ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (Spanish: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।

ਏਕੁਆਦੋਰ ਦਾ ਗਣਰਾਜ
[República del Ecuador] Error: {{Lang}}: text has italic markup (help)  (ਸਪੇਨੀ)
Flag of ਏਕੁਆਦੋਰ
Coat of arms of ਏਕੁਆਦੋਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Dios, patria y libertad"  (ਸਪੇਨੀ)
"Pro Deo, Patria et Libertate"  (ਲਾਤੀਨੀ)
"ਰੱਬ, ਜਨਮ-ਭੂਮੀ ਅਤੇ ਅਜ਼ਾਦੀ"
ਐਨਥਮ: 

Salve, Oh Patria
ਹੇ ਜਨਮ-ਭੂਮੀ, ਤੈਨੂੰ ਸਲਾਮ
Location of ਏਕੁਆਦੋਰ
ਰਾਜਧਾਨੀਕੀਤੋ
ਸਭ ਤੋਂ ਵੱਡਾ ਸ਼ਹਿਰਗੁਆਏਆਕੀਲ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
ਮੇਸਤੀਸੋ 71.9%
ਮੋਂਤੂਬੀਓ 7.4%
ਅਫ਼ਰੀਕੀ-ਏਕੁਆਦੋਰੀ 7.2%
ਅਮਰੀਕੀ-ਭਾਰਤੀ 7%
ਗੋਰੇ 6.1%
ਹੋਰ 0.4%[1]
ਵਸਨੀਕੀ ਨਾਮਏਕੁਆਦੋਰੀ[2]
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
ਰਾਫ਼ਾਏਲ ਕੂਰੇਆ
ਲੇਨੀਨ ਮੋਰੇਨੋ
• ਰਾਸ਼ਟਰੀ ਸਭਾ ਦਾ ਮੁਖੀ
ਫ਼ੇਰਨਾਂਦੋ ਕੋਰਦੇਰੋ ਕੁਏਵਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਘੋਸ਼ਣਾ
10 ਅਗਸਤ, 1809
• ਸਪੇਨ ਤੋਂ
24 ਮਈ, 1822
13 ਮਈ, 1830
• ਮਾਨਤਾ
16 ਫਰਵਰੀ, 1830
ਖੇਤਰ
• ਕੁੱਲ
283,561 (ਗਾਲਪਾਗੋਸ[convert: unknown unit] (75ਵਾਂ)
• ਜਲ (%)
5
ਆਬਾਦੀ
• 2011 ਅਨੁਮਾਨ
15,223,680 (65ਵਾਂ)
• 2010 ਜਨਗਣਨਾ
14,483,499[3]
• ਘਣਤਾ
52.5/km2 (136.0/sq mi) (151ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$127.426 ਬਿਲੀਅਨ[4]
• ਪ੍ਰਤੀ ਵਿਅਕਤੀ
$8,492[4]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$66.381 ਬਿਲੀਅਨ[4]
• ਪ੍ਰਤੀ ਵਿਅਕਤੀ
$4,424[4]
ਗਿਨੀ (2009)49[5]
Error: Invalid Gini value
ਐੱਚਡੀਆਈ (2011)Increase 0.720
Error: Invalid HDI value · 83ਵਾਂ
ਮੁਦਰਾਅਮਰੀਕੀ $2 (USD)
ਸਮਾਂ ਖੇਤਰUTC−5, −6 (ECT, GALT)
ਡਰਾਈਵਿੰਗ ਸਾਈਡright
ਕਾਲਿੰਗ ਕੋਡ+593
ਇੰਟਰਨੈੱਟ ਟੀਐਲਡੀ.ec
  1. ਕੇਚੂਆ ਅਤੇ ਹੋਰ ਅਮਰੀਕੀ-ਭਾਰਤੀ ਬੋਲੀਆਂ ਦੇਸੀ ਬਰਾਦਰੀਆਂ ਬੋਲਦੀਆਂ ਹਨ।
  2. 200 ਤੱਕ ਸੂਕਰੇ, ਫੇਰ ਅਮਰੀਕੀ ਡਾਲਰ ਅਤੇ ਏਕੁਆਡੋਰੀ ਸੇਂਤਾਵੋ ਸਿੱਕੇ

