੋ |
13 | 2014 | ਅਭਿਸ਼ੇਕ ਵਰਮਾ |
14 | 2015 | ਸੰਦੀਪ ਕੁਮਾਰ |
15 | 2016 | ਰਜਤ ਚੌਹਾਨ |
ਐਥਲੈਟਿਕਸ
ਸੋਧੋ‡ - ਪੈਰਾ ਅਥਲੀਟ
§ - ਉਮਰਭਰ ਯੋਗਦਾਨ
ਬੈਡਮਿੰਟਨ
ਸੋਧੋ‡ - ਪੈਰਾ ਅਥਲੀਟ
ਲਡ਼ੀ ਨੰ. | ਸਾਲ | ਨਾਮ |
---|---|---|
1 | 1961 | ਨੰਦੂ ਨਾਟੇਕਰ |
2 | 1962 | ਮੀਨਾ ਸ਼ਾਹ |
3 | 1965 | ਦਿਨੇਸ਼ ਖੰਨਾ |
4 | 1967 | ਸੁਰੇਸ਼ ਗੋਇਲ |
5 | 1969 | ਦੀਪੂ ਘੋਸ਼ |
6 | 1970 | ਦਮਯੰਤੀ ਤਾਂਬੇ |
7 | 1971 | ਸ਼ੋਭਾ ਮੂਰਤੀ |
8 | 1972 | ਪ੍ਰਕਾਸ਼ ਪਾਦੂਕੋਨ |
9 | 1974 | ਰਮਨ ਘੋਸ਼ |
10 | 1975 | ਦਵਿੰਦਰ ਅਹੂਜਾ |
11 | 1976 | ਅਮੀ ਘੀਆ |
12 | 1977-78 | ਕੰਵਲ ਠਾਕੁਰ ਸਿੰਘ |
13 | 1980-81 | ਸਈਦ ਮੋਦੀ |
14 | 1982 | ਪਰਥੋ ਗਾਂਗੁਲੀ |
15 | 1982 | ਮਧੂਮਿਤਾ ਬਿਸ਼ਟ |
16 | 1991 | ਰਾਜੀਵ ਬੱਗਾ |
17 | 2000 | ਪੁਲੇਲਾ ਗੋਪੀਚੰਦ |
18 | 1999 | ਜਾਰਜ ਥਾਮਸ |
19 | 2002 | ਰਮੇਸ਼ ਤਿਕਰਮ ‡ |
20 | 2003 | ਮਾਦਾਸੂ ਸ੍ਰੀਨਿਵਾਸ ਰਾਓ ‡ |
21 | 2004 | ਅਭਿੰਨ ਸ਼ਾਮ ਗੁਪਤਾ |
22 | 2005 | ਅਪਰਨਾ ਪੋਪਟ |
23 | 2006 | ਚੇਤਨ ਆਨੰਦ |
24 | 2006 | ਰੋਹਿਤ ਭਾਕਰ ‡ |
25 | 2008 | ਅਨੂਪ ਸ੍ਰੀਧਰ |
26 | 2009 | ਸਾਇਨਾ ਨੇਹਵਾਲ |
27 | 2011 | ਜਵਾਲਾ ਗੁੱਟਾ |
28 | 2012 | ਅਸ਼ਵਿਨੀ ਪੋਨੱਪਾ |
29 | 2012 | ਪਰੂਪੱਲੀ ਕਸ਼ਅੱਪ[1] |
30 | 2013 | ਪੀ.ਵੀ. ਸਿੰਧੂ |
31 | 2014 | ਵਲੀਯਾਵੀਤਲ ਦਿਜੂ |
32 | 2015 | ਸ੍ਰੀਕਾਂਥ ਕਿਦੰਬੀ |
ਬਾਲ ਬੈਡਮਿੰਟਨ
ਸੋਧੋਲਡ਼ੀ ਨੰ. | ਸਾਲ | ਨਾਮ |
---|---|---|
1 | 1970 | ਜੇ. ਪਿਚੇਯਾ |
2 | 1972 | ਜੇ. ਸ੍ਰੀਨਿਵਾਸਨ |
3 | 1973 | ਏ. ਕਾਰੀਮ |
