ਭਾਰਤ ਰਾਸ਼ਟਰੀ ਕ੍ਰਿਕਟ ਟੀਮ
ਭਾਰਤੀ ਕ੍ਰਿਕਟ ਟੀਮ, ਜਿਸਨੂੰ ਕਿ ਭਾਰਤੀ ਟੀਮ ਅਤੇ ਮੈਨ ਇਨ ਬਲਇਊ ਵੀ ਕਿਹਾ ਜਾਂਦਾ ਹੈ, ਭਾਰਤ ਵੱਲੋਂ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲੈਣ ਵਾਲੀ ਟੀਮ ਹੈ। ਭਾਰਤੀ ਕ੍ਰਿਕਟ ਟੀਮ ਦਾ ਪ੍ਰਬੰਧ ਅਤੇ ਦੇਖਭਾਲ ਦਾ ਸਾਰਾ ਕੰਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ।
ਖਿਡਾਰੀ ਅਤੇ ਸਟਾਫ਼ | ||||
---|---|---|---|---|
ਕਪਤਾਨ | ਰੋਹਿਤ ਸ਼ਰਮਾ | |||
ਕੋਚ | ਰਾਹੁਲ ਦ੍ਰਾਵਿੜ | |||
ਇਤਿਹਾਸ | ||||
ਟੈਸਟ ਦਰਜਾ ਮਿਲਿਆ | 1932 | |||
ਟੈਸਟ | ||||
ਪਹਿਲਾ ਟੈਸਟ | ਬਨਾਮ ਇੰਗਲੈਂਡ ਲੌਰਡਸ, ਲੰਡਨ ਵਿੱਚ; 25–28 ਜੂਨ 1932 | |||
ਇੱਕ ਦਿਨਾ ਅੰਤਰਰਾਸ਼ਟਰੀ | ||||
ਪਹਿਲਾ ਓਡੀਆਈ | ਬਨਾਮ ਇੰਗਲੈਂਡ ਹੈਡਿੰਗਲੀ ਕ੍ਰਿਕਟ ਗਰਾਊਂਡ, ਲੀਡਸ ਵਿੱਚ; 13 ਜੁਲਾਈ 1974 | |||
ਟਵੰਟੀ-20 ਅੰਤਰਰਾਸ਼ਟਰੀ | ||||
ਪਹਿਲਾ ਟੀ20ਆਈ | ਬਨਾਮ ਦੱਖਣੀ ਅਫ਼ਰੀਕਾ ਵਾਂਡਰਰਸ ਸਟੇਡੀਅਮ, ਜੋਹਾਨਿਸਬਰਗ ਵਿੱਚ; 1 ਦਸੰਬਰ 2006 | |||
| ||||
27 ਅਕਤੂਬਰ 2022 ਤੱਕ |
ਭਾਰਤੀ ਕ੍ਰਿਕਟ ਟੀਮ, ਕ੍ਰਿਕਟ ਦੇ ਸਾਰੇ (ਤਿੰਨ) ਤਰ੍ਹਾਂ ਦੇ ਮੈਚਾਂ (ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20) ਵਿੱਚ ਭਾਰਤ ਵੱਲੋਂ ਖੇਡਦੀ ਹੈ।
ਟੂਰਨਾਮੈਂਟ ਇਤਿਹਾਸ
ਸੋਧੋਵਿਸ਼ਵ ਕੱਪ ਰਿਕਾਰਡ | ||||||||
---|---|---|---|---|---|---|---|---|
ਪ੍ਰਤੀਨਿਧ | ਸਾਲ | ਦੌਰ | ਸਥਾਨ | ਖੇਡੇ | ਜਿੱਤ | ਹਾਰ | ਬਰਾਬਰ | ਕੋਈ ਨਤੀਜਾ ਨਹੀਂ |
ਇੰਗਲੈਂਡ | 1975 | ਦੌਰ 1 | 6/8 | 3 | 1 | 2 | 0 | 0 |
ਇੰਗਲੈਂਡ | 1979 | ਦੌਰ 1 | 7/8 | 3 | 0 | 3 | 0 | 0 |
ਇੰਗਲੈਂਡ | 1983 | ਚੈਂਪੀਅਨਜ਼ | 1/8 | 8 | 6 | 2 | 0 | 0 |
ਭਾਰਤ/ਪਾਕਿਸਤਾਨ | 1987 | ਸੈਮੀਫ਼ਾਈਨਲ | 4/8 | 7 | 5 | 2 | 0 | 0 |
ਆਸਟਰੇਲੀਆ/ਨਿਊਜ਼ੀਲੈਂਡ | 1992 | ਦੌਰ 1 | 7/9 | 8 | 2 | 5 | 0 | 1 |
ਭਾਰਤ/ਪਾਕਿਸਤਾਨ/ਸ੍ਰੀ ਲੰਕਾ | 1996 | ਸੈਮੀਫ਼ਾਈਨਲ | 4/12 | 7 | 4 | 3 | 0 | 0 |
ਇੰਗਲੈਂਡ | 1999 | ਦੌਰ2 (ਸੁਪਰ 6) | 6/12 | 8 | 4 | 4 | 0 | 0 |
ਦੱਖਣੀ ਅਫ਼ਰੀਕਾ/ਜਿੰਬਾਬਵੇ/ਕੀਨੀਆ | 2003 | ਰਨਰ-ਅਪ | 2/14 | 11 | 9 | 2 | 0 | 0 |