ਤਸਵੀਰਾਂ

ਸੋਧੋ

ਪ੍ਰਸ਼ਾਸਕੀ ਟੁਕੜੀਆਂ

ਸੋਧੋ

ਏਕੁਆਦੋਰ 24 ਸੂਬਿਆਂ (Spanish: provincias) ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਸੂਬੇ ਦੀ ਆਪਣੀ ਪ੍ਰਸ਼ਾਸਕੀ ਰਾਜਧਾਨੀ ਹੈ:

 
ਏਕੁਆਦੋਰ ਦਾ ਨਕਸ਼ਾ
ਏਕੁਆਦੋਰ ਦੇ ਪ੍ਰਸ਼ਾਸਕੀ ਵਿਭਾਗ
ਸੂਬਾ ਖੇਤਰਫਲ (ਵਰਗ ਕਿਮੀ) ਅਬਾਦੀ (2010)[6] ਰਾਜਧਾਨੀ
1 ਆਸੂਆਈ 8,639 702,893 ਕੁਏਂਕਾ
2 ਬੋਲੀਵਾਰ 3,254 182,744 ਗੁਆਰਾਂਦਾ
3 ਕਾਞਆਰ 3,908 223,463 ਆਸੋਗੇਸ
4 ਕਾਰਚੀ 3,699 165,659 ਤੁਲਕਾਨ
5 ਚਿਮਬੋਰਾਸੋ 5,287 452,352 ਰਿਓਬਾਂਬਾ
6 ਕੋਤੋਪਾਕਸੀ 6,569 406,798 ਲਾਤਾਕੁੰਗਾ
7 ਏਲ ਓਰੋ 5,988 588,546 ਮਾਚਾਲਾ
8 ਏਸਮੇਰਾਲਦਾਸ 15,216 520,711 ਏਸਮੇਰਾਲਦਾਸ
9 ਗਾਲਾਪਾਗੋਸ 8,010 22,770 ਪੁਏਰਤੋ ਬਾਕੇਰੀਸੂ ਮੋਰੇਨੋ
10 ਗੁਆਇਆਸ 17,139 3,573,003 ਗੁਆਇਆਕਿਲ
11 ਇੰਬਾਬੂਰਾ 4,599 400,359 ਈਬਾਰਾ
12 ਲੋਹਾ 11,027 446,743 ਲੋਹਾ
13 ਲੋਸ ਰੀਓਸ 6,254 765,274 ਬਾਬਾਓਇਓ
14 ਮਾਨਾਬੀ 18,400 1,345,779 ਪੋਰਤੋਬਿਏਹੋ
15 ਮੋਰਾਨੋ ਸਾਂਤੀਆਗੋ 25,690 147,886 ਮਾਕਾਸ
16 ਨਾਪੋ 13,271 104,047 ਤੇਨਾ
17 ਓਰੇਯਾਨਾ 20,773 137,848 ਪੁਏਰਤੋ ਫ਼੍ਰਾਂਸਿਸਕੋ ਡੇ ਓਰੇਯਾਨਾ
18 ਪਾਸਤਾਸਾ 29,520 84,329 ਪੂਈਓ
19 ਪੀਚਿੰਚਾ 9,494 2,570,201 ਕੀਤੋ
20 ਸਾਂਤਾ ਏਲੇਨਾ 3,763 301,168 ਸਾਂਤਾ ਏਲੇਨਾ
21 ਸਾਂਤੋ ਡਾਮਿੰਗੋ ਡੇ ਲੋਸ ਸਾਚਿਲਾਸ 3,857 365,965 ਸਾਂਤੋ ਡਾਮਿੰਗੋ
22 ਸੁਕੂਮਬਿਓਸ 18,612 174,522 ਨੂਏਵਾ ਲੋਹਾ
23 ਤੁੰਗੂਰਾਹੂਆ 3,334 500,775 ਆਂਬਾਤੋ
24 ਸਾਮੋਰਾ ਚਿਨਚਿਪੇ 10,556 91,219 ਸਾਮੋਰਾ