4 | 1975 | ਐੱਲ.ਏ. ਇਕਬਾਲ |
5 | 1976 | ਸੈਮ ਕ੍ਰਿਸਚੂਦਾਸ |
6 | 1984 | ਡੀ. ਰਾਜਰਮਨ |
ਬਾਸਕਟਬਾਲ
ਸੋਧੋਲਡ਼ੀ ਨੰ. | ਸਾਲ | ਨਾਮ |
---|---|---|
1 | 1961 | ਖੁਸ਼ਵੰਤ ਸਿੰਘ |
2 | 1967 | ਖੁਸ਼ੀ ਰਾਮ |
3 | 1968 | ਗੁਰਦਿਆਲ ਸਿੰਘ |
4 | 1969 | ਹਰੀ ਦੱਤ |
5 | 1970 | ਗੁਲਾਮ ਅੱਬਾਸ ਮੁੰਤਸੀਰ |
6 | 1971 | ਮਨ ਮੋਹਨ ਸਿੰਘ |
7 | 1973 | ਸੁਰੇਂਦਰ ਕੁਮਾਰ ਕਟਾਰੀਆ |
8 | 1974 | ਏ.ਕੇ. ਪੁੰਜ |
9 | 1975 | ਹਨੂੰਮਾਨ ਸਿੰਘ |
10 | 1977-78 | ਟੀ. ਵਿਜੇਰਘਵਾਨ |
11 | 1979-80 | ਓਮ ਪ੍ਰਕਾਸ਼ |
12 | 1982 | ਅਜਮੇਰ ਸਿੰਘ |
13 | 1983 | ਸੁਮਨ ਸ਼ਰਮਾ |
14 | 1991 | ਰਾਧੇ ਸ਼ਾਮ |
15 | 1991 | ਐੱਸ. ਸ਼ਰਮਾ |
16 | 1999 | ਸੱਜਣ ਸਿੰਘ ਚੀਮਾ |
17 | 2001 | ਪਰਮਿੰਦਰ ਸਿੰਘ |
18 | 2003 | ਸੱਤਿਆ |
19 | 2014 | ਗੀਤੂ ਅੰਨਾ ਜੋਸ |
ਬਿਲੀਅਰਡਸ & ਸਨੂਕਰ
ਸੋਧੋਲਡ਼ੀ ਨੰ. | ਸਾਲ | ਨਾਮ |
---|---|---|
1 | 1963 | ਵਿਲਸਨ ਜੋਨਸ |
2 | 1973 | ਮਿਚੇਲ ਫਰੇਰਾ |
3 | 1983 | ਸੁਭਾਸ਼ ਅਗਰਵਾਲ |
4 | 1986 | ਗੀਤ ਸੇਠੀ |
5 | 1997 | ਅਸ਼ੋਕ ਸ਼ੰਦੀਲਯਾ |
6 | 2002 | ਅਲੋਕ ਕੁਮਾਰ |
7 | 2003 | ਪੰਕਜ ਅਡਵਾਨੀ |
8 | 2005 | ਅਨੁਜਾ ਠਾਕੁਰ |
9 | 2012 | ਅਦਿਤਯਾ ਮਹਿਤਾ |
10 | 2013 | ਰੁਪੇਸ਼ ਸ਼ਾਹ |
11 | 2016 | ਸੌਰਵ ਕੋਠਾਰੀ |
ਹਵਾਲੇ
ਸੋਧੋ- ↑ "Rajiv Gandhi Khel Ratna Award and Arjuna Awards Announced". Press Information Bureau, Ministry of Youth Affairs & Sports. 19 August 2012. Retrieved 2014-08-04.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |