ਗੁਜਰਾਤ ਲਾਇਨਜ਼

(ਗੁਜਰਾਤ ਲਾਇਨਸ ਤੋਂ ਮੋੜਿਆ ਗਿਆ)

ਗੁਜਰਾਤ ਲਾਇਨਜ਼ ਇੱਕ ਕ੍ਰਿਕਟ ਟੀਮ ਹੈ ਜੋ ਰਾਜਕੋਟ, ਗੁਜਰਾਤ ਤੇ ਆਧਾਰਿਤ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਦੀ ਹੈ। ਇਹ ਟੀਮ ਸਿਰਫ ਦੋ ਸੀਜ਼ਨਾਂ ਲਈ (2016 ਅਤੇ 2017) ਚੁਣੀ ਗਈ ਹੈ। 2013 ਦੇ ਸਪਾਟ ਫਿਕਸਿੰਗ ਮਾਮਲੇ ਤਹਿਤ ਦੋ ਟੀਮਾਂ ਦੇ ਖੇਡਣ ਤੇ ਰੋਕ ਲਗਾਈ ਗਈ ਸੀ ਅਤੇ ਦੋ ਨਵੀਆਂ ਟੀਮਾਂ ਚੁਣਨ ਦਾ ਐਲਾਨ ਕੀਤਾ ਗਿਆ ਸੀ, ਇਨ੍ਹਾਂ ਦੋ ਵਿੱਚੋਂ ਗੁਜਰਾਤ ਲਾਇਨਜ਼ ਟੀਮ ਇੱਕ ਹੈ ਜੋ ਚੁਣੀ ਗਈ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸੁਰੇਸ਼ ਰੈਨਾ[2][2][3][4] ਇਸ ਟੀਮ ਦੇ ਕਪਤਾਨ ਚੁਣੇ ਗਏ ਹਨ।

ਗੁਜਰਾਤ ਲਾਇਨਜ਼
ગુજરાત લાયન્સ
ਖਿਡਾਰੀ ਅਤੇ ਸਟਾਫ਼
ਕਪਤਾਨਸੁਰੇਸ਼ ਰੈਨਾ[1]
ਕੋਚਬ੍ਰੈਡ ਹਾਜ਼
ਮਾਲਕਕੇਸ਼ਵ ਬਾਂਸਲ (ਇੰਟੈਕਸ ਟੈਕਨਾਲੋਜੀ)
ਟੀਮ ਜਾਣਕਾਰੀ
ਸ਼ਹਿਰਰਾਜਕੋਟ, ਗੁਜਰਾਤ,ਭਾਰਤ
ਸਥਾਪਨਾ2016 (2016)
ਘਰੇਲੂ ਮੈਦਾਨਸੌਰਾਸ਼ਟਰ ਕ੍ਰਿਕਟ ਐਸ਼ੋਸ਼ੀਏਸ਼ਨ ਸਟੇਡੀਅਮ,ਰਾਜਕੋਟ
(ਸਮਰੱਥਾ: 28,000)
ਅਧਿਕਾਰਤ ਵੈੱਬਸਾਈਟ:www.thegujaratlions.com

ਵੀਵੋ ਆਈਪੀਐਲ 10 ਲਈ ਗੁਜਰਾਤ ਲਾਇਨਜ਼ ਟੀਮ ਖਿਡਾਰੀ:

[5]

1. ਸੁਰੇਸ਼ ਰੈਨਾ (ਕਪਤਾਨ)

2. Akshdeep Nath

3. Shubham Agarwal

4. ਬਾਸਿਲ Thampi

5. ਡਵੇਨ ਬਰਾਵੋ

6. ਚਿਰਾਗ ਸੂਰੀ

7 ਜੇਮਜ਼ ਫਾਕਨਰ

8. ਰਵਿੰਦਰ ਜਡੇਜਾ

9. Shadab ਜਕਾਤੀ

10. ਦਿਨੇਸ਼ ਕਾਰਤਿਕ

11. Shivil Kaushik

12. Dhawal Kulkarni

13. ਪ੍ਰਵੀਨ ਕੁਮਾਰ

14. ਮੈਕੁਲਮ

15. ਮੁਨਾਫ ਪਟੇਲ

16. ਪਹਿਲੀ ਸਿੰਘ

17. ਜੇਸਨ ਰਾਏ

18. Pradeep Sangwan

19. ਜੂਲੀਅਨ ਸ਼ਾਹ

20. Shelley Shaurya

21. ਨੱਥੂ ਸਿੰਘ

22. ਡਵੇਨ ਸਮਿਥ

23. Tejas Baroka

24. Andrew Tye

25. ਆਰੋਨ ਫਿੰਚ

26. ਮਨਪ੍ਰੀਤ ਗੋਨੀ

27. ਈਸ਼ਾਨ ਕਿਸ਼ਨ

ਹਵਾਲੇ

ਸੋਧੋ
  1. "Team Rajkot". www.iplt20.com. 7 February 2016. Archived from the original on 19 ਦਸੰਬਰ 2015. Retrieved 18 December 2015. {{cite news}}: Unknown parameter |dead-url= ignored (|url-status= suggested) (help)
  2. 2.0 2.1 C, Aprameya (8 December 2015). "Pune and Rajkot announced as 2 new franchises in IPL". One India. Retrieved 8 December 2015.
  3. "IPL 2016: Gujarat Lions Team Sqaud". Archived from the original on 2016-02-07. Retrieved 2016-02-06. {{cite web}}: Unknown parameter |dead-url= ignored (|url-status= suggested) (help)
  4. "IPL 2016: Raina, Jadeja to play for Rajkot; Dhoni, Ashwin for Pune". www.t20livestreaming2016.com. Archived from the original on 2016-03-04. Retrieved 2015-12-16. {{cite web}}: Unknown parameter |dead-url= ignored (|url-status= suggested) (help)
  5. "IPL 2017: Gujrat Lions Players List For IPL 10". Archived from the original on 2017-04-12. Retrieved 2017-04-04. {{cite web}}: Unknown parameter |dead-url= ignored (|url-status= suggested) (help)