ਸੂਬੇ ਪਰਗਣਿਆਂ ਵਿੱਚ ਵੰਡੇ ਹੋਏ ਹਨ ਜੋ ਅੱਗੋਂ ਪਾਦਰੀ ਖੇਤਰਾਂ (parroquias) 'ਚ ਵੰਡੇ ਹੋਏ ਹਨ।

ਖੇਤਰ ਅਤੇ ਯੋਜਨਾ ਇਲਾਕੇ

ਸੋਧੋ

ਖੇਤਰੀਕਰਨ ਜਾਂ ਜੋਨਬੰਦੀ ਦੋ ਜਾਂ ਦੋ ਤੋਂ ਵੱਧ ਸੂਬਿਆਂ ਦਾ ਮੇਲ ਹੈ ਤਾਂ ਜੋ ਰਾਜਧਾਨੀ ਕੀਤੋ ਦੇ ਪ੍ਰਸ਼ਾਸਕੀ ਕਾਰਜਾਂ ਦਾ ਵਿਕੇਂਦਰੀਕਰਨ ਹੋ ਸਕੇ। ਏਕੁਆਦੋਰ ਵਿੱਚ 7 ਖੇਤਰ ਹਨ ਜੋ ਹੇਠ-ਲਿਖਤ ਸੂਬਿਆਂ ਤੋਂ ਬਣੇ ਹਨ:

  • ਖੇਤਰ 1: ਏਸਮੇਰਾਲਦਾਸ, ਕਾਰਚੀ, ਇੰਬਾਬੂਰਾ ਅਤੇ ਸੁਕੂਮਬਿਓਸ। ਪ੍ਰਸ਼ਾਸਕੀ ਸ਼ਹਿਰ: ਈਬਾਰਾ
  • ਖੇਤਰ 2: ਪੀਚਿੰਚਾ, ਨਾਪੋ ਅਤੇ ਓਰੇਯਾਨਾ। ਪ੍ਰਸ਼ਾਸਕੀ ਸ਼ਹਿਰ: ਟੇਨਾ
  • ਖੇਤਰ 3: ਚਿੰਬੋਰਾਸੋ, ਤੁੰਗੂਰਾਹੂਆ, ਪਾਸਤਾਸਾ ਅਤੇ ਕੋਤੋਪਾਕਸੀ। ਪ੍ਰਸ਼ਾਸਕੀ ਸ਼ਹਿਰ: ਆਂਬਾਤੋ
  • ਖੇਤਰ 4: ਮਾਨਾਬੀ, ਗਾਲਾਪਾਗੋਸ ਅਤੇ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ। ਪ੍ਰਸ਼ਾਸਕੀ ਸ਼ਹਿਰ: ਸਿਊਦਾਦ ਆਲਫ਼ਾਰੋ
  • ਖੇਤਰ 5: ਸਾਂਤਾ ਏਲੇਨਾ, ਗੁਆਇਆਸ, ਲੋਸ ਰਿਓਸ ਅਤੇ ਬੋਲੀਵਾਰ। ਪ੍ਰਸ਼ਾਸਕੀ ਸ਼ਹਿਰ: ਮੀਲਾਗ੍ਰੋ
  • ਖੇਤਰ 6: ਕਾਞਾਰ, ਆਜ਼ੂਆਈ ਅਤੇ ਮੋਰੋਨਾ ਸਾਂਤਿਆਗੋ। ਪ੍ਰਸ਼ਾਸਕੀ ਸ਼ਹਿਰ: ਕੂਏਨਕਾ
  • ਖੇਤਰ 7: ਏਲ ਓਰੋ, ਲੋਹਾ ਅਤੇ ਜ਼ਾਮੋਰਾ ਚਿੰਚਿਪੇ। ਪ੍ਰਸ਼ਾਸਕੀ ਸ਼ਹਿਰ: ਲੋਹਾ