ਵੈਸਟ ਇੰਡੀਜ਼ | 2007 | ਦੌਰ 1 | 10/16 | 3 | 1 | 2 | 0 | 0 |
ਭਾਰਤ/ਸ੍ਰੀ ਲੰਕਾ/ਬੰਗਲਾਦੇਸ਼ | 2011 | ਚੈਂਪੀਅਨਜ਼ | 1/14 | 9 | 7 | 1 | 1 | 0 |
ਆਸਟਰੇਲੀਆ/ਨਿਊਜ਼ੀਲੈਂਡ | 2015 | ਸੈਮੀਫ਼ਾਈਨਲ | 3/14 | 8 | 7 | 1 | 0 | 0 |
ਇੰਗਲੈਂਡ | 2019 | - | – | – | – | – | – | – |
ਭਾਰਤ | 2023 | - | – | – | – | – | – | – |
ਕੁੱਲ | 12/12 | 2 ਟਾਈਟਲ | 75 | 46 | 27 | 1 | 1 |
ਆਈਸੀਸੀ ਵਿਸ਼ਵ ਟਵੰਟੀ20 | ||||||||
---|---|---|---|---|---|---|---|---|
ਪ੍ਰਤੀਨਿਧੀ | ਸਾਲ | ਦੌਰ | ਸਥਾਨ | ਖੇਡੇ | ਜਿੱਤ | ਹਾਰ | ਬਰਾਬਰ | ਕੋਈ ਨਤੀਜਾ ਨਹੀਂ |
ਦੱਖਣੀ ਅਫ਼ਰੀਕਾ | 2007 | ਚੈਂਪੀਅਨਜ਼ | 1/12 | 7 | 4 | 1 | 1 | 1 |
ਇੰਗਲੈਂਡ | 2009 | ਸੁਪਰ 8 | 7/12 | 5 | 2 | 3 | 0 | 0 |
ਵੈਸਟ ਇੰਡੀਜ਼ | 2010 | ਸੁਪਰ 8 | 8/12 | 5 | 2 | 3 | 0 | 0 |
ਸ੍ਰੀ ਲੰਕਾ | 2012 | ਸੁਪਰ 8 | 5/12 | 5 | 4 | 1 | 0 | 0 |
ਬੰਗਲਾਦੇਸ਼ | 2014 | ਰਨਰ-ਅਪ | 2/16 | 6 | 5 | 1 | 0 | 0 |
ਭਾਰਤ | 2016 | ਸੈਮੀਫ਼ਾਈਨਲ | 3/16 | 5 | 3 | 2 | 0 | 0 |
ਕੁੱਲ | 6/6 | 1 ਟਾਈਟਲ | 33 | 20 | 11 | 1 | 1 |
ਹੋਰ ਵੱਡੇ ਟੂਰਨਾਮੈਂਟ | |
---|---|
ਆਈਸੀਸੀ ਚੈਂਪੀਅਨਜ਼ ਟਰਾਫ਼ੀ | ਏਸ਼ੀਆ ਕੱਪ |
|
|
ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਪ੍ਰਦਰਸ਼ਨ
ਸੋਧੋਅੰਤਰ-ਰਾਸ਼ਟਰੀ ਮੈਚਾਂ ਵਿੱਚ ਭਾਰਤ ਦੇ ਨਤੀਜੇ | |||||||
---|---|---|---|---|---|---|---|
ਮੁਕਾਬਲੇ | ਜਿੱਤ | ਹਾਰ | ਬਰਾਬਰ | ਟਾਈ | ਕੋਈ ਨਤੀਜਾ ਨਹੀਂ | Inaugural Match | |
ਟੈਸਟ[1] | 501 | 131 | 157 | 212 | 1 | – | 25 ਜੂਨ 1932 |
ਓਡੀਆਈ[2] | 900 | 455 | 399 | – | 7 | 39 | 13 ਜੁਲਾਈ 1974 |
ਟਵੰਟੀ20[3] | 78 | 46 | 29 | – | 1 | 2 | 1 ਦਸੰਬਰ 2006 |
2 ਅਪ੍ਰੈਲ 2011 ਨੂੰ ਭਾਰਤੀ ਕ੍ਰਿਕਟ ਟੀਮ ਨੇ ਸ੍ਰੀ ਲੰਕਾ ਨੂੰ ਹਰਾ ਕੇ 2011 ਵਿਸ਼ਵ ਕ੍ਰਿਕਟ ਕੱਪ ਜਿੱਤਿਆ ਸੀ ਅਤੇ ਆਸਟਰੇਲੀਆ ਅਤੇ ਵੈਸਟਇੰਡੀਜ਼ ਤੋਂ ਬਾਅਦ ਭਾਰਤੀ ਟੀਮ ਦੋ ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਬਣੀ। ਇਸ ਤੋਂ ਪਹਿਲਾਂ 1983 ਵਿੱਚ ਭਾਰਤੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। 2011 ਦੇ ਇਸ ਫ਼ਾਈਨਲ ਮੁਕਾਬਲੇ ਵਿੱਚ ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਨੇ 97 ਅਤੇ 91* ਦੀ ਯਾਦਗਰੀ ਪਾਰੀ ਖੇਡੀ ਸੀ।[4] ਇਸ ਤੋਂ ਇਲਾਵਾ ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣੀ ਸੀ ਜਿਸਨੇ ਆਪਣੀ ਧਰਤੀ 'ਤੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੋਵੇ।
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼
ਸੋਧੋਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼
ਸੋਧੋਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼[5]
ਖਿਡਾਰੀ | ਦੌੜਾਂ | ਔਸਤ |
---|---|---|
ਸਚਿਨ ਤੇਂਦੁਲਕਰ | 15,921 | 53.78 |
ਰਾਹੁਲ ਦਰਾਵਿੜ | 13,265 | 52.63 |
ਸੁਨੀਲ ਗਾਵਸਕਰ | 10,122 | 51.12 |
ਵੀ. ਵੀ. ਐੱਸ. ਲਕਸ਼ਮਣ | 8,781 | 45.97 |
ਵਿਰੇਂਦਰ ਸਹਿਵਾਗ | 8,586 | 49.34 |
ਸੌਰਵ ਗਾਂਗੁਲੀ | 7,212 | 42.17 |
ਦਿਲਿਪ ਵੇਂਗਸਾਰਕਰ | 6,868 | 42.13 |
ਮੋਹੰਮਦ ਅਜਹਰਉੱਦੀਨ | 6,215 | 45.03 |
ਗੁੰਦੱਪਾ ਵਿਸ਼ਵਨਾਥ | 6,080 | 41.93 |
ਕਪਿਲ ਦੇਵ | 5,248 | 31.05 |
| class="col-break " |
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼
ਸੋਧੋਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼[6]
ਖਿਡਾਰੀ | ਵਿਕਟਾਂ | ਔਸਤ |
---|---|---|
ਅਨਿਲ ਕੁੰਬਲੇ | 619 | 29.65 |
ਕਪਿਲ ਦੇਵ | 434 | 29.64 |
ਹਰਭਜਨ ਸਿੰਘ | 417 | 32.46 |
ਜ਼ਹੀਰ ਖ਼ਾਨ | 311 | 32.94 |
ਬਿਸ਼ਨ ਸਿੰਘ ਬੇਦੀ | 266 | 28.71 |
ਭਾਗਵਤ ਚੰਦਰਸ਼ੇਖਰ | 242 | 29.74 |
ਜਾਵਾਗਲ ਸ੍ਰੀਨਾਥ | 236 | 30.49 |
ਰਵੀਚੰਦਰਨ ਅਸ਼ਵਿਨ | 220 | 24.29 |
ਇਸ਼ਾਂਤ ਸ਼ਰਮਾ | 209 | 36.71 |
ਇਰਾਪਲੀ ਪ੍ਰਸੱਨਾ | 189 | 30.38 |
|}
ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਫ਼ਲ ਬੱਲੇਬਾਜ਼ ਅਤੇ ਗੇਂਦਬਾਜ਼
ਸੋਧੋਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼
ਸੋਧੋਜਿਆਦਾ ਓਡੀਆਈ ਦੌੜਾਂ ਵਾਲੇ ਬੱਲੇਬਾਜ਼[7]
ਖਿਡਾਰੀ | ਦੌੜਾਂ | ਔਸਤ |
---|---|---|
ਸਚਿਨ ਤੇਂਦੁਲਕਰ | 18,426 | 44.83 |
ਸੌਰਵ ਗਾਂਗੁਲੀ | 11,221 | 40.95 |
ਰਾਹੁਲ ਦਰਾਵਿੜ | 10,768 | 39.15 |
ਮੋਹੰਮਦ ਅਜਹਰਉੱਦੀਨ | 9378 | 36.92 |
ਮਹਿੰਦਰ ਸਿੰਘ ਧੋਨੀ | 8939 | 51.08 |
ਯੁਵਰਾਜ ਸਿੰਘ | 8329 | 36.37 |
ਵਿਰੇਂਦਰ ਸਹਿਵਾਗ | 8273 | 35.05 |
ਵਿਰਾਟ ਕੋਹਲੀ | 7297 | 52.12 |
ਸੁਰੇਸ਼ ਰੈਨਾ | 5568 | 35.46 |
ਅਜੇ ਜਡੇਜਾ | 5359 | 37.47 |
| class="col-break " |
ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼
ਸੋਧੋਜਿਆਦਾ ਓਡੀਆਈ ਵਿਕਟਾਂ ਲੈਣ ਵਾਲੇ ਭਾਰਤੀ ਬੱਲੇਬਾਜ਼[8]
ਖਿਡਾਰੀ | ਵਿਕਟਾਂ | ਔਸਤ |
---|---|---|
ਅਨਿਲ ਕੁੰਬਲੇ | 334 | 30.83 |
ਜਾਵਾਗਲ ਸ੍ਰੀਨਾਥ | 315 | 28.08 |
ਅਜੀਤ ਅਗਰਕਰ | 288 | 27.85 |
ਜ਼ਹੀਰ ਖ਼ਾਨ | 282 | 29.43 |
ਹਰਭਜਨ ਸਿੰਘ | 269 | 33.35 |
ਕਪਿਲ ਦੇਵ | 253 | 27.45 |
ਵੇਂਕਟੇਸ਼ ਪ੍ਰਸਾਦ | 196 | 32.30 |
ਇਰਫ਼ਾਨ ਪਠਾਨ | 173 | 29.72 |
ਮਨੋਜ ਪ੍ਰਭਾਕਰ | 157 | 28.87 |
ਅਸ਼ਹਿਸ਼ ਨੇਹਰਾ | 155 | 31.60 |
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Test results summary". Cricinfo. Retrieved 17 December 2012.
- ↑ "ODI results summary". Cricinfo. Retrieved 25 April 2012.
- ↑ "T20I results summary". Cricinfo. Retrieved 30 December 2012.
- ↑ Dhoni and Gambhir lead India to World Cup glory ESPNCricinfo. Retrieved 12 December 2011
- ↑ "India Test Career Batting". cricinfo.com. Retrieved 17 December 2012.
- ↑ "India Test Career Bowling". cricinfo.com. Retrieved 27 November 2012.
- ↑ "India ODI Career Batting". Cricinfo.
- ↑ "Records / India / One-Day Internationals / Most wickets". Cricinfo.com.