ਗੁਗਲੀਏਲਮੋ ਮਾਰਕੋਨੀ

ਗੁਗਲੀਏਲਮੋ ਮਾਰਕੋਨੀ ਵਿਗਿਆਨੀ ਨੂੰ ਰੇਡੀਓ, ਲੰਮੀਆਂ ਦੂਰੀਆਂ ਤਕ ਰੇਡੀਓ ਤਰੰਗਾਂ[1], ਦੇ ਸੰਚਾਰ ਦਾ ਪਿਤਾਮਾ ਕਿਹਾ ਜਾਂਦਾ ਹੈ। ਆਪ ਦਾ ਜਨਮ 25 ਅਪਰੈਲ 1876 ਨੂੰ ਇਟਲੀ ਦੇ ਸ਼ਹਿਰ ਬੋਲੋਗਨਾ ਵਿੱਚ ਪਿਤਾ ਜੈਸਪ ਮਾਰਕੋਨੀ ਅਤੇ ਮਾਤਾ ਐਨੀ ਜੇਮਸਨ ਦੇ ਘਰ ਹੋਇਆ। ਸ਼ੁਰੂ 'ਚ ਹੀ ਆਪ ਨੂੰ ਵਿਗਿਆਨ ਦੇ ਵਿਸ਼ੇ ’ਚ ਖ਼ਾਸ ਕਰਕੇ ਬਿਜਲੀ ਉਪਕਰਨਾਂ ਵਿੱਚ ਦਿਲਚਸਪੀ ਹੋ ਗਈ ਸੀ। ਆਪਦੀ ਮੁਢਲੀ ਸਿੱਖਿਆ ਫਲੋਰੈਂਸ ਵਿਖੇ ਲਿਵਾਰਨੋ ਵਿੱਚ ਹੋਈ। ਤਾਰ ਮੁਕਤ ਸੰਚਾਰ ਦਾ ਮੋਢੀ ਮਾਰਕੋਨੀ 20 ਜੁਲਾਈ 1937 ਨੂੰ ਸਾਥੋਂ ਸਦਾ ਲਈ ਵਿਛੜ ਗਿਆ।

ਗੁਗਲੀਏਲਮੋ ਮਾਰਕੋਨੀ
ਜਨਮਗੁਗਲੀਏਲਮੋ ਗੁਗਲੀਏਲਮੋ ਗਿਓਵਾਨੀ ਮਾਰੀਆ ਮਾਰਕੋਨੀ
(1874-04-25)25 ਅਪ੍ਰੈਲ 1874
ਇਟਲੀ ਦੇ ਸ਼ਹਿਰ ਬੋਲੋਗਨਾ
ਮੌਤ20 ਜੁਲਾਈ 1937(1937-07-20) (ਉਮਰ 63)
ਰੋਮ ਇਟਲੀ
ਰਿਹਾਇਸ਼ਇਟਲੀ
ਕੌਮੀਅਤਇਟਲੀ
Academic advisorsਅਗਸਤੋ ਰਿਘੀ
ਮਸ਼ਹੂਰ ਕਰਨ ਵਾਲੇ ਖੇਤਰਰੇਡੀਓ
ਅਹਿਮ ਇਨਾਮਮਾਟੂਕੀ ਮੈਡਲ(1901)
ਨੋਬਲ ਇਨਾਮ (1909)
ਅਲਬਟ ਮੈਡਲ (1914)
ਫ਼੍ਰੈਕਲਿਨ ਮੈਡਲ (1918)
IEEE ਮੈਡਲ ਸਨਮਾਨ (1920)
ਜੌਨ ਫਰਿਟਜ਼ ਮੈਡਲ (1923)
ਦਸਤਖ਼ਤ
ਅਲਮਾ ਮਾਤਰਬੋਲੋਗਨਾ ਯੂਨੀਵਰਸਿਟੀ

ਹਵਾਲੇਸੋਧੋ

  1. Bondyopadhyay, Prebir K. (1995). "25th European Microwave Conference, 1995": 879. doi:10.1109/EUMA.1995.337090. {{cite journal}}: Cite journal requires |journal= (help); |chapter= ignored (help)