ਕੀਤੋ ਅਤੇ ਗੁਆਇਆਕੀਲ ਮਹਾਂਨਗਰੀ ਜ਼ਿਲ੍ਹੇ ਹਨ।

ਅਬਾਦੀ ਘਣਤਾ

ਸੋਧੋ

ਜਿਆਦਾਤਰ ਏਕੁਆਡੋਰੀ ਗੱਭਲੇ ਸੂਬਿਆਂ, ਐਂਡੇਸ ਪਹਾੜਾਂ ਜਾਂ ਪ੍ਰਸ਼ਾਂਤ ਤਟ ਦੇ ਲਾਗੇ ਰਹਿੰਦੇ ਹਨ। ਪਹਾੜਾਂ ਤੋਂ ਪੂਰਬਲੇ ਪਾਸੇ (ਏਲ ਓਰਿਏਂਤੇ) ਦੇ ਤਪਤ-ਖੰਡੀ ਜੰਗਲਾਂ ਵਿੱਚ ਬਹੁਤ ਵਿਰਲੀ ਅਬਾਦੀ ਹੈ ਅਤੇ ਇੱਥੇ ਸਿਰਫ਼ 3% ਅਬਾਦੀ ਰਹਿੰਦੀ ਹੈ।
Population cities (2010)[6]

ਏਕੁਆਦੋਰ ਦੇ ਮਹਾਂਨਗਰ

 
ਗੁਆਇਆਕੀਲ
 
ਕੀਤੋ
 
ਕੂਏਨਕਾ

ਸ਼ਹਿਰ ਸੂਬਾ ਅਬਾਦੀ


border|100px|Santo Domingo
ਸਾਂਤੋ ਡਾਮਿੰਗੋ

 
ਮਾਚਾਲਾ

ਮਾਂਤਾ

1   ਗੁਆਇਆਕੀਲ   ਗੁਆਇਆਸ 2291158
2   ਕੀਤੋ   ਪੀਚਿੰਚਾ 1619146
3   ਕੂਏਨਕਾ   ਆਜ਼ੂਆਈ 331888
4 ਸਾਂਤੋ ਡਾਮਿੰਗੋ   ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ 305632
5   ਮਾਚਾਲਾ   ਏਲ ਓਰੋ 241606
6   ਡੂਰਾਨ   ਗੁਆਇਆਸ 235769
7   ਪੋਰਤੋਬੀਏਹੋ   ਮਾਨਾਬੀ 223086
8 ਮਾਂਤਾ   ਮਾਨਾਬੀ 221122
9   ਲੋਹਾ   ਲੋਹਾ 180617
10   ਆਂਬਾਤੋ   ਤੁੰਗੂਰਾਹੂਆ 178538

2010 ਮਰਦਮਸ਼ੁਮਾਰੀ ਅਨੁਸਾਰ ਦਰਜਾ[7]

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ethn
  2. "Ecuador". Merriam-webster.com. Retrieved 2012-02-24.
  3. Ecuadorian census held on November 28, 2010 Archived September 30, 2014[Date mismatch], at the Wayback Machine.. inec.gob.ec
  4. 4.0 4.1 4.2 4.3 "Ecuador". International Monetary Fund. Retrieved 2012-04-18.
  5. "Gini Index". World Bank. Retrieved March 2, 2011.
  6. 6.0 6.1 Censo de 2010 Archived 2014-09-30 at the Wayback Machine.. inec.gob.ec
  7. "Resultados Nacionales Censo de Población y Vivienda". Inec.gob.ec. Archived from the original on 2013-02-08. Retrieved 2012-02-24. {{cite web}}: Unknown parameter |dead-url= ignored (|url-status= suggested) (help)