ਗੁਆਇਆਕੀਲ
ਏਕੁਆਦੋਰ ਦਾ ਸ਼ਹਿਰ
ਗੁਆਇਆਕੀਲ (ਉਚਾਰਨ: [ɡwaʝaˈkil]), ਅਧਿਕਾਰਕ ਤੌਰ ਉੱਤੇ ਸਾਂਤਿਆਗੋ ਦੇ ਗੁਆਇਆਕੀਲ (Santiago de Guayaquil) (ਉਚਾਰਨ: [sanˈtjaɣo ðe ɣwaʝaˈkil]), ਏਕੁਆਦੋਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹਦੇ ਮਹਾਂਨਗਰੀ ਇਲਾਕੇ ਵਿੱਚ ਲਗਭਗ 25 ਲੱਖ ਲੋਕ ਰਹਿੰਦੇ ਹਨ ਅਤੇ ਇਹ ਦੇਸ਼ ਦੀ ਪ੍ਰਮੁੱਖ ਬੰਦਰਗਾਹ ਹੈ। ਇਹ ਏਕੁਆਦੋਰੀ ਸੂਬੇ ਗੁਆਇਆਸ ਦੀ ਰਾਜਧਾਨੀ ਅਤੇ ਗੁਆਇਆਕੀਲ ਪਰਗਣੇ ਦਾ ਟਿਕਾਣਾ ਹੈ।
ਗੁਆਇਆਕੀਲ | |
---|---|
ਮਾਟੋ: Por Guayaquil।ndependiente | |
ਸਮਾਂ ਖੇਤਰ | ਯੂਟੀਸੀ-5 |
ਵਾਹਨ ਰਜਿਸਟ੍ਰੇਸ਼ਨ | G |
ਇਹ ਗੁਆਇਆਸ ਦਰਿਆ ਦੇ ਪੱਛਮੀ ਕੰਢੇ ਉੱਤੇ ਸਥਿਤ ਹੈ ਜੋ ਗੁਆਇਆਕੀਲ ਦੀ ਖਾੜੀ ਵਿਖੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਦਾ ਹੈ।
ਹਵਾਲੇ
ਸੋਧੋ- ↑ CIA World Factbook. CIA, 2